ਭਾਰਤ-ਪਾਕਿਸਤਾਨ ਕ੍ਰਿਕਟ ਦੁਸ਼ਮਣੀ

ਪਾਕਿਸਤਾਨ ਅਤੇ ਭਾਰਤ ਦੀ ਕ੍ਰਿਕਟ ਦੁਸ਼ਮਣੀ ਕ੍ਰਿਕਟ ਦੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਦੁਸ਼ਮਣੀ ਹੈ।[1][2] ਕੁਝ ਵਿਸ਼ਲੇਸ਼ਕਾਂ ਅਤੇ ਰਿਪੋਰਟਾਂ ਦੇ ਅਨੁਸਾਰ ਪਾਕ-ਭਾਰਤ ਕ੍ਰਿਕਟ ਮੈਚ ਨੂੰ ਦੁਨੀਆ ਭਰ ਵਿੱਚ ਕਰੋੜਾਂ ਦਰਸ਼ਕ ਦੇਖਦੇ ਹਨ।[3][4][5] ਦੋ ਟੀਮਾਂ ਵਿਚਕਾਰ ਵਿਸ਼ਵ ਕੱਪ 2011 ਸੈਮੀਫਾਈਨਲ ਨੂੰ ਲੱਗਭਗ 98.8 ਕਰੋੜ ਟੈਲੀਵਿਜ਼ਨ ਦਰਸ਼ਕਾਂ ਨੇ ਦੇਖਿਆ ਸੀ।[6][7][8]

ਭਾਰਤ ਬਨਾਮ ਪਾਕਿਸਤਾਨ
ਸ਼ਰੀਕ ਟੀਮਾਂਭਾਰਤ ਭਾਰਤ
ਪਾਕਿਸਤਾਨ ਪਾਕਿਸਤਾਨ
ਪਹਿਲੀ ਵਾਰ ਮੁਕਾਬਲਾ16–19 ਅਕਤੂਬਰ 1952 (ਟੈਸਟ)
1 ਅਕਤੂਬਰ 1978 (ਓ.ਡੀ.ਆਈ.)
14 ਸਤੰਬਰ 2007 (ਟਵੰਟੀ20 ਅੰਤਰਰਾਸ਼ਟਰੀ)
ਕੁੱਲ ਮੁਕਾਬਲੇਟੈਸਟ:59
ਓ.ਡੀ.ਆਈ.: 128
ਟਵੰਟੀ20: 8
ਵਧੇਰੇ ਜਿੱਤਣਟੈਸਟ: ਪਾਕਿਸਤਾਨ ਪਾਕਿਸਤਾਨ (ਪਾਕਿਸਤਾਨ 12 ਭਾਰਤ 9)
ਓ.ਡੀ.ਆਈ.: ਪਾਕਿਸਤਾਨ ਪਾਕਿਸਤਾਨ (ਪਾਕਿਸਤਾਨ 72 ਭਾਰਤ 51)
ਟਵੰਟੀ20: ਭਾਰਤ ਭਾਰਤੀ ਕ੍ਰਿਕਟ ਟੀਮ (ਭਾਰਤ 6 ਪਾਕਿਸਤਾਨ 1)
ਨੇੜ ਅਤੀਤ19 ਮਾਰਚ 2016
2016 ਆਈ.ਸੀ.ਸੀ. ਵਿਸ਼ਵ ਟਵੰਟੀ20 ਕੱਪ,
ਈਡਨ ਗਾਰਡਨਜ, ਕੋਲਕੱਤਾ
ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਅਗਲਾ ਮੁਕਾਬਲਾ4 ਜੂਨ 2017
2017 ਆਈਸੀਸੀ ਚੈਂਪਅਨਜ ਟਰਾਫ਼ੀ
ਇਡਗਬਸਟਨ, ਬਰਮਿੰਘਮ

ਹਵਾਲੇ ਸੋਧੋ

  1. Brett, Oliver (9 March 2004). "Cricket's most intense rivalry". BBC News.
  2. Richards, Huw (8 March 2008). "Cricket: Passion and politics mix as India faces Pakistan". The New York Times.
  3. http://edition.cnn.com/2015/02/15/intl_opinion/india-pakistan-cricket-world-cup/
  4. http://www.washingtonpost.com/blogs/early-lead/wp/2015/02/13/1-billion-people-are-expected-to-tune-into-india-vs-pakistan-world-cup-cricket-match/
  5. http://www.telegraph.co.uk/sport/cricket/cricket-world-cup/11413995/India-beat-Pakistan-by-76-runs-as-estimated-one-billion-viewers-tune-in-to-World-Cup-clash.html
  6. "Billion eyes on most watched cricket match in history". The Australian. Retrieved 10 March 2015.
  7. "India vs Pakistan World Cup Clash Set to Attract Record Viewers". NDTV. Archived from the original on 22 ਫ਼ਰਵਰੀ 2015. Retrieved 10 March 2015. {{cite web}}: Unknown parameter |dead-url= ignored (help)
  8. "India vs Pakistan World Cup match tipped for TV audience of one billion". stuff.co.nz. Retrieved 10 March 2015.