ਮਲਾਲਾ-ਏ-ਮੇਵਨਦ
ਮਲਾਲਾਈ ਏ ਮੇਵਨਦ(ਪਸ਼ਤੋ: د ميوند نورزئی ملالۍ), ਮਲਾਲਾ (ਪਸ਼ਤੋ: ملاله نورزئی), ਜਾਂ ਮਲਾਲਾਈ ਐਨਾ (ਪਸ਼ਤੋ: ملالۍ نورزئی انا ਵੱਖ ਵੱਖ ਨਾਂ ਨਾਲ ਜਾਣੀ ਜਾਂਦੀ ਹੈ, ਮਲਾਲਾਈ, ਤੋਂ ਭਾਵ ਰਾਸ਼ਟਰ ਦੀ ਮਾਤਾ ਹੈ, ਿੲੱਕ ਅਫ਼ਗਾਨ ਦਾ ਰਾਸ਼ਟਰੀ ਲੋਕ ਨਾਿੲਕ ਹੈ ਜਿਸਨੇ ਸਥਾਨਕ ਲੋਕਾਂ ਅਤੇ ਲੜਾਕੂਆਂ ਨਾਲ ਮਿਲ ਕੇ ਬਰਤਾਨਵੀ ਰਾਜ ਦੀ ਫ਼ੌਜ ਵਿਰੁੱਧ 1880 ਵਿੱਚ ਮੇਵਨਦ ਦੀ ਜੰਗ ਲੜੀ।[1] ਉਹ ਅਯੂਬ ਖ਼ਾਨ ਵਲੋਂ ਲੜੀ ਅਤੇ 27 ਜੁਲਾਈ 1880 ਨੂੰ ਅਫ਼ਗਾਨ ਦੀ ਜਿੱਤ ਦਾ ਕਾਰਨ ਬਣੀ[2] ਜਿਸ ਦੌਰਾਨ ਦੂਜਾ ਐਂਗਲੋ-ਅਫ਼ਗਾਨ ਯੁੱਧ ਚੱਲ ਰਿਹਾ ਸੀ।
ਮਲਾਲਾ ਏ ਮੇਵਨਦ Noorzai | |
---|---|
ਜਨਮ | 1861 ਖਿੰਗ, ਕੰਧਾਰ ਸੂਬਾ, ਅਫ਼ਗਾਨਿਸਤਾਨ |
ਮੌਤ | ਜੁਲਾਈ 1880 (ਉਮਰ 18–19) ਮੇਵਨਦ, ਕੰਧਾਰ ਸੂਬਾ, ਅਫ਼ਗਾਨਿਸਤਾਨ |
ਰਾਸ਼ਟਰੀਅਤਾ | ਅਫ਼ਗਾਨ |
ਹੋਰ ਨਾਂਮ | ਮਲਾਲਾਈ ਐਨਾ, ਮਲਾਲਾ ਅਤੇ ਮਲਾਲਾਈ ਐਨਾ ਏ ਮੇਵਨਦ |
ਪ੍ਰਸਿੱਧੀ | ਮੇਵਨਦ ਦੀ ਜੰਗ |
ਮੁੱਢਲਾ ਜੀਵਨਸੋਧੋ
ਮਲਾਲਾ ਦਾ ਜਨਮ 1861 ਿੲੱਕ ਛੋਟੇ ਜਿਹੇ ਪਿੰਡ "ਖਿੰਗ" ਵਿੱਚ ਹਇਆ, ਜੋ ਮੇਵਨਦ ਦੇ ਦੱਖਣੀਪੱਛਮ ਤੋਂ ਤਿੰਨ ਮੀਲ ਦੂਰ ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਦੇ ਦੱਖਣ ਵਿੱਚ ਸਥਿਤ ਹੈ।[3]
ਹਵਾਲੇਸੋਧੋ
- ↑ Johnson, Chris; Jolyon Leslie (2004). Afghanistan: the mirage of peace. Zed Books. p. 171. ISBN 1-84277-377-1. Retrieved 2010-08-22.
- ↑ Abdullah Qazi. "Afghan Women's History". Afghanistan Online. Retrieved 2010-09-12.
- ↑ Wahid Momand. "Malalai of Maiwand". Afghanland.com. Retrieved 2010-09-12.