ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ

ਮਨੋਜ ਪੁੰਜ ਦੁਆਰਾ 2006 ਦੀ ਫ਼ਿਲਮ

ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ (English: Waris Shah: Ishq da Waris) 2006 ਦੀ ਇੱਕ ਪੰਜਾਬੀ ਫ਼ਿਲਮ ਹੈ, ਜੋ ਮਨੋਜ ਪੁੰਜ ਦੁਆਰਾ ਨਿਰਦੇਸਿਤ ਹੈ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਗੁਰਦਾਸ ਮਾਨ, ਜੂਹੀ ਚਾਵਲਾ ਅਤੇ ਦਿੱਵਿਆ ਦੱਤਾ ਸ਼ਾਮਲ ਹਨ। ਇਹ ਪੰਜਾਬੀ ਕਵੀ ਵਾਰਿਸ ਸ਼ਾਹ ਦੇ ਜੀਵਨ ਬਾਰੇ ਹੈ, ਜਦੋਂ ਉਸਨੇ ਕਵਿਤਾ ਹੀਰ ਲਿਖੀ ਸੀ। ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ 'ਤੇ ਮੰਨੀ ਗਈ ਅਤੇ 54 ਵੀਂ ਰਾਸ਼ਟਰੀ ਫ਼ਿਲਮ ਅਵਾਰਡ ਵਿੱਚ ਚਾਰ ਪੁਰਸਕਾਰ ਜਿੱਤੇ। 

ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ 
ਤਸਵੀਰ:Waris Shah-Ishq Da Waaris.jpg
ਨਿਰਦੇਸ਼ਕਮਨੋਜ ਪੁੰਜ
ਨਿਰਮਾਤਾਮਨਜੀਤ ਮਾਨ  (Sai Productions)
ਸਿਤਾਰੇ
ਗੁਰਦਾਸ ਮਾਨ 
ਜੂਹੀ ਚਾਵਲਾ 
ਦਿਵਿਆ ਦੱਤਾ 
ਸੁਸ਼ਾਂਤ ਸਿੰਘ 
ਗੁਰਕੀਰਤਨ 
ਸੰਗੀਤਕਾਰਜੈਦੇਵ ਕੁਮਾਰ 
ਰਿਲੀਜ਼ ਮਿਤੀ
  • ਅਕਤੂਬਰ 6, 2006 (2006-10-06)
ਮਿਆਦ
138 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ 

ਫ਼ਿਲਮ ਕਾਸਟ

ਸੋਧੋ
Actor/Actress Role
ਗੁਰਦਾਸ ਮਾਨ ਵਾਰਿਸ ਸ਼ਾਹ 
ਜੂਹੀ ਚਾਵਲਾ ਭਾਗਭਰੀ 
ਦਿਵਿਆ ਦੱਤਾ ਸਾਬੋ 
ਸੁਸ਼ਾਂਤ ਸਿੰਘ  ਇਨਾਇਤ (ਸਾਬੋ ਦਾ ਭਰਾ)
Chetana Das
ਦੀਬਾ  ਭਾਗਭਰੀ ਦੀ ਮਾਂ
ਮੁਕੇਸ਼ ਰਿਸ਼ੀ  ਵਾਰਿਸ ਸ਼ਾਹ ਦਾ ਉਸਤਾਦ 
ਗੁਰਕੀਰਤਨ ਕਾਜ਼ੀ 

ਹਵਾਲੇ

ਸੋਧੋ
  1. http://www.imdb.com/title/tt0892113/
  2. https://en.wikipedia.org/wiki/Waris_Shah:_Ishq_Daa_Waaris

ਬਾਹਰੀ ਲਿੰਕ

ਸੋਧੋ