ਮਹੇਵਿਸ਼ ਸ਼ਾਹਿਦ ਖ਼ਾਨ ( ਉਰਦੂ : مہوش شاہد خان ) (ਜਨਮ 12 ਅਗਸਤ 1981) ਕਰਾਚੀ ਦਾ ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1] ਉਹ ਪਾਕਿਸਤਾਨ ਦੀ ਇੱਕ ਅੰਤਰਰਾਸ਼ਟਰੀ ਖਿਡਾਰੀ ਹੈ, ਜੋ ਹੁਣ ਕੈਨੇਡਾ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ [2] ਖੇਡ ਰਹੀ ਹੈ ਅਤੇ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਵਿੱਚ ਵੀ ਖੇਡ ਚੁੱਕੀ ਹੈ।

Mahewish Khan
ਨਿੱਜੀ ਜਾਣਕਾਰੀ
ਪੂਰਾ ਨਾਮ
Mahewish Shