ਮਧੂਰਿਮਾ ਤੁਲੀ
ਮਧੁਰਿਮਾ ਤੁਲੀ ਬਾਲੀਵੁੱਡ ਅਤੇ ਦੱਖਣੀ ਭਾਰਤੀ ਫਿਲਮਾਂ ਅਤੇ ਹਿੰਦੀ ਟੈਲੀਵਿਜ਼ਨ ਵਿਚ ਇਕ ਭਾਰਤੀ ਅਭਿਨੇਤਰੀ ਹੈ।[1] [2] ਉਹ ਕਲਰਜ਼ ਟੀਵੀ 'ਤੇ ਸੀਰੀਅਲ ਚੰਦਰਕਾਂਤਾ ਵਿਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਹ ਜ਼ੀ ਟੀਵੀ ਉੱਤੇ ਸੀਰੀਅਲ ਕੁਮਕੁਮ ਭਾਗਿਆ ਵਿੱਚ ਤਨੁਸ਼੍ਰੀ ਮਹਿਤਾ ਦਾ ਕਿਰਦਾਰ ਵੀ ਨਿਭਾਅ ਚੁੱਕੀ ਹੈ।[3] ਉਸ ਨੂੰ ਆਖਰੀ ਵਾਰ ਸਟਾਰ ਪਲੱਸ 'ਤੇ ਡਰਾਉਣੀ/ ਥ੍ਰਿਲਰ ਟੈਲੀਵਿਜ਼ਨ ਲੜੀ ਕਿਆਮਤ ਕੀ ਰਾਤ ਵਿਚ ਸੰਜਨਾ ਦੇ ਰੂਪ ਵਿਚ ਦੇਖਿਆ ਗਿਆ ਸੀ। ਉਹ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ 9 ਦੀ ਦੂਜੀ ਉਪ ਜੇਤੂ ਰਹੀ। ਦਸੰਬਰ 2019 ਵਿਚ ਉਹ ਰਿਐਲਿਟੀ ਸ਼ੋਅ ਬਿੱਗ ਬੌਸ ਦੇ 13 ਵੇਂ ਸੀਜ਼ਨ ਦਾ ਹਿੱਸਾ ਬਣੀ।
ਮਧੂਰਿਮਾ ਤੁਲੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਲਈ ਪ੍ਰਸਿੱਧ | ਚੰਦਰਕਾਂਤਾ (2017 ਟੀ.ਵੀ ਸੀਰੀਜ਼), ਕ਼ਿਆਮਤ ਕੀ ਰਾਤ |
ਮੁੱਢਲਾ ਜੀਵਨ
ਸੋਧੋਤੁਲੀ ਦਾ ਜਨਮ ਉੜੀਸਾ ਵਿੱਚ ਹੋਇਆ ਸੀ ਅਤੇ ਉੱਤਰਾਖੰਡ ਦੇ ਦੇਹਰਾਦੂਨ ਸ਼ਹਿਰ ਵਿੱਚ ਵੱਡੀ ਹੋਈ। ਉਸ ਨੇ ਕਾਲਜ ਵਿੱਚ ਪੜ੍ਹਦਿਆਂ ਮਿਸ ਉੱਤਰਾਂਚਲ ਮੁਕਾਬਲਾ ਜਿੱਤਿਆ।[4] ਉਸ ਦਾ ਪਿਤਾ ਟਾਟਾ ਸਟੀਲ ਲਈ ਕੰਮ ਕਰਦਾ ਹੈ, ਉਸ ਦੀ ਮਾਂ ਇੱਕ ਪਹਾੜੀ ਯਾਤਰੀ ਹੈ ਅਤੇ ਇੱਕ ਐਨ.ਜੀ.ਓ. ਵਿੱਚ ਕੰਮ ਕਰਦੀ ਹੈ, ਅਤੇ ਉਸ ਦਾ ਇੱਕ ਛੋਟਾ ਭਰਾ ਹੈ।[5]
ਕੈਰੀਅਰ
ਸੋਧੋਤੁਲੀ ਨੇ ਤੇਲਗੂ ਫ਼ਿਲਮ ਸਠਥਾ (2004) ਵਿੱਚ ਸਾਈ ਕਿਰਨ ਦੇ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।[6] ਉਹ ਮੁੰਬਈ ਚਲੀ ਗਈ ਅਤੇ ਕਿਸ਼ੋਰ ਨਮਿਤ ਕਪੂਰ ਐਕਟਿੰਗ ਸਕੂਲ ਵਿੱਚ ਅਦਾਕਾਰੀ ਦੀ ਸਿਖਲਾਈ ਲਈ, ਗੋਦਰੇਜ, ਫਿਆਮਾ ਡੀ ਵਿਲਜ਼ ਅਤੇ ਕਾਰਬਨ ਮੋਬਾਈਲ ਵਰਗੇ ਬ੍ਰਾਂਡਾਂ ਲਈ ਮਸ਼ਹੂਰੀ ਕਰਨ ਵਾਲੀ ਇੱਕ ਮਾਡਲ ਵਜੋਂ ਕੰਮ ਕੀਤਾ।
