ਮਨ ਮਾਇਲ
ਮਨ ਮਾਇਲ (Urdu: من مائل ; lit: Heart Attracted ; (ਪਹਿਲਾਂ ਇਸ ਦਾ ਨਾਂ ਤੇਰਾ ਗ਼ਮ ਔਰ ਹਮ ਅਤੇ ਫਿਰ ਦਿਲ-ਏ-ਜਾਨਮ ਵੀ ਰੱਖਿਆ ਗਿਆ ਸੀ।[1]) ਇੱਕ ਪਾਕਿਸਤਾਨੀ ਡਰਾਮਾ ਹੈ। ਇਸਦਾ ਪ੍ਰਸਾਰਣ ਹਮ ਟੀਵੀ ਉੱਪਰ 25 ਜਨਵਰੀ 2016 ਤੋਂ ਸ਼ੁਰੂ ਹੋਇਆ।[2][3] ਇਸ ਡਰਾਮੇ ਦੀ ਕਹਾਣੀ ਮਨਾਹਿਲ (ਇੱਕ ਕਾਲਜ ਵਿਦਿਆਰਥਣ) ਅਤੇ ਸਲਾਹੁੱਦੀਨ ਜੋ ਕਿ ਇੱਕ ਗੰਭੀਰ ਕਿਸਮ ਦਾ ਵਿਅਕਤੀ ਹੈ, ਦੀ ਪਿਆਰ ਕਹਾਣੀ ਹੈ। ਦੋਵੇਂ ਇੱਕ ਦੂਜੇ ਨੂੰ ਪਿਆਰ ਤਾਂ ਕਰਦੇ ਹਨ ਪਰ ਪਰਿਵਾਰਕ ਝਗੜਿਆਂ ਅਤੇ ਬੰਦਿਸ਼ਾਂ ਦੇ ਚੱਲਦੇ ਆਪਣੀ ਕਹਾਣੀ ਨੂੰ ਅੰਜਾਮ ਨਹੀਂ ਦੇ ਪਾਉਂਦੇ।[4]
ਮਨ ਮਾਇਲ ਦਾ ਨਿਰਮਾਣ ਮੋਮਿਨਾ ਦੁਰੈਦ, ਸਨਾ ਸ਼ਾਹਨਵਾਜ, ਸਮੀਨਾ ਹੁਮਾਯੂੰ ਸਈਦ ਅਤੇ ਤਾਰਿਕ ਸ਼ਾਹ ਨੇ ਕੀਤਾ ਹੈ[5] ਅਤੇ ਇਸਨੂੰ ਸਮੀਰਾ ਫ਼ਜ਼ਲ ਨੇ ਲਿਖਿਆ ਹੈ ਅਤੇ ਹਸੀਬ ਹਸਨ ਨੇ ਨਿਰਦੇਸ਼ਿਤ ਕੀਤਾ ਹੈ।[6]
ਮਨ ਮਾਇਲ ਦੇ ਵਿੱਚ ਮੁੱਖ ਕਿਰਦਾਰ ਵਜੋਂ ਮਾਇਆ ਅਲੀ ਅਤੇ ਹਮਜ਼ਾ ਅਲੀ ਅੱਬਾਸੀ, ਆਇਸ਼ਾ ਖਾਨ, ਏਮਨ ਖਾਨ ਸ਼ਾਮਿਲ ਹਨ।[7][8][9] ਡਰਾਮਾ ਹੈਦਰਾਬਾਦ, ਸਿੰਧ ਵਿੱਚ ਬਣਾਇਆ ਗਿਆ ਹੈ। ਇਸਦਾ ਪ੍ਰਸਾਰਣ ਪਾਕਿਸਤਾਨ, UK, USA ਅਤੇ UAE ਵਿੱਚ ਹੋਇਆ।
ਹਵਾਲੇ
ਸੋਧੋ- ↑ "Update: Title of HUM TV's 'TGAH' changes to 'Mann Mayal' and 2nd teaser revealed". Sheeba Khan. HIP. January 6, 2016. Archived from the original on ਜਨਵਰੀ 28, 2016. Retrieved January 25, 2016.
- ↑ "On air date for Mann Mayal is January 25th". HIP. January 19, 2016. Retrieved January 25, 2016.[permanent dead link]
- ↑ "Tera Gham aur Hum New Drama on Hum Tv". Drama Industry. September 3, 2015. Archived from the original on ਸਤੰਬਰ 13, 2015. Retrieved September 20, 2015.
{{cite web}}
: Unknown parameter|dead-url=
ignored (|url-status=
suggested) (help) - ↑ "Mann Mayal, A Simple Love Story". Amna Haider Isani. The News International. January 18, 2016. Retrieved January 30, 2016.
- ↑ "Sana Shahnawaz Debuts as Producer with TV serial Mann Mayal". Pakium. January 14, 2016. Retrieved January 25, 2016.
- ↑ "Samira Fazal and Haseeb Hasan present 'Tera Gham Aur Hum'". HIP. August 21, 2015. Archived from the original on ਮਾਰਚ 5, 2016. Retrieved September 20, 2015.
- ↑ "Gohar and Hamza; Friends who act together, stay together". HIP. August 14, 2015. Archived from the original on ਸਤੰਬਰ 28, 2015. Retrieved September 20, 2015.
- ↑ "Maya Ali Talks About New Drama 'Mann Mayal' with Hamza Ali Abbasi: Watch Exclusive Interview". brandsynario.com. January 19, 2016. Retrieved January 25, 2016.
- ↑ "Mann Mayal Review: Hamza Ali Abbasi's Love Story is the Next Big Thing on Hum TV". Wajiha Jawaid. BrandSynario. January 27, 2016. Retrieved February 5, 2016.