27 ਜੁਲਾਈ
<< | ਜੁਲਾਈ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2021 |
27 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 208ਵਾਂ (ਲੀਪ ਸਾਲ ਵਿੱਚ 209ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 157 ਦਿਨ ਬਾਕੀ ਹਨ।
ਵਾਕਿਆਸੋਧੋ
- 1739– ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਸ਼ਹੀਦ ਕਰ ਦਿਤਾ ਹੈ।
- 1965– ਅਮਰੀਕਾ ਵਿੱਚ ਸਿਗਰਟ ਅਤੇ ਹੋਰ ਤਮਾਕੂ ਵਾਲੀਆਂ ਚੀਜ਼ਾਂ ਇਹ ਸਿਹਤ ਵਾਸਤੇ ਖ਼ਤਰਨਾਕ ਹੈ। ‘ਤੇ ਵਾਰਨਿੰਗ ਲਿਖੀ ਜਾਏ ਇੱਕ ਕਾਨੂੰਨ ਪਾਸ ਕੀਤਾ ਗਿਆ।
- 1974– ਅਮਰੀਕਨ ਕਾਂਗਰਸ ਨੇ ਵਾਟਰਗੇਟ ਜਾਸੂਸੀ ਕਾਂਡ ਵਿੱਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ ਰਿਚਰਡ ਨਿਕਸਨ ਤੇ ਮਹਾਂ-ਮੁਕੱਦਮਾ ਚਲਾਉਣ ਦੀ ਮੰਗ ਕੀਤੀ।
- 2001– ਡਾਲਸ (ਅਮਰੀਕਾ) ਵਿੱਚ ਅਮੈਰੀਕਨ ਏਅਰਲਾਈਨ ਸੈਂਟਰ ਦਾ ਦਫ਼ਤਰ ਖੋਲ੍ਹਣ ਵੇਲੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ 3 ਮੀਲ ਲੰਮੇ ਰਿਬਨ ਨੂੰ ਕੱਟਣ ਦੀ ਰਸਮ 2000 ਲੋਕਾਂ ਨੇ ਕੀਤੀ। ਏਨਾ ਲੰਮਾ ਰਿਬਨ ਅਤੇ ਏਨੇ ਲੋਕਾਂ ਵਲੋਂ ਕੱਟਣ ਦਾ ਰੀਕਾਰਡ ਵੀ ਕਾਇਮ ਹੋਇਆ।
- 2003– ਬੀ.ਬੀ.ਸੀ. ਨੇ ਐਲਾਨ ਕੀਤਾ ਕਿ ‘ਲੌਚ ਨੈਸ’ ਨਾਂ ਦਾ ਕੋਈ ਦੈਂਤ ਸਮੁੰਦਰ ਵਿੱਚ ਨਹੀਂ ਹੈ। 14 ਸੌ ਸਾਲਾਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਮੁੰਦਰ ਵਿੱਚ ਇਸ ਨਾਂ ਦਾ ਇੱਕ ਦੈਂਤ ਹੈ।
- 2006– ਇੰਟੈਲ ਕਾਰਪੋਰੇਸ਼ਨ ਨੇ ਕੰਪਿਊਟਰ ਦਾ ‘ਕੋਰ ਡੂਓ 2′ ਪਰੋਸੈਸਰ ਜਾਰੀ ਕੀਤਾ।
ਜਨਮਸੋਧੋ
- 1835– ਇਤਾਲਵੀ ਕਵੀ ਅਤੇ ਅਧਿਆਪਕ ਜੋਸ਼ੂਏ ਕਾਰਦੂਚੀ ਦਾ ਜਨਮ।
- 1884– ਪੰਜਾਬੀ ਗ਼ਦਰੀ ਆਗੂ ਭਗਵਾਨ ਸਿੰਘ ਗਿਆਨੀ ਦਾ ਜਨਮ।
- 1913– ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਕਲਪਨਾ ਦੱਤ ਦਾ ਜਨਮ।
- 1927– ਹਿੰਦੀ ਦੇ ਆਧੁਨਿਕ ਗਦ-ਸਾਹਿਤ ਲੇਖਕ ਕ੍ਰਿਸ਼ਣ ਬਲਦੇਵ ਵੈਦ ਦਾ ਜਨਮ।
ਦਿਹਾਂਤਸੋਧੋ
- 1841– ਰੂਸੀ ਰੋਮਾਂਟਿਕ ਲੇਖਕ, ਕਵੀ ਅਤੇ ਚਿੱਤਰਕਾਰ ਮਿਖਾਇਲ ਲਰਮਨਤੋਵ ਦਾ ਦਿਹਾਂਤ।
- 1873– ਰੂਸ ਦੇ ਰੁਮਾਂਟਿਕ ਸ਼ਾਇਰਾਂ ਫ਼ਿਓਦਰ ਤਿਊਤਚੇਵ ਦਾ ਦਿਹਾਂਤ।
- 1980– ਇਰਾਨ ਦਾ ਹੁਕਮਰਾਨ ਮੁਹੰਮਦ ਰਜ਼ਾ ਪਹਿਲਵੀ ਦਾ ਦਿਹਾਂਤ।
- 2015– ਭਾਰਤੀ ਰਾਸ਼ਟਰਪਤੀ ਅਤੇ ਵਿਗਿਆਨੀ ਏ.ਪੀ.ਜੇ ਅਬਦੁਲ ਕਲਾਮ ਦਾ ਦਿਹਾਂਤ।