2008 ਵਿੱਚ, ਉਸ ਨੇ ਹੋਮਮ[7][8][9], ਜੇਡੀ ਚਕਰਵਰਤੀ ਦੁਆਰਾ ਨਿਰਦੇਸ਼ਤ ਅਤੇ ਰਚਿਤ ਇੱਕ ਥ੍ਰਿਲਰ[10] ਅਤੇ ਕੁਝ ਹੱਦ ਤੱਕ 2006 ਦੀ ਹਾਲੀਵੁੱਡ ਫ਼ਿਲਮ "ਡਿਪਾਰਟਿਡ" ਤੋਂ ਪ੍ਰੇਰਿਤ, ਮਾਰਟਿਨ ਸਕੋਰਸੇ ਦੁਆਰਾ ਨਿਰਦੇਸ਼ਤ ਹੈ, ਵਿੱਚ ਇੱਕ ਸੁੰਦਰ ਲੜਕੀ ਸਤਿਆ ਦੇ ਰੂਪ ਵਿੱਚ ਇੱਕ ਸਹਾਇਕ ਭੂਮਿਕਾ ਨਿਭਾਈ।[11]
ਟਾਸ (2009) ਨਾਮੀ ਫ਼ਿਲਮ ਵਿੱਚ ਉਸ ਨੇ ਸ਼ੈਰੀ ਦੀ ਭੂਮਿਕਾ ਨਿਭਾਈ ਸੀ[12][13] , ਅਤੇ ਜ਼ੀ ਟੀ.ਵੀ ਦੇ ਅਲੌਕਿਕ ਸੋਪ ਓਪੇਰਾ "ਸ਼੍ਰੀ" (2008-2009) ਵਿੱਚ ਬਿੰਦੀਆ ਦੀ ਭੂਮਿਕਾ ਤੋਂ ਬਾਅਦ, ਤੁਲੀ ਨੇ ਸਟਾਰ ਵਨ ਦੇ ਟੀ.ਵੀ ਸੀਰੀਅਲ "ਰੰਗ ਬਦਲਤੀ ਓਡਨੀ" (2010-2011) ਵਿੱਚ ਅਭਿਨੇਤਰੀ ਮਾਡਲ ਕੁਸ਼ੀ ਦੀ ਭੂਮਿਕਾ ਨਿਭਾਈ।[14]
ਤੁਲੀ "ਕਾਲੋ" (2010) ਵਿੱਚ ਨਵੀਂ ਵਿਆਹੀ ਰੁਕਮਿਨੀ ਦੇ ਰੂਪ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਇਸ ਨੂੰ ਕੇਪ ਟਾਊਨ ਵਿੱਚ 6ਵੇਂ ਸਲਾਨਾ ਦੱਖਣੀ ਅਫਰੀਕਾ ਦੇ ਹੈਲੋਵੀਨ ਹੌਰਰ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿੱਥੇ ਇਸ ਨੇ ਸਰਬੋਤਮ ਫੀਚਰ ਫਿਲਮ ਅਤੇ ਸਰਬੋਤਮ ਸਿਨੇਮੈਟੋਗ੍ਰਾਫੀ ਦਾ ਪੁਰਸਕਾਰ ਜਿੱਤਿਆ।[15][16] ਦੀਨੋ ਮੋਰੀਆ ਨੂੰ ਉਸ ਦੇ ਸਾਥੀ ਵਜੋਂ ਮਿਲ ਕੇ, ਉਸ ਨੇ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਦੇ ਤੀਜੇ ਸੀਜ਼ਨ ਵਿੱਚ ਹਿੱਸਾ ਲਿਆ, ਬ੍ਰਾਜ਼ੀਲ ਵਿੱਚ ਫਿਲਮਾਇਆ ਗਿਆ ਇੱਕ ਰਿਐਲਿਟੀ ਸ਼ੋਅ ਜੋ ਆਪਕਾ ਕਲਰਸ ਦੁਆਰਾ ਪ੍ਰਸਾਰਿਤ ਕੀਤਾ ਗਿਆ।
ਪ੍ਰਸ਼ਾਂਤ ਨਾਰਾਇਣਨ ਦੇ ਨਾਲ ਸਿਗਰੇਟ ਕੀ ਤਰ੍ਹਾ (2012) ਵਿੱਚ ਤੁਲੀ ਨੇ ਮੁੱਖ ਭੂਮਿਕਾ ਸੀ[17][18] ਅਤੇ ਅਨਿਕ ਸਿੰਗਲ ਦੀ ਅੰਗਰੇਜ਼ੀ ਭਾਸ਼ਾ ਦੀ ਲਘੂ ਫ਼ਿਲਮ "ਲਥਲ ਕਮਿਸ਼ਨ" (2012) ਵਿੱਚ ਮੁੱਖ ਕਿਰਦਾਰ ਨਤਾਸ਼ਾ ਵਜੋਂ ਭੂਮਿਕਾ ਅਦਾ ਕੀਤੀ।[19][20]
ਉਸ ਨੇ ਕੇ. ਸਿਵਾਸੁਰਿਆ ਦੁਆਰਾ ਨਿਰਦੇਸ਼ਤ ਫ਼ਿਲਮ "ਮਾਰੀਚਾ" (2012) ਵਿੱਚ ਅਭਿਨੈ ਕੀਤਾ।[21] ਇਹ ਫ਼ਿਲਮ ਇਕੋ ਸਮੇਂ ਕੰਨੜ ਅਤੇ ਤਾਮਿਲ ਵਿੱਚ ਬਣਾਈ ਗਈ ਸੀ ਅਤੇ ਮਿਥੁਨ ਤੇਜਸਵੀ ਤੁਲਸੀ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ।[22]
