ਨਸੀਰੁੱਦੀਨ ਸ਼ਾਹ

(ਨਸੀਰੂਦੀਨ ਸ਼ਾਹ ਤੋਂ ਮੋੜਿਆ ਗਿਆ)

ਨਸੀਰੁਦੀਨ ਸ਼ਾਹ (ਜਨਮ: 20 ਜੁਲਾਈ 1950) ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ ਹੈ। ਉਹ 'ਨਿਊ ਵੇਵ' ਭਾਰਤੀ ਸਿਨਮੇ ਦਾ ਉਘਾ ਐਕਟਰ ਹੈ। ਸ਼ਾਹ ਨੇ ਤਿੰਨ ਨੈਸ਼ਨਲ ਫਿਲਮ ਅਵਾਰਡਾਂ ਸਣੇ, ਬੈਸਟ ਐਕਟਰ ਦੇ ਤਿੰਨ ਫਿਲਮਫੇਅਰ ਅਵਾਰਡ, ਅਤੇ ਵੀਨਸ ਫਿਲਮ ਫੈਸਟੀਵਲ ਵਿਖੇ ਬੈਸਟ ਐਕਟਰ ਅਵਾਰਡ (ਵੋਲਪੀ ਕੱਪ) ਪ੍ਰਾਪਤ ਕੀਤਾ। ਭਾਰਤ ਸਰਕਾਰ ਨੇ ਉਸਨੂੰ ਦੋਨੋਂ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਪੁਰਸਕਾਰ ਦੇ ਕੇ ਭਾਰਤੀ ਸਿਨਮੇ ਨੂੰ ਉਹਦੇ ਯੋਗਦਾਨ ਲਈ ਸਨਮਾਨਿਆ ਹੈ।

ਨਸੀਰੁਦੀਨ ਸ਼ਾਹ
ਨਸੀਰੁਦੀਨ ਸ਼ਾਹ
ਜਨਮ20 ਜੁਲਾਈ 1950
ਬਾਰਾਬੰਕੀ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾਐਕਟਰ
ਸਰਗਰਮੀ ਦੇ ਸਾਲ1972–ਅੱਜ
ਜੀਵਨ ਸਾਥੀਮਨਾਰਾ ਸੀਕਰੀ (ਮਰਹੂਮ)
ਰਤਨਾ ਪਾਠਕ ਸ਼ਾਹ (1982–ਅੱਜ)
ਬੱਚੇਹੀਬਾ ਸ਼ਾਹ
ਇਮਾਦ ਸ਼ਾਹ
ਵਿਵਾਨ ਸ਼ਾਹ
ਪੁਰਸਕਾਰਪਦਮ ਭੂਸ਼ਨ, ਪਦਮ ਸ਼੍ਰੀ, ਨੈਸ਼ਨਲ ਫਿਲਮ ਅਵਾਰਡ
ਦਸਤਖ਼ਤ
Naseeruddin Shah Signature

ਜੀਵਨ

ਸੋਧੋ

ਨਸੀਰੁਦੀਨ ਸ਼ਾਹ ਦਾ ਜਨਮ ਬਾਰਾਂਬਾਂਕੀ ਉਤਰ ਪ੍ਰਦੇਸ਼ ਵਿੱਚ ਹੋਇਆ। ਸ਼ਾਹ ਨੇ ਸ਼ੁਰੂਆਤੀ ਪੜ੍ਹਾਈ ਅਜਮੇਰ ਤੋਂ ਕੀਤੀ, ਫਿਰ ਅਲੀਗੜ੍ਹ ਮੁਸਲਿਮ ਯੂਨੀਵਸਿਟੀ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। 1971 ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਵਿੱਚ ਜਾ ਦਾਖਲਾ ਲਿਆ। ਇਸ ਦੇ ਬਾਅਦ ਫਿਲਮ ਇੰਸਟੀਚਿਊਟ ਪੂਨਾ ਵਿੱਚ ਵੀ ਪੜ੍ਹਾਈ ਕੀਤੀ। ਨਸੀਰੁਦੀਨ ਸ਼ਾਹ ਨੇ ਮੇਨਸਟ੍ਰੀਮ ਸਨੇਮਾ ਅਤੇ ਪੈਰਲਲ ਸਨੇਮਾ ਦੋਨਾ ਚ ਬਾਖੂਬੀ ਕੰਮ ਕੀਤਾ। ਸ਼ਾਹ ਨੇ ਦੁਨੀਆ ਦੇ ਮਸ਼ਹੂਰ ਥੀਏਟਰ ਡਾਇਰੈਕਟਰ ਪੀਟਰ ਬਰੁਕ ਨਾਲ ਤਾਂ ਕੰਮ ਕੀਤਾ ਹੀ,ਹਾਲੀਵੁਡ ਫਿਲਮ ਇੰਨਡਸਟ੍ਰੀ ਵਿੱਚ ਵੀ ਕੰਮ ਕੀਤਾ।

