ਸੰਗਰੂਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ ਲੋਕ ਸਭਾ ਦੇ ਹਲਕਿਆਂ ਵਿਚੋਂ ਹੈ ਜਿਸ ਵਿੱਚ ਹੇਠ ਲਿਖੀਆਂ 9 ਵਿਧਾਨ ਸਭਾ ਹਲਕੇ ਹਨ।

ਵਿਧਾਨ ਸਭਾ ਹਲਕੇਸੋਧੋ

 1. ਲਹਿਰਾ
 2. ਦਿੜ੍ਹਬਾ
 3. ਸੁਨਾਮ
 4. ਭਦੌੜ
 5. ਬਰਨਾਲਾ
 6. ਮਹਿਲਕਲਾਂ
 7. ਮਲੇਰਕੋਟਲਾ
 8. ਧੂਰੀ
 9. ਸੰਗਰੂਰ

ਲੋਕ ਸਭਾ ਮੈਂਬਰਾਂ ਦੀ ਸੂਚੀਸੋਧੋ

ਸਾਲ ਲੋਕ ਸਭਾ ਦੇ ਮੈਂਬਰ ਦਾ ਨਾਮ ਪਾਰਟੀ
1951 ਰਣਜੀਤ ਸਿੰਘ ਐਮ ਐਲ ਏ ਇੰਡੀਅਨ ਨੈਸ਼ਨਲ ਕਾਂਗਰਸ[1][2]
962 ਰਣਜੀਤ ਸਿੰਘ ਐਮ ਐਲ ਏ ਇੰਡੀਅਨ ਨੈਸ਼ਨਲ ਕਾਂਗਰਸ
1967 ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਇੰਡੀਅਨ ਨੈਸ਼ਨਲ ਕਾਂਗਰਸ
1971 ਤੇਜ਼ਾ ਸਿੰਘ ਸਵਤੰਤਰ ਭਾਰਤੀ ਕਮਿਊਨਿਸਟ ਪਾਰਟੀ[3][4][5]
1977 ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ[6][7]
1980 ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਇੰਡੀਅਨ ਨੈਸ਼ਨਲ ਕਾਂਗਰਸ
1984 ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ
1989: ਰਾਜਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ(ਮਾਨ)[7][8]
1991 ਗੁਰਚਰਨ ਸਿੰਘ ਦੱਦਾਹੂਰ ਇੰਡੀਅਨ ਨੈਸ਼ਨਲ ਕਾਂਗਰਸ
1996 ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ
1998 ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ
1999 ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ(ਮਾਨ)
2004 ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ
2009 ਵਿਜੇ ਇੰਦਰ ਸਿੰਗਲਾ ਇੰਡੀਅਨ ਨੈਸ਼ਨਲ ਕਾਂਗਰਸ
2014 ਭਗਵੰਤ ਮਾਨ ਆਮ ਆਦਮੀ ਪਾਰਟੀ
2019 ਭਗਵੰਤ ਮਾਨ ਆਮ ਆਦਮੀ ਪਾਰਟੀ
2022* ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ(ਮਾਨ)
 • * = ਉਪ-ਚੋਣ

ਚੋਣ ਨਤੀਜੇਸੋਧੋ

2022 ਲੋਕ ਸਭਾ ਉਪ-ਚੌਣਸੋਧੋ

ਸੰਗਰੂਰ ਲੋਕ ਸਭਾ ਉਪ-ਚੋਣ: ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±
ਸ਼੍ਰੋ. ਅ. ਦ. (ਅ) ਸਿਮਰਨਜੀਤ ਸਿੰਘ ਮਾਨ 253154 35.61  

31.24

ਆਪ ਗੁਰਮੇਲ ਸਿੰਘ 247332 34.79  

1.79

ਕਾਂਗਰਸ ਦਲਵੀਰ ਸਿੰਘ ਗੋਲਡੀ 79668 11.21  

16.22

ਭਾਜਪਾ ਕੇਵਲ ਸਿੰਘ ਢਿੱਲੋਂ 66298 9.33 ਨਵੇਂ
ਸ਼੍ਰੋਮਣੀ ਅਕਾਲੀ ਦਲ ਬੀਬੀ ਕਮਲਦੀਪ ਕੌਰ ਰਾਜੋਆਣਾ 44428 6.25  

17.58

ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 2471 0.35  

0.24

ਬਹੁਮਤ 5822 0.81  

9.16

ਮਤਦਾਨ 710919 45.30%  

27.10

ਸ਼੍ਰੋ. ਅ. ਦ. (ਅ) ਬਨਾਮ ਆਪ ਬਦਲਾਅ

2019ਸੋਧੋ

ਪੰਜਾਬ ਲੋਕ ਸਭਾ ਚੌਣਾਂ 2019 : ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±
ਆਪ ਭਗਵੰਤ ਮਾਨ 4,13,561 37.40  

11.07

ਕਾਂਗਰਸ ਕੇਵਲ ਸਿੰਘ ਢਿੱਲੋਂ 3,03,350 27.43  

9.93

ਸ਼੍ਰੋਮਣੀ ਅਕਾਲੀ ਦਲ ਪਰਮਿੰਦਰ ਸਿੰਘ ਢੀਂਡਸਾ 2,63,498 23.83  

5.40

ਸ਼੍ਰੋ. ਅ. ਦ. (ਅ) ਸਿਮਰਨਜੀਤ ਸਿੰਘ ਮਾਨ 48,365 4.37
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 6,490 0.59  

0.39

ਬਹੁਮਤ 1,10,211 9.97  

10.46

ਮਤਦਾਨ 11,07,256 72.40
ਆਪ ਦੀ ਦੋਬਾਰਾ ਜਿੱਤ ਬਦਲਾਅ  

10.5

2014ਸੋਧੋ

ਫਰਮਾ:Election box winning candidate with party link
ਪੰਜਾਬ ਲੋਕ ਸਭਾ ਚੋਣਾਂ 2014: ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±
ਸ਼੍ਰੋਮਣੀ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ 3,21,516 29.23  

4.90

ਕਾਂਗਰਸ ਵਿਜੈ ਇੰਦਰ ਸਿੰਗਲਾ 1,81,410 17.50  

21.02

ਬਸਪਾ ਮਦਨ ਭੱਟੀ 8,408 0.76
ਸੀ.ਪੀ.ਆਈ. ਸੁਖਦੇਵ ਰਾਮ ਸ਼ਰਮਾ 6,934 0.63
ਬਹੁਮਤ 2,11,721 19.24 {{ਵਾਧਾ}} 14.85
ਮਤਦਾਨ 11,00,056 77.21
ਆਪ ਬਨਾਮ ਕਾਂਗਰਸ ਬਦਲਾਅ  

34.75

ਹੋਰ ਦੇਖੋਸੋਧੋ

 1. ਇੰਡੀਅਨ ਨੈਸ਼ਨਲ ਕਾਂਗਰਸ
 2. ਸ਼੍ਰੋਮਣੀ ਅਕਾਲੀ ਦਲ
 3. ਭਾਰਤੀ ਕਮਿਊਨਿਸਟ ਪਾਰਟੀ

ਹਵਾਲੇਸੋਧੋ