ਤੁਲੀ ਨੇ ਹਿੰਦੀ ਥ੍ਰਿਲਰ 3 ਡੀ ਫਿਲਮ "ਚਿਤਾਵਨੀ: (2013) ਵਿੱਚ ਗੁੰਜਨ ਦੱਤਾ ਦਾ ਕਿਰਦਾਰ ਨਿਭਾਇਆ।[23][24][25] ਉਹ ਹੇਮੰਤ ਹੇਗੜੇ ਦੁਆਰਾ ਨਿਰਦੇਸ਼ਤ ਅਤੇ ਸੁਭਾਸ਼ ਘਈ ਦੁਆਰਾ ਨਿਰਮਿਤ ਫ਼ਿਲਮ "ਨਿੰਬੇ ਹੁਲੀ" ਵਿੱਚ ਮੁੱਖ ਭੂਮਿਕਾ ਨਿਭਾਉਂਦੀ ਦਿਖਾਈ ਦਿੱਤੀ ਸੀ। ਫ਼ਿਲਮ ਵਿੱਚ ਹੇਗੜੇ ਨੇ ਤੁਲਸੀ, ਕੋਮਲ ਝਾ ਅਤੇ ਨਿਵੇਦਿਥਾ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ।[26] ਉਸ ਨੇ 2015 ਦੀ ਐਕਸ਼ਨ ਫ਼ਿਲਮ "ਬੇਬੀ" (2015 ਹਿੰਦੀ ਫ਼ਿਲਮ) ਵਿੱਚ ਅਕਸ਼ੈ ਕੁਮਾਰ ਦੀ ਪਤਨੀ ਦੀ ਭੂਮਿਕਾ ਵੀ ਨਿਭਾਈ ਸੀ।[27] ਤੁਲੀ ਨੇ ਜ਼ੀ ਟੀ.ਵੀ ਦੇ ਰਿਐਲਿਟੀ ਸ਼ੋਅ ਆਈ ਕੈਨ ਡੂ ਡੈਟ ਵਿੱਚ ਹਿੱਸਾ ਲਿਆ। ਉਸ ਨੇ ਕੁਮਕੁਮ ਭਾਗਿਆ ਵਿੱਚ ਤਨੂ ਦੀ ਨਕਾਰਾਤਮਕ ਭੂਮਿਕਾ ਵੀ ਨਿਭਾਈ। ਉਸ ਨੇ ਕਲਰਸ ਦੀ ਟੀ.ਵੀ ਸੀਰੀਜ਼ ਚੰਦਰਕਾਂਤਾ ਵਿੱਚ ਰਾਜਕੁਮਾਰੀ ਚੰਦਰਕਾਂਤਾ ਦਾ ਕਿਰਦਾਰ ਨਿਭਾਈ।[28]
ਨਿੱਜੀ ਜੀਵਨ
ਸੋਧੋਤੁਲੀ ਦੀ ਅਭਿਨੇਤਾ ਵਿਸ਼ਾਲ ਆਦਿੱਤਿਆ ਸਿੰਘ ਨਾਲ ਆਪਣੇ ਸ਼ੋਅ ਚੰਦਰਕਾਂਤ ਦੇ ਸੈੱਟਾਂ 'ਤੇ 2017 'ਤੇ ਮੁਲਾਕਾਤ ਹੋਈ ਅਤੇ ਬਾਅਦ ਵਿੱਚ ਉਸ ਨੂੰ ਡੇਟ ਕੀਤਾ।[29] ਉਹ 2018 ਵਿੱਚ ਡੇਟਿੰਗ ਦੇ ਇੱਕ ਸਾਲ ਬਾਅਦ ਉਨ੍ਹਾਂ ਡਾ ਰਿਸ਼ਤਾ ਟੁੱਟ ਗਿਆ।[30][31]
ਫ਼ਿਲਮੋਗ੍ਰਾਫੀ
ਸੋਧੋਫ਼ਿਲਮ
ਸੋਧੋਸਾਲ | ਸਿਰਲੇਖ | ਭੂਮਿਕਾ | ਮਾਧਿਅਮ | ਭਾਸ਼ਾ |
---|---|---|---|---|
2008 | ਹੋਮਮ[32] | ਸਤਿਆ | ਫ਼ਿਲਮ | ਤੇਲਗੂ |
2008 | ਏਲਮ ਅਵਾਨ ਸੇਯਲ | ਮਧੁਰਿਮਾ | ਫ਼ਿਲਮ | ਤਾਮਿਲ |
2009 | ਟਾਸ | ਸ਼ੈਰੀ | ਫ਼ਿਲਮ | ਹਿੰਦੀ |
2010 | ਕਾਲੋ[lower-alpha 1] | ਰੁਕਮਿਨੀ | ਫ਼ਿਲਮ | ਹਿੰਦੀ |
2012 | ਲੇਥਲ ਕਮਿਸ਼ਨ | ਨਤਾਸ਼ਾ | ਲਘੂ ਫ਼ਿਲਮ | ਅੰਗ੍ਰੇਜ਼ੀ |
2012 | ਸਿਗਰੇਟ ਕੀ ਤਰ੍ਹਾਂ[lower-alpha 1] | ਜੈਸਿਕਾ | ਫ਼ਿਲਮ | ਹਿੰਦੀ |
2013 | ਵਾਰਨਿੰਗ | ਗੁੰਜਨ | ਫ਼ਿਲਮ | ਹਿੰਦੀ |
2014 | ਨਿੰਬੇ ਹੂਲੀ | ਜਾਨਕੀ | ਫ਼ਿਲਮ | ਕੰਨੜ |
2015 | ਬੇਬੀ[33] | ਅੰਜਲੀ ਸਿੰਘ ਰਾਜਪੂਤ | ਫ਼ਿਲਮ | ਹਿੰਦੀ |