ਪ੍ਰਮੁੱਖ ਫਿਲਮਾਂ

ਸੋਧੋ
ਸਾਲ ਫਿਲਮ ਚਰਿਤਰ ਟਿੱਪਣੀ
2008 ਅਮਲ
2007 ਜਾਨੇ ਤੂ ਜਾਨੇ ਨਾ
2007 ਸ਼ੂਟ ਆਨ ਸਾਈਟ
2007 ਹਨੀਮੂਨ ਟਰੈਵਲਸ ਪ੍ਰਾਈਵੇਟलिमिटेड
2006 ਕ੍ਰਿਸ਼
2006 ਸ਼ੂਨਯ
2006 ਵੈਲੀ ਆਫ਼ ਫਲਾਵਰਸ
2006 ਏਕ ਧੁਨ ਬਨਾਰਸ ਕੀ
2006 ਮਿਕਸਡ ਡਬਲਜ
2006 ਓਮਕਾਰਾ
2005 ਪਹੇਲੀ
2005 ਇਕਬਾਲ
2005 ਹੋਮ ਡਲਿਵਰੀ
2005 ਬੀਂਗ ਸਾਇਰਸ
2005 ਮੈਂ ਮੇਰੀ ਪਤਨੀ ਔਰ ਵੋ
2005 ਪਰਜਾਨੀਆ
2005 ਦ ਗ੍ਰੇਟ ਨਿਊ ਵੰਡਰਫੁਲ
2004 ਅਸੰਭਵ
2004 ਮੈਂ ਹੂੰ ਨਾ
2003 ਤੀਨ ਦੀਵਾਰੇਂ
2003 ਮਕਬੂਲ
2003 ਦ ਲੀਗ ਆਫ਼ ਐਕਸਟਰਾਆਰਡੀਨਰੀ ਜੈਂਟਲਮੈਨ
2002 ਐਨਕਾਊਂਟਰ
2001 ਕਸਮ
2001 ਮੋਕਸ਼
2001 ਮਾਨਸੂਨ ਵੈਡਿੰਗ
2001 ਮੁਝੇ ਮੇਰੀ ਬੀਵੀ ਸੇ ਬਚਾਓ
2001 ਗੁਰੂ ਮਹਾਗੁਰੁ
2000 ਤੂਨੇ ਮੇਰਾ ਦਿਲ ਲੈ ਲੀਆ
2000 ਹੇ ਰਾਮ
2000 ਗਜ ਗਾਮਿਨੀ
1999 ਸਰਫਰੋਸ਼
1999 ਭੋਪਾਲ ਐਕਸਪ੍ਰੈਸ
1998 ਚਾਈਨਾ ਗੇਟ
1998 ਦੰਡ ਨਾਇਕ
1998 ਢੂੰਢਤੇ ਰਹ ਜਾਓਗੇ
1998 ਸਰ ਉਠਾ ਕੇ ਜੀਓ
1998 ਬੰਬੇ ਬੁਆਏਜ
1998 ਸਚ ਏ ਲੋਂਗ ਜਰਨੀ
1997 ਅਗਨੀ ਚੱਕਰ
1997 ਦਾਵਾ
1997 ਲਹੂ ਕੇ ਦੋ ਰੰਗ
1997 ਪ੍ਰਾਈਵੇਟ ਡਿਟੈਕਟਿਵ
1996 ਚਾਹਤ
1996 ਰਾਜਕੁਮਾਰ
1996 ਹਿੰਮਤ
1995 ਟੱਕਰ
1995 ਨਾਜਾਇਜ਼
1995 ਮਿਸਟਰ ਅਹਿਮਦ
1994 ਦ੍ਰੋਹ ਕਾਲ
1994 ਪੋਂਥਨ ਮਾਦਾ
1994 ਤ੍ਰਿਆਚਰਿਤਰ
1994 ਮੋਹਰਾ
1993 ਲੁਟੇਰੇ
1993 ਸਰ
1993 ਕਭੀ ਹਾਂ ਕਭੀ ਨਾ
1993 ਹਸਤੀ
1993 ਬੇਦਰਦੀ
1993 ਗੇਮ
1992 ਵਿਸ਼ਵਾਤਮਾ
1992 ਚਮਤਕਾਰ
