ਮਨੋਜ ਪੁੰਜ ਭਾਰਤੀ ਪੰਜਾਬੀ ਫਿਲਮ ਨਿਰਦੇਸ਼ਕ ਸੀ।[1] ਉਸ ਨੇ ਪੰਜਾਬੀ ਸਿਨੇਮਾ ਦੀਆਂ ਕਈ ਹਿੱਟ ਫ਼ਿਲਮਾਂ ਨੂੰ ਨਿਰਦੇਸ਼ਿਤ ਕੀਤਾ। 22 ਅਕਤੂਬਰ 2006 ਨੂੰ[2] ਮਹਾਂਰਾਸ਼ਟਰਾ ਵਿਖੇ 36 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।

ਮਨੋਜ ਪੁੰਜ
ਜਨਮ15 ਜੂਨ 1970
ਮੌਤ22 ਅਕਤੂਬਰ 2006 (aged 36)
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਫਿਲਮ ਨਿਰਦੇਸ਼ਕ, ਲੇਖਕ
ਪ੍ਰਸਿੱਧੀ ਸ਼ਹੀਦ-ਏ-ਮੁਹੱਬਤ

ਫਿਲਮਗ੍ਰਾਫੀਸੋਧੋ

ਇਹ ਵੀ ਵੇਖੋਸੋਧੋ

ਹਵਾਲੇਸੋਧੋ

  1. "Manoj Punj Dies at 36". Retrieved 5 Mar 2012. 
  2. "Manoj Punj". www.digitalpal.com. Retrieved 5 Mar 2012.