2015 | ਹਮਾਰੀ ਅਧੂਰੀ ਕਹਾਨੀ | ਅਵਨੀ | ਫ਼ਿਲਮ | ਹਿੰਦੀ |
2017 | ਨਾਮ ਸ਼ਬਾਨਾ | ਅੰਜਲੀ ਸਿੰਘ ਰਾਜਪੂਤ | ਫ਼ਿਲਮ | ਹਿੰਦੀ |
ਟੈਲੀਵਿਜ਼ਨ
ਸੋਧੋਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਚੈਨਲ |
---|---|---|---|---|
2008 | ਸ਼੍ਰੀ | ਬਿੰਦੀਆ | ਹਿੰਦੀ | ਜ਼ੀ ਟੀ.ਵੀ |
2009 | ਪਰਿਚੈ | ਰੀਚਾ ਠਕਰਾਲ | ਕਲਰਜ਼ ਟੀ.ਵੀ | |
2010 | ਰੰਗ ਬਦਲਤੀ ਓਡਨੀ | ਖੁਸ਼ੀ | ਸਟਾਰ ਵਨ | |
2014 | ਕੁਮਕੁਮ ਭਾਗਿਆ | ਤਨੁਸ਼੍ਰੀ (ਤਨੁ) ਮਹਿਤਾ | ਜ਼ੀ ਟੀ.ਵੀ | |
2015 | ਦਫ਼ਾ 420 | ਸਾਹੇਬ | ਲਾਈਫ ਓ.ਕੇ | |
2016 | 24 (ਭਾਰਤੀ ਟੀ.ਵੀ ਸੀਰੀਜ਼ ਸੀਜ਼ਨ 2) | ਦੇਵਯਾਨੀ | ਕਲਰਜ਼ ਟੀ.ਵੀ | |
2017 | ਸਵਿੱਤਰੀ ਦੇਵੀ ਕਾਲਜ ਐਂਡ ਹਾਸਪਿਟਲ | ਨੈਨਾ | ||
2017–2018 | ਚੰਦਰਕਾਂਤਾ— ਏਕ ਮਾਇਆਵੀ ਪ੍ਰੇਮ ਗਾਥਾ | ਰਾਜਕੁਮਾਰੀ ਚੰਦਰਕਾਂਤਾ | ||
2018 | 26 ਜਨਵਰੀ | ਇੰਸੀਆ | ਉੱਲੂ ਓਰਿਜਨਲਸ | |
2018–2019 | ਕ਼ਿਆਮਤ ਕੀ ਰਾਤ | ਸੰਜਨਾ | ਸਟਾਰ ਪਲਸ | |
2020 | ਇਸ਼ਕ਼ ਮੇਂ ਮਰਜਾਵਾਂ 2 | ਟੀ.ਬੀ.ਏ. | ਕਲਰਸ ਟੀ.ਵੀ |
ਰਿਏਲਿਟੀ ਸ਼ੋਅ
ਸੋਧੋਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਚੈਨਲ |
---|---|---|---|---|
2015 | ਆਈ ਕੈਨ ਡੂ ਦੈਟ | ਖ਼ੁਦ | ਹਿੰਦੀ | ਜ਼ੀ ਟੀ.ਵੀ |
2019 | ਨੱਚ ਬਲੀਏ | ਪ੍ਰਤਿਯੋਗੀ (ਦੁਜੈਲਾ ਸਥਾਨ) | ਸਟਾਰ ਪਲੱਸ | |
2019–2020 | ਬਿੱਗ ਬੌਸ 13 | ਪ੍ਰਤਿਯੋਗੀ (112 ਦਿਨਾਂ ਬਾਅਦ ਕੱਢੀ ਗਈ) | ਕਲਰਜ਼ ਟੀ.ਵੀ |
ਹਵਾਲੇ
ਸੋਧੋ- ↑ Khan, Asad (15 December 2012). "She has been selected for role of heroine in Hindi film Baby opposite Akshay Kumar who is one of the biggest star of Bollywood. Madhurima Tuli is on the roll". Retrieved 3 November 2013.