1992 ਡਾਕੂ ਔਰ ਪੁਲਸ
1992 ਇਲੈਕਟ੍ਰਿਕ ਮੂ
1992 ਤਹਲਕਾ
1992 ਟਾਈਮ ਮਸ਼ੀਨ
1991 ਲਕਸ਼ਮਣ ਰੇਖਾ
1991 ਸ਼ਿਕਾਰੀ
1991 ਏਕ ਘਰ
1991 ਮਾਨੇ
1990 ਪੁਲਿਸ ਪਬਲਿਕ
1990 ਚੋਰ ਪੇ ਮੋਰ
1989 ਖੋਜ
1989 ਤ੍ਰਿਦੇਵ
1988 ਹੀਰੋ ਹੀਰਾਲਾਲ
1988 ਮਾਲਾਮਾਲ
1988 ਪੇਸਤਾੱਨ ਜੀ
1988 ਰਿਹਾਈ
1988 ਦ ਪ੍ਰਫੈਕਟ ਮਰਡਰ
1988 ਜ਼ੁਲਮ ਕੋ ਜਲਾ ਦੂੰਗਾ
1988 ਲਿਬਾਸ
1988 ਮਿਰਜ਼ਾ ਗ਼ਾਲਿਬ
1987 ਜਲਵਾ
1987 ਇਜ਼ਾਜ਼ਤ
1987 ਯੇ ਵੋ ਮੰਜ਼ਿਲ ਤੋ ਨਹੀਂ
1986 ਜੇਨੇਸਿਸ
1986 ਸ਼ਰਤ
1986 ਏਕ ਪਲ
1986 ਮੁਸਾਫ਼ਿਰ
1986 ਕਰਮਾ
1985 ਗੁਲਾਮੀ
1985 ਮਿਸਾਲ
1985 ਮਿਰਚ ਮਸਲਾ
1985 ਤ੍ਰਿਕਾਲ
1985 ਆਘਾਤ
1985 ਅਨੰਤ ਯਾਤਰਾ
1985 ਖਾਮੋਸ਼
1984 ਮਾਨ ਮਰਯਾਦਾ
1984 ਲੋਰੀ
1984 ਹੋਲੀ
1984 ਮੋਹਨ ਜੋਸ਼ੀ ਹਾਜ਼ਿਰ ਹੋ
1984 ਖੰਡਰ
1984 ਪਾਰ
1984 ਪਾਰਟੀ
1983 ਜਾਨੇ ਭੀ ਦੋ ਯਾਰੋ
1983 ਮਾਸੂਮ
1983 ਹਾਦਸਾ
1983 ਮੰਡੀ
1983 ਅਰਧ ਸਤਯ
1983 ਕਥਾ
1983 ਵੋ ਸਾਤ ਦਿਨ
1982 ਬਾਜ਼ਾਰ
1982 ਦਿਲ ਆਖਰ ਦਿਲ ਹੈ
1982 ਸਵਾਮੀ ਦਾਦਾ
1982 ਅਧਾਰਸ਼ਿਲਾ
1982 ਸਿਤਮ
1982 ਤਹਲਕਾ
1981 ਚੱਕਰ
1981 ਉਮਰਾਉ ਜਾਨ
1981 ਤਜਰੁਬਾ
1981 ਬੇਜ਼ੁਬਾਨ
1981 ਸਜ਼ਾਏ ਮੌਤ
1980 ਅਕ੍ਰੋਸ਼
1980 ਅਲਬਰਟ ਪਿੰਟੋ ਕੋ ਗੁੱਸਾ ਕਯੋਂ ਆਤਾ ਹੈ ਅਲਬਰਟ
1980 ਹਮ ਪਾਂਚ ਸੂਰਜ
1980 ਸਪਰਸ਼
1980 ਭਵਨੀ ਭਵਾਈ
1979 ਸੁਨਇਨਾ
1979 ਸ਼ਾਇਦ
1978 ਜੁਨੂਨ
1977 ਭੂਮਿਕਾ
1977 ਗੋਧੂਲੀ
1976 ਮੰਥਨ
1975 ਨਿਸ਼ਾਂਤ

ਹਵਾਲੇ

ਸੋਧੋ