ਭੂਮਿਕਾ (ਫ਼ਿਲਮ)
(ਭੂਮਿਕਾ (1977 ਫਿਲਮ) ਤੋਂ ਮੋੜਿਆ ਗਿਆ)
ਭੂਮਿਕਾ ( भूमिका ) ਸ਼ਿਆਮ ਬੇਨੇਗਲ ਦੀ ਨਿਰਦੇਸ਼ਿਤ 1977 ਦੀ ਇੱਕ ਭਾਰਤੀ ਫਿਲਮ ਹੈ, ਜਿਸ ਵਿੱਚ ਮੁੱਖ ਅਦਾਕਾਰ ਸਮਿਤਾ ਪਾਟਿਲ, ਅਮੋਲ ਪਾਲੇਕਰ, ਅਨੰਤ ਨਾਗ, ਨਸੀਰੂਦੀਨ ਸ਼ਾਹ ਅਤੇ ਅਮਰੀਸ਼ ਪੁਰੀ ਹਨ।
ਭੂਮਿਕਾ | |
---|---|
ਨਿਰਦੇਸ਼ਕ | ਸ਼ਿਆਮ ਬੇਨੇਗਲ |
ਲੇਖਕ | ਸ਼ਿਆਮ ਬੇਨੇਗਲ, Girish Karnad, Satyadev Dubey (dialogue) |
ਕਹਾਣੀਕਾਰ | Hansa Wadkar |
ਨਿਰਮਾਤਾ | Lalit M. Bijlani Freni Variava |
ਸਿਤਾਰੇ | ਸਮਿਤਾ ਪਾਟਿਲ ਅਮੋਲ ਪਾਲੇਕਰ ਅਨੰਤ ਨਾਗ ਨਸੀਰੂਦੀਨ ਸ਼ਾਹ ਅਮਰੀਸ਼ ਪੁਰੀ |
ਸਿਨੇਮਾਕਾਰ | ਗੋਵਿੰਦ ਨਿਹਲਾਨੀ |
ਸੰਪਾਦਕ | Bhanudas Divakar, Ramnik Patel |
ਸੰਗੀਤਕਾਰ | ਵਨਰਾਜ ਭਾਟੀਆ Majrooh Sultanpuri, Vasant Dev (lyrics) |
ਡਿਸਟ੍ਰੀਬਿਊਟਰ | Shemaroo Movies |
ਰਿਲੀਜ਼ ਮਿਤੀ |
|
ਮਿਆਦ | 142 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਕਥਾਨਕ
ਸੋਧੋਭੂਮਿਕਾ ਇੱਕ ਅਭਿਨੇਤਰੀ, ਊਸ਼ਾ (ਸਮਿਤਾ ਪਾਟਿਲ), ਦੀ ਜੀਵਨ ਕਹਾਣੀ ਦੱਸਦੀ ਹੈ, ਜੋ ਗੋਆ ਦੇ ਦੇਵਦਾਸੀ ਭਾਈਚਾਰੇ ਵਿੱਚੋਂ ਪੁਰਾਣੀ ਪਰੰਪਰਾ ਦੀ ਇੱਕ ਮਸ਼ਹੂਰ ਗਾਇਕਾ ਦੀ ਪੋਤੀ ਹੈ। ਊਸ਼ਾ ਦੀ ਮਾਤਾ ਕਿਸੇ ਬਦਸਲੂਕੀ ਕਰਨ ਵਾਲੇ ਅਤੇ ਸ਼ਰਾਬੀ ਬ੍ਰਾਹਮਣ ਨਾਲ ਵਿਆਹੀ ਹੈ। ਉਸ ਦੀ ਜਲਦ ਮੌਤ ਦੇ ਬਾਅਦ, ਅਤੇ ਉਸ ਦੀ ਮਾਤਾ ਦੇ ਇਤਰਾਜ਼ ਦੇ ਬਾਵਜੂਦ, ਊਸ਼ਾ ਦੇ ਪਰਿਵਾਰ ਦਾ ਇੱਕ ਜਾਣੂੰ ਕੇਸ਼ਵ ਦਾਲਵੀ (ਅਮੋਲ ਪਾਲੇਕਰ) ਉਸ਼ਾ ਨੂੰ - ਬੰਬਈ ਦੇ ਇੱਕ ਸਟੂਡੀਓ ਵਿੱਚ ਗਾਇਕ ਦੇ ਤੌਰ ਤੇ ਆਡੀਸ਼ਨ ਲਈ ਲੈ ਜਾਂਦਾ ਹੈ:
ਮੁੱਖ ਕਲਾਕਾਰ
ਸੋਧੋ- ਸਮਿਤਾ ਪਾਟਿਲ - ਊਸ਼ਾ ਜਾਂ ਊਰਵਸ਼ੀ ਦਲਵੀ
- ਅਮੋਲ ਪਾਲੇਕਰ - ਕੇਸ਼ਵ ਦਲਵੀ
- ਅਨੰਤ ਨਾਗ - ਰਾਜਨ
- ਅਮਰੀਸ਼ ਪੁਰੀ - ਵਿਨਾਯਕ ਕਾਲੇ
- ਦੀਨਾ ਪਾਠਕ - ਸ਼੍ਰੀਮਤੀ ਕਾਲੇ
- ਨਸੀਰੁਦੀਨ ਸ਼ਾਹ - ਸੁਨੀਲ ਵਰਮਾ
- ਕੁਲਭੂਸ਼ਣ ਖਰਬੰਦਾ - ਫ਼ਿਲਮ ਨਿਰਮਾਤਾ
- ਸੁਲਭਾ ਦੇਸ਼ਪਾਂਡੇ - ਸ਼ਾਂਤਾ
- ਕਿਰਣ ਵਿਰਾਲੇ - ਸੁਸ਼ਮਾ ਦਲਵੀ
- ਮੋਹਨ ਆਗਾਸ਼ੇ
- ਬੇਂਜਾਮਿਨ ਗਿਲਾਨੀ
- ਬੀ ਵੀ ਕਾਰੰਤ
- ਓਮ ਪੁਰੀ
- ਜੀ ਐਮ ਦੁਰਾਨੀ
- ਸੁਨਿਲਾ ਪ੍ਰਧਾਨ
- ਅਭਿਸ਼ੇਕ
- ਨਰੇਂਦਰ
- ਕੁਸੁਮ ਦੇਸ਼ਪਾਂਡੇ