ਮਨਜੀਤ ਪੁਰੀ ਪੰਜਾਬੀ (ਜਨਮ-1980) ਕਵੀ ਹੈ ਅਤੇ ਅੱਜ ਕੱਲ੍ਹ ਜਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।

ਮਨਜੀਤ ਪੁਰੀ
ਜਨਮਮਨਜੀਤ ਪੁਰੀ
(1980-02-08) 8 ਫਰਵਰੀ 1980 (ਉਮਰ 44)
ਜ਼ਿਲ੍ਹਾ ਫਰੀਦਕੋਟ, ਪੰਜਾਬ, ਭਾਰਤ
ਕਿੱਤਾਅਧਿਆਪਨ, ਲੇਖਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ. ਏ. ਪੰਜਾਬੀ, ਬੀ. ਐਡ., ਐਮ ਫਿਲ, ਨੈੱਟ
ਅਲਮਾ ਮਾਤਰਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ
ਸ਼ੈਲੀਕਵਿਤਾ, ਗ਼ਜ਼ਲ
ਸਰਗਰਮੀ ਦੇ ਸਾਲ21ਵੀਂ ਸਦੀ ਦੇ ਸ਼ੁਰੂ ਤੋਂ

ਸਨਮਾਨ

ਸੋਧੋ

ਸ਼੍ਰੀ ਕੰਵਰ ਚੌਹਾਨ ਨਵ-ਪ੍ਰਤਿਭਾ ਗ਼ਜ਼ਲ ਪੁਰਸਕਾਰ- 2020

ਪੁਸਤਕ ਸੂਚੀ

ਸੋਧੋ
  • ਪਰਗਟ ਸਿੰਘ ਸਿੱਧੂ ਦਾ ਰਚਨਾਤਮਕ ਵਿਵੇਕ (ਅਲੋਚਨਾ)
  • ਕੁਝ ਤਿੜਕਿਆ ਤਾਂ ਹੈ (ਗ਼ਜ਼ਲ ਸੰਗ੍ਰਹਿ)
  • ਅਨੰਦੀ ਦੀ ਸਤਰੰਗੀ ਪੀਘ (ਅਨੁਵਾਦ)