ਮਲੇਰਕੋਟਲਾ ਵਿਧਾਨ ਸਭਾ ਚੋਣ ਹਲਕਾ

ਮਲੇਰਕੋਟਲਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 105 ਇਹ ਹਲਕਾ ਜ਼ਿਲ਼੍ਹਾ ਸੰਗਰੂਰ ਵਿੱਚ ਪੈਂਦਾ ਹੈ।[1]

ਮਲੇਰਕੋਟਲਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਸੰਗਰੂਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1957

ਵਿਧਾਇਕ ਸੂਚੀ ਸੋਧੋ

ਸਾਲ ਮੈਂਬਰ ਪਾਰਟੀ
2022 ਆਪ
2017 ਰਜ਼ੀਆ ਸੁਲਤਾਨਾ ਕਾਂਗਰਸ
2012 ਫ. ਨੀਸਾਰਾ ਖਾਤੂਨ (ਫਰਜ਼ਾਨਾਂ ਆਲਮ) ਸ਼੍ਰੋ.ਅ.ਦ
2007 ਰਜ਼ੀਆ ਸੁਲਤਾਨਾ ਕਾਂਗਰਸ
2002 ਰਜ਼ੀਆ ਸੁਲਤਾਨਾ ਕਾਂਗਰਸ
1997 ਨੁਸਰਤ ਅਲੀ ਖਾਨ ਸ਼੍ਰੋ.ਅ.ਦ
1992 ਅਬਦੁਲ ਗਫ਼ਾਰ ਕਾਂਗਰਸ
1985 ਨੁਸਰਤ ਅਲੀ ਖਾਨ ਸ਼੍ਰੋ.ਅ.ਦ
1980 ਸਾਜਿਦਾ ਬੇਗਮ ਕਾਂਗਰਸ
1977 ਅਨਵਰ ਅਹਮਦ ਖਾਨ ਸ਼੍ਰੋ.ਅ.ਦ
1972 ਸਾਜਿਦਾ ਬੇਗਮ ਕਾਂਗਰਸ
1969 ਨਵਾਬ ਇਫਤਿੱਖਾਰ ਅਲੀ ਖਾਨ ਸ਼੍ਰੋ.ਅ.ਦ
1967 ਹ. ਹ. ਨ. ਈ. ਅ. ਖਾਨ ਕਾਂਗਰਸ
1962 ਯੁਸੁਫ ਜ਼ਮਨ ਬੇਗਮ ਕਾਂਗਰਸ
1957 ਚੰਦਾ ਸਿੰਘ ਕਾਂਗਰਸ

ਜੇਤੂ ਉਮੀਦਵਾਰ ਸੋਧੋ

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2012 105 ਜਨਰਲ ਫ. ਨੀਸਾਰਾ ਖਾਤੂਨ (ਫਰਜ਼ਾਨਾਂ ਆਲਮ) ਇਸਤਰੀ ਸ਼੍ਰੋ.ਅ.ਦ 56618 ਰਜ਼ੀਆ ਸੁਲਤਾਨਾ ਇਸਤਰੀ ਕਾਂਗਰਸ 51418
2007 80 ਜਨਰਲ ਰਜ਼ੀਆ ਸੁਲਤਾਨਾ ਇਸਤਰੀ ਕਾਂਗਰਸ 72184 ਅਬਦੁਲ ਗਫ਼ਾਰ ਪੁਰਸ਼ ਸ਼੍ਰੋ.ਅ.ਦ 57984
2002 81 ਜਨਰਲ ਰਜ਼ੀਆ ਸੁਲਤਾਨਾ ਇਸਤਰੀ ਕਾਂਗਰਸ 37557 ਅਜਿਤ ਸਿੰਘ ਪੁਰਸ਼ ਅਜ਼ਾਦ 37378
1997 81 ਜਨਰਲ ਨੁਸਰਤ ਅਲੀ ਖਾਨ ਪੁਰਸ਼ ਸ਼੍ਰੋ.ਅ.ਦ 44305 ਅਜਿਤ ਸਿੰਘ ਪੁਰਸ਼ ਅਜ਼ਾਦ 25285
1992 81 ਜਨਰਲ ਅਬਦੁਲ ਗਫ਼ਾਰ ਪੁਰਸ਼ ਕਾਂਗਰਸ 14271 ਐਸ਼ੂ ਤੋਸ਼ ਪੁਰਸ਼ ਭਾਜਪਾ 7967
1985 81 ਜਨਰਲ ਨੁਸਰਤ ਅਲੀ ਖਾਨ ਪੁਰਸ਼ ਸ਼੍ਰੋ.ਅ.ਦ 38139 ਅਬਦੁਲ ਗਫ਼ਾਰ ਪੁਰਸ਼ ਕਾਂਗਰਸ 32391
1980 81 ਜਨਰਲ ਸਾਜਿਦਾ ਬੇਗਮ ਇਸਤਰੀ ਕਾਂਗਰਸ 33432 ਹਾਜੀ ਅਨਵਰ ਅਹਿਮਦ ਖਾਨ ਪੁਰਸ਼ ਸ਼੍ਰੋ.ਅ.ਦ 19547
1977 81 ਜਨਰਲ ਅਨਵਰ ਅਹਮਦ ਖਾਨ ਪੁਰਸ਼ ਸ਼੍ਰੋ.ਅ.ਦ 32546 ਸਾਜਿਦਾ ਬੇਗਮ ਇਸਤਰੀ ਕਾਂਗਰਸ 26861
1972 87 ਜਨਰਲ ਸਾਜਿਦਾ ਬੇਗਮ ਇਸਤਰੀ ਕਾਂਗਰਸ 24856 Anwarahmed Khan ਪੁਰਸ਼ ਸ਼੍ਰੋ.ਅ.ਦ 23424
1969 87 ਜਨਰਲ Nawab Iftikhar Ali Khan ਪੁਰਸ਼ ਸ਼੍ਰੋ.ਅ.ਦ 27770 ਬਾਰਾ ਸਿੰਘ ਪੁਰਸ਼ ਕਾਂਗਰਸ 15298
1967 87 ਜਨਰਲ ਹ. ਹ. ਨ. ਈ. ਅ. ਖਾਨ ਪੁਰਸ਼ ਕਾਂਗਰਸ 22090 ਨ. ਮੁਹੰਮਦ ਪੁਰਸ਼ ਅਕਾਲੀ ਦਲ (ਸੰਤ ਫਤਹਿ ਸਿੰਘ) 15307
1962 148 ਜਨਰਲ ਯੁਸੁਫ ਜ਼ਮਨ ਬੇਗਮ ਇਸਤਰੀ ਕਾਂਗਰਸ 28013 ਗੁਰਦੇਵ ਸਿੰਘ ਪੁਰਸ਼ ਅਕਾਲੀ ਦਲ 18539
1957 111 ਜਨਰਲ ਚੰਦਾ ਸਿੰਘ ਪੁਰਸ਼ ਕਾਂਗਰਸ 12843 ਅਬਦੁਲ ਸ਼ਕੂਰ ਪੁਰਸ਼ ਅਜ਼ਾਦ 10015

ਇਹ ਵੀ ਦੇਖੋ ਸੋਧੋ

ਸੰਗਰੂਰ (ਲੋਕ ਸਭਾ ਚੋਣ-ਹਲਕਾ)

ਹਵਾਲੇ ਸੋਧੋ

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)