ਮਕਦੂਨੀਆ (ਮਕਦੂਨੀਆਈ: Македонија), ਅਧਿਕਾਰਕ ਤੌਰ ਉੱਤੇ ਮਕਦੂਨੀਆ ਦਾ ਗਣਰਾਜ (Република Македонија, ਲਿਪਾਂਤਰਨ: ਰੇਪੂਬਲਿਕਾ ਮਾਕੇਦੋਨੀਯਾ), ਦੱਖਣ-ਪੂਰਬੀ ਯੂਰਪ ਦੇ ਮੱਧ ਬਾਲਕਾਈ ਪਰਾਇਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਇਹ ਪੂਰਵਲੇ ਯੂਗੋਸਲਾਵੀਆ ਦੇ ਜਾਨਸ਼ੀਨ ਮੁਲਕਾਂ ਵਿੱਚੋਂ ਇੱਕ ਹੈ ਜਿਸਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ 1991 ਵਿੱਚ ਕੀਤੀ ਸੀ। ਇਹ 1993 ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ ਪਰ ਯੂਨਾਨ ਨਾਲ ਆਪਣੇ ਨਾਂ ਉੱਤੇ ਚੱਲਦੇ ਵਿਵਾਦ ਕਾਰਨ ਇਸਨੂੰ ਵਕਤੀ ਤੌਰ ਉੱਤੇ "ਪੂਰਵਲੇ ਯੂਗੋਸਲਾਵੀਆ ਦੇ ਮਕਦੂਨੀਆ ਦਾ ਗਣਰਾਜ" ਦੇ ਨਾਂ ਹੇਠ ਭਰਤੀ ਕੀਤਾ ਗਿਆ।[8][9]

ਰੀਪਬਲਿਕ ਆਫ ਨਾਰਥ ਮੈਸੇਡੋਨੀਆ
Република Северна Македонија(ਮਕਦੂਨੀਆਈ)
Republika Severna Makedonija (ਲਾਤੀਨੀ)
ਝੰਡਾ ਮੋਹਰ
ਐਨਥਮ: 
ਤਸਵੀਰ:Anthem of the Republic of Macedonia (Instrumental).ogg