- ↑ Dasgupta, Piyali (15 September 2011). "Anik Singal a US citizen is all set to shoot in India". Archived from the original on 4 ਨਵੰਬਰ 2013. Retrieved 3 November 2013.
{{cite web}}
: Unknown parameter|dead-url=
ignored (|url-status=
suggested) (help) - ↑ "Kumkum Bhagya actress Madhurima Tuli raises the temperature with her bikini pic". India Today. 16 January 2017.
- ↑ "Madhurima Tuli takes a leap, goes to big screen : Glossary". India Today. 31 August 2013. Retrieved 15 November 2013.
- ↑ "Meet the pretty face of horror!". Rediff.com. 17 December 2010. Retrieved 15 November 2013.
- ↑ "Saththaa (2004) - Movie Review, Story, Trailers, Videos, Photos, Wallpapers, Songs, Trivia, Movie Tickets". Gomolo.com. Archived from the original on 2 ਜਨਵਰੀ 2014. Retrieved 15 November 2013.
{{cite web}}
: Unknown parameter|dead-url=
ignored (|url-status=
suggested) (help) - ↑ "Homam music launch - Telugu cinema - Jagapati Babu, JD Chakravarthy, Mamata Mohandas & Madhurima". Idlebrain.com. 3 August 2008. Retrieved 15 November 2013.
- ↑ Date : 27 August 2008 22:00:00 GMT (27 August 2008). "'Homam' Review: Something New That Appeals A Few". Greatandhra.com. Retrieved 15 November 2013.
{{cite web}}
: CS1 maint: numeric names: authors list (link) - ↑ "Homam - Review - Oneindia Entertainment". Entertainment.oneindia.in. 29 August 2008. Archived from the original on 2 ਜਨਵਰੀ 2014. Retrieved 15 November 2013.
