ਮੇਤੇ ਭਾਸ਼ਾ
ਸਿਨੋ-ਤਿੱਬਤੀਅਨ ਭਾਸ਼ਾ
(ਮਣੀਪੁਰੀ ਭਾਸ਼ਾ ਤੋਂ ਮੋੜਿਆ ਗਿਆ)
ਮੇਤੇ /ˈmeɪteɪ/[4] ਜਾਂ ਮਣੀਪੁਰੀ /mæn[invalid input: 'ɨ']ˈpʊəri/ ਭਾਰਤ ਦੇ ਸੂਬੇ ਮਣੀਪੁਰ ਦੀ ਪ੍ਰਮੁੱਖ ਅਤੇ ਸਰਕਾਰੀ ਭਾਸ਼ਾ ਹੈ। ਇਹ ਅਸਾਮ ਅਤੇ ਤਰੀਪੁਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਸਮੇਂ ਇਸਨੂੰ ਯੂਨੈਸਕੋ ਦੁਆਰਾ ਖਤਰੇ ਅਧੀਨ ਭਾਸ਼ਾਵਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[5]
ਮੇਤੇ | |
---|---|
ਮਣੀਪੁਰੀ | |
ꯃꯤꯇꯩꯂꯣꯟ | |
ਇਲਾਕਾ | ਉੱਤਰੀ-ਪੂਰਬੀ ਭਾਰਤ, ਬੰਗਲਾਦੇਸ਼, ਬਰਮਾ |
ਨਸਲੀਅਤ | ਮੇਤੇ ਲੋਕ |
Native speakers | 12.5 ਲੱਖ (2010)[1] ਤੋਂ 15 ਲੱਖ (2001 census)[2] |
ਸੀਨੋ-ਤਿੱਬਤੀ
| |
ਬੰਗਾਲੀ ਲਿਪੀ (ਮੌਜੂਦਾ) ਮੇਤੇ ਲਿਪੀ (ਇਤਿਹਾਸਕ)[3] | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ (ਮਣੀਪੁਰ) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | mni |
ਆਈ.ਐਸ.ਓ 639-3 | Either:mni – ਆਧੁਨਿਕ ਮੇਤੇomp – ਪੁਰਾਣੀ ਮਣੀਪੁਰੀ |
omp ਪੁਰਾਣੀ ਮਣੀਪੁਰੀ | |
Glottolog | mani1292 |
ਲਿਪੀ
ਸੋਧੋਮੇਤੇ ਭਾਸ਼ਾ ਦੀ ਆਪਣੀ ਲਿਪੀ ਮੌਜੂਦ ਹੈ ਜੋ 18ਵੀਂ ਸਦੀ ਤੱਕ ਵਰਤੀ ਜਾਂਦੀ ਸੀ। ਮਣੀਪੁਰ ਸਾਮਰਾਜ ਦੇ ਰਾਜੇ ਪਮਹੀਬਾ ਨੇ ਹਿੰਦੂ ਧਰਮ ਕਬੂਲ ਕਰਨ ਤੋਂ ਬਾਅਦ ਮੇਤੇ ਲਿਪੀ ਦੀ ਵਰਤੋਂ ਉੱਤੇ ਰੋਕ ਲਾਈ ਅਤੇ ਮਣੀਪੁਰੀ ਭਾਸ਼ਾ ਲਿਖਣ ਲਈ ਬੰਗਾਲੀ ਲਿਪੀ ਦੀ ਵਰਤੋਂ ਦਾ ਹੁਕਮ ਦਿੱਤਾ।
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ ਫਰਮਾ:Ethnologue18
ਫਰਮਾ:Ethnologue18 - ↑ A Manipuri Grammar, Vocabulary, and Phrase Book - 1888 Assam Secretariat Press
- ↑ Laurie Bauer, 2007, The Linguistics Student’s Handbook, Edinburgh
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
<ref>
tag defined in <references>
has no name attribute.