ਮਮਤਾ ਰਾਕੇਸ਼ ਉੱਤਰਾਖੰਡ ਦੀ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਉੱਤਰਾਖੰਡ ਵਿਧਾਨ ਸਭਾ ਦੀ ਦੋ ਵਾਰ ਮੈਂਬਰ ਹੈ। ਮਮਤਾ ਭਗਵਾਨਪੁਰ (ਉਤਰਾਖੰਡ ਵਿਧਾਨ ਸਭਾ ਹਲਕੇ) ਦੀ ਨੁਮਾਇੰਦਗੀ ਕਰਦੀ ਹੈ।[1] ਮਮਤਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਹੈ।[2][3]

ਚੋਣਾਂ ਲੜੀਆਂ ਸੋਧੋ

ਸਾਲ ਚੋਣ ਖੇਤਰ ਨਤੀਜਾ ਵੋਟ ਪ੍ਰਤੀਸ਼ਤ ਵਿਰੋਧੀ ਧਿਰ ਦੇ ਉਮੀਦਵਾਰ ਵਿਰੋਧੀ ਪਾਰਟੀ ਵਿਰੋਧੀ ਵੋਟ ਪ੍ਰਤੀਸ਼ਤਤਾ ਰੈਫ
2014 (ਜ਼ਿਮਨੀ ਚੋਣ) ਭਗਵਾਨਪੁਰ ਐਨ.ਏ ਐਨ.ਏ ਬੀ.ਜੇ.ਪੀ ਐਨ.ਏ
2017 ਭਗਵਾਨਪੁਰ ਐਨ.ਏ ਸੁਬੋਧ ਰਾਕੇਸ਼ ਬੀ.ਜੇ.ਪੀ ਐਨ.ਏ
2022 ਭਗਵਾਨਪੁਰ ਐਨ.ਏ ਸੁਬੋਧ ਰਾਕੇਸ਼ ਬਸਪਾ ਐਨ.ਏ

ਹਵਾਲੇ ਸੋਧੋ

  1. "Bhagwanpur Election Results 2017 Live: Mamta Rakesh of Congress Wins". 11 March 2017.
  2. Ganga, A. B. P. (15 October 2021). "राकेश परिवार का गढ़ है भगवानपुर विधानसभा सीट, विधायक ममता राकेश का रिपोर्ट कार्ड". www.abplive.com (in ਹਿੰਦੀ).
  3. "Mamta Rakesh: Uttarakhand Assembly Election Results Live, Candidates News, Videos, Photos". News18 (in ਅੰਗਰੇਜ਼ੀ).