{{cite web}}
: Unknown parameter|dead-url=
ignored (|url-status=
suggested) (help) - ↑ "Homam | Sai and Shujath talk Cinema". Saiandshujathtalkcinema.wordpress.com. 5 September 2008. Retrieved 15 November 2013.
- ↑ "Interview with JD on Homam". Totaltollywood.com. 27 August 2008. Archived from the original on 8 September 2008. Retrieved 14 November 2013.
- ↑ iBaburao. "Toss 2009 Hindi Movie". Ibaburao.com. Retrieved 15 November 2013.
- ↑ Aakash (28 August 2009). "Toss (2009) - Movie Review, Story, Trailers, Videos, Photos, Wallpapers, Songs, Trivia, Movie Tickets". Gomolo.com. Archived from the original on 17 ਮਈ 2014. Retrieved 15 November 2013.
{{cite web}}
: Unknown parameter|dead-url=
ignored (|url-status=
suggested) (help) - ↑ "Madhurima Tuli enters in Rang Badalti Odhani on Star One | News". Metromasti.com. 20 June 2011. Retrieved 15 November 2013.
- ↑ "Awards are really not new to me". Rediff.com. 14 December 2010. Retrieved 15 November 2013.
- ↑ "'Kaalo' India's First Daytime Creature Feature". Horror-movies.ca. 17 December 2010. Archived from the original on 18 May 2014. Retrieved 15 November 2013.
- ↑ "'Madhuri is a complete actor': Madhurima Tuli - Daily The Shadow Newspaper Jammu Kashmir". Theshadow.in. 16 December 2012. Archived from the original on 17 May 2014. Retrieved 15 November 2013.
- ↑ Hyderabad Deccan News. "Movie Review - Cigarette Ki Tarah". Newswala.com. Archived from the original on 18 May 2014. Retrieved 15 November 2013.
- ↑ "Lethal Commission".
- ↑ "Lethal Commission (full movie official) - Free Movie Videos, Movie Trailers, Film Trailers, Interviews and Gossip". Nme.Com. Retrieved 15 November 2013.
- ↑ "Vivek in Kannada And Tamil 'Maaricha'". Supergoodmovies.com. 26 November 2011. Archived from the original on 14 October 2013. Retrieved 15 November 2013.
- ↑ Y Maheswara Reddy (29 November 2011). "Maaricha: A thriller on honeymoon". Indian Express. Archived from the original on 10 ਨਵੰਬਰ 2013. Retrieved 10 November 2013.
- ↑ "Warning 3D Movie Review". Koimoi.com. 27 September 2013. Retrieved 15 November 2013.
- ↑ Anuj Kumar (29 September 2013). "A film that's all at sea". The Hindu. Retrieved 15 November 2013.
- ↑ "Warning : Danger ahead!". Starblockbuster. 28 September 2013. Retrieved 15 November 2013.
- ↑ Sharanya CR (29 January 2013). "Nimbe Huli audio launched". The Times of India. Archived from the original on 10 ਨਵੰਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ Bhattacharya, Roshmila (8 September 2014). "Madhurima Tuli to play Akshay Kumar's wife in Baby". The Times of India. Retrieved 30 July 2016.
- ↑ "Madhurima Tuli is Ekta Kapoor's Chandrakanta" (in ਅੰਗਰੇਜ਼ੀ (ਅਮਰੀਕੀ)). DNA India. 2 April 2017. Retrieved 29 July 2017.
- ↑ "Vishal Aditya Singh-Madhurima Tuli are DATING and it's CONFIRMED". news.abplive.com (in ਅੰਗਰੇਜ਼ੀ). 29 March 2018. Retrieved 7 February 2020.
- ↑ "'Chandrakanta' co-actors Madhurima Tuli and Vishal Aditya Singh BREAK UP!". news.abplive.com (in ਅੰਗਰੇਜ਼ੀ). 3 October 2018. Retrieved 7 February 2020.
- ↑ "Nach Baliye 9: Vishal Aditya Singh gets into fight with Madhurima Tuli, walks off stage after forgetting steps". Hindustan Times (in ਅੰਗਰੇਜ਼ੀ). 25 September 2019. Retrieved 7 February 2020.
- ↑ "Homam - It's All About the Telugu Movie Review". Tollywood.AllIndianSite.com. 28 August 2008. Archived from the original on 9 February 2014. Retrieved 15 November 2013.
- ↑ "Baby Movie at bollywoodhungama".
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found