ਭੂਰਾਗਾਓਂ
ਭੂਰਾਗਾਂਵ (ਅਸਾਮੀ: ভূৰাগাঁও), ਭਾਰਤ ਦੇ ਅਸਾਮ ਰਾਜ ਵਿੱਚ ਇੱਕ ਕਸਬੇ ਦਾ ਨਾਮ ਹੈ। ਭੂਰਾਗਾਓਂ ਮੋਰੀਗਾਂਵ ਜ਼ਿਲ੍ਹੇ ਦੀ ਭੂਰਾਗਾਓਂ ਤਹਿਸੀਲ ਵਿੱਚ ਸਥਿਤ ਹੈ। ਭੂਰਾਗਾਓਂ ਬ੍ਰਹਮਪੁੱਤਰ ਦੇ ਦੱਖਣੀ ਕੰਢੇ 'ਤੇ ਸਥਿਤ ਹੈ।[1]
ਭੂਰਾਗਾਓਂ
ভূৰাগাঁও | |
---|---|
ਕਸਬਾ | |
ਗੁਣਕ: 26°24′16″N 92°14′02″E / 26.404306°N 92.233782°E | |
ਦੇਸ਼ | ਭਾਰਤ |
ਰਾਜ | ਅਸਾਮ |
ਜ਼ਿਲ੍ਹਾ | ਮੋਰੀਗਾਓਂ |
ਭਾਸ਼ਾਵਾਂ | |
• ਅਧਿਕਾਰਤ | ਅਸਾਮੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 782121 |
ਟੈਲੀਫੋਨ ਕੋਡ | 03672 |
ISO 3166 ਕੋਡ | IN-AS |
ਵਾਹਨ ਰਜਿਸਟ੍ਰੇਸ਼ਨ | AS-21 |
ਲਿੰਗ ਅਨੁਪਾਤ | 927 ♀️/ 1000 ♂️ |
ਭਾਸ਼ਾਵਾਂ | ਅੰਗਰੇਜ਼ੀ, ਬੰਗਾਲੀ, ਹਿੰਦੀ |
ਵੈੱਬਸਾਈਟ | morigon |