ਮਨੋਹਰ ਪਰੀਕਰ (13 ਦਸੰਬਰ 1955 - 17 ਮਾਰਚ 2019) ਭਾਰਤ ਦਾ ਰੱਖਿਆ ਮੰਤਰੀ ਅਤੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਸੀ। ਉਹ ਗੋਆ ਦਾ ਮੁੱਖ ਮੰਤਰੀ ਰਹਿ ਚੁੱਕਿਆ ਹੈ। ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਦਾ ਸੀ।[2] ਚਾਰ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਪਰੀਕਰ ਨੂੰ ਫਰਵਰੀ 2018 ਵਿੱਚ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਹੀ ਉਹਨਾਂ ਦੀ ਸਿਹਤ ਨਾਸਾਜ਼ ਚੱਲ ਰਹੀ ਸੀ।[3]

ਮਨੋਹਰ ਪਰੀਕਰ
मनोहर पर्रीकर
ਮਨੋਹਰ ਪਰੀਕਰ
ਰੱਖਿਆ ਮੰਤਰੀ
ਦਫ਼ਤਰ ਸੰਭਾਲਿਆ
9 ਨਵੰਬਰ 2014
ਪ੍ਰਧਾਨ ਮੰਤਰੀਨਰਿੰਦਰ ਮੋਦੀ
ਤੋਂ ਪਹਿਲਾਂਅਰੁਣ ਜੇਟਲੀ
ਸੰਸਦ ਦਾ ਮੈਂਬਰ (ਰਾਜ ਸਭਾ)[1]
ਦਫ਼ਤਰ ਸੰਭਾਲਿਆ
26 ਨਵੰਬਰ 2014
ਹਲਕਾਉੱਤਰ ਪ੍ਰਦੇਸ਼
ਗੋਆ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
9 ਮਾਰਚ 2012 – 8 ਨਵੰਬਰ 2014
ਗਵਰਨਰਕੇ ਸੰਕਰਨਾਰਾਇਨਨ
ਭਾਰਤ ਵੀਰ ਵੰਚੂ
ਮਾਰਗਰੇਟ ਅਲਵਾ
ਓਮ ਪ੍ਰਕਾਸ਼ ਕੋਹਲੀ
ਮ੍ਰਿਦੁਲਾ ਸਿਨਹਾ
ਤੋਂ ਪਹਿਲਾਂਦਿਗੰਬਰ ਕਾਮਤ
ਤੋਂ ਬਾਅਦਲਕਸ਼ਮੀਕਾਂਤ ਪਾਰਸੇਕਾਰ
ਦਫ਼ਤਰ ਵਿੱਚ
24 ਅਕਤੂਬਰ 2000 – 2 ਫ਼ਰਵਰੀ 2005
ਗਵਰਨਰਮੁਹੰਮਦ ਫ਼ਜ਼ਲ
ਕਿਦਾਰ ਨਾਥ ਸਾਹਾਨੀ
ਮੁਹੰਮਦ ਫ਼ਜ਼ਲ
ਐਸ.ਸੀ. ਜਮੀਰ
ਤੋਂ ਪਹਿਲਾਂਫਰਾਂਸਿਸਕੋ ਸਰਦਿਨਹਾ
ਤੋਂ ਬਾਅਦਪ੍ਰਤਾਪਸਿੰਘ ਰਾਣੇ
ਨਿੱਜੀ ਜਾਣਕਾਰੀ
ਜਨਮ
ਮਨੋਹਰ ਗੋਪਾਲਕਰਿਸ਼ਨ ਪ੍ਰਭੂ ਪਰੀਕਰ

(1955-12-13) 13 ਦਸੰਬਰ 1955 (ਉਮਰ 68)
ਮਾਪੂਸਾ, ਗੋਆ, ਪੁਰਤਗੇਜ਼ੀ ਭਾਰਤ (ਹੁਣ ਭਾਰਤ)
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਮੇਧਾ ਪਰੀਕਰ
ਬੱਚੇ2 (ਬੇਟੇ)
ਅਲਮਾ ਮਾਤਰਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੇਜੀ, ਬੰਬਈ

ਹਵਾਲੇ ਸੋਧੋ

  1. "List of Sitting Members of Rajya Sabha (Term Wise)".
  2. "Defence Minister Manohar Parrikar is now a Rajya Sabha MP from UP: North, News". India Today. 13 November 2014. Retrieved 3 February 2016.
  3. "ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ". Punjabi Tribune Online (in ਹਿੰਦੀ). 2019-03-18. Retrieved 2019-03-18.[permanent dead link]