Денес над Македонија
(ਪੰਜਾਬੀ: "ਅੱਜ, ਮਕਦੂਨੀਆ ਉੱਤੇ")
ਮਕਦੂਨੀਆ ਦੀ ਸਥਿਤੀ (ਹਰਾ), ਯੂਰਪ ਨਾਲ (ਹਰਾ + ਗੂੜ੍ਹ-ਸਲੇਟੀ)
ਮਕਦੂਨੀਆ ਦੀ ਸਥਿਤੀ (ਹਰਾ), ਯੂਰਪ ਨਾਲ (ਹਰਾ + ਗੂੜ੍ਹ-ਸਲੇਟੀ)
ਰਾਜਧਾਨੀ
and largest city
ਸਕੋਪੀਏ
42°0′N 21°26′E / 42.000°N 21.433°E / 42.000; 21.433
ਐਲਾਨ ਬੋਲੀਆਂ ਮਕਦੂਨੀਆਈ[1][2]
ਜ਼ਾਤਾਂ (2001) 64.2% ਮਕਦੂਨੀਆਈ,
25.2% ਅਲਬੇਨੀਆਈ,
3.9% ਤੁਰਕ,
2.7% ਰੋਮੇ,
4.0% ਹੋਰ ਅਤੇ ਅਨਿਸ਼ਚਿਤ[3]
ਡੇਮਾਨਿਮ ਮਕਦੂਨੀਆਈ
ਸਰਕਾਰ ਸੰਸਦੀ ਗਣਰਾਜ
 •  ਰਾਸ਼ਟਰਪਤੀ ਜਾਰਜ ਇਵਾਨੋਵ
 •  ਪ੍ਰਧਾਨ ਮੰਤਰੀ ਨਿਕੋਲਾ ਗਰੂਐਵਸਕੀ
 •  ਸੰਸਦ ਦਾ ਸਭਾਪਤੀ ਤਰਾਇਕੋ ਵੇਲਿਆਨੋਵਸਕੀ
ਕਾਇਦਾ ਸਾਜ਼ ਢਾਂਚਾ ਸਭਾ
ਸੁਤੰਤਰਤਾ ਯੂਗੋਸਲਾਵੀਆ ਤੋਂ
 •  ਘੋਸ਼ਣਾ 8 ਸਤੰਬਰ 1991 
 •  ਅਧਿਕਾਰਕ ਮਾਨਤਾ 8 ਅਪਰੈਲ 1993 
ਰਕਬਾ
 •  ਕੁੱਲ 25,713 km2 (148ਵਾਂ)
9,779 sq mi
 •  ਪਾਣੀ (%) 1.9%
ਅਬਾਦੀ
 •  2011[4] ਅੰਦਾਜਾ 2,058,539 (146ਵਾਂ)
 •  2001 ਮਰਦਮਸ਼ੁਮਾਰੀ 2,022,547[3]
 •  ਗਾੜ੍ਹ 80.1/km2 (122ਵਾਂ)
210.5/sq mi
GDP (PPP) 2012 ਅੰਦਾਜ਼ਾ
 •  ਕੁੱਲ $22.147 ਬਿਲੀਅਨ[5]
 •  ਫ਼ੀ ਸ਼ਖ਼ਸ $10,718[5]
GDP (ਨਾਂ-ਮਾਤਰ) 2012 ਅੰਦਾਜ਼ਾ
 •  ਕੁੱਲ $10.198 ਬਿਲੀਅਨ[5]
 •  ਫ਼ੀ ਸ਼ਖ਼ਸ $4,935[5]
ਜੀਨੀ (2008)44.2[6]
Error: Invalid Gini value
HDI (2011)ਵਾਧਾ 0.728[7]
Error: Invalid HDI value · 78ਵਾਂ
ਕਰੰਸੀ ਮਕਦੂਨੀਆਈ ਦਿਨਾਰ (MKD)
ਟਾਈਮ ਜ਼ੋਨ CET (UTC+1)
 •  ਗਰਮੀਆਂ (DST) CEST (UTC+2)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ 389
ਇੰਟਰਨੈਟ TLD .mk
1. ਅਲਬੇਨੀਆਈ ਦੇਸ਼ ਦੇ ਪੱਛਮੀ ਹਿੱਸੇ ਵਿੱਚ ਬਹੁਤ ਬੋਲੀ ਜਾਂਦੀ ਹੈ। ਕੁਝ ਇਲਾਕਿਆਂ ਵਿੱਚ ਤੁਰਕ, ਸਰਬੀਆਈ, ਰੋਮਾਨੀ ਅਤੇ ਅਰੋਮਾਨੀਆਈ ਵੀ ਬੋਲੀਆਂ ਜਾਂਦੀਆਂ ਹਨ।

ਹਵਾਲੇਸੋਧੋ

  1. "The Macedonian language, written using its Cyrillic alphabet, is the official language in the Republic of Macedonia.", Article 7 of the Constitution of the Republic of Macedonia
  2. "Languages Law passed in Parliament". macedoniaonline.eu. 26 July 2008. Retrieved 27 July 2008. Using the Badenter principles, the Parliament had passed the use of languages law that will touch all ethnicities in Macedonia. The law doesn't allow for use of Albanian or any other minority language as a second official language on Macedonia's territory. 
  3. 3.0 3.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named stat.gov.mk
  4. Population from the State Statistical Office
  5. 5.0 5.1 5.2 5.3 "Report for Selected Country". International Monetary Fund. Retrieved 9 October 2012. 
  6. "CIA – The World Factbook – Field Listing:: Distribution of family income – Gini index". Central Intelligence Agency. Retrieved 31 December 2010. 
  7. "Human Development Report 2010" (PDF). United Nations. 2010. Retrieved 5 November 2010. 
  8. United Nations, A/RES/47/225, 8 April 1993
  9. United Nations Security Council Resolutions 817 of 7 April and 845 June 18 of 1993, see UN resolutions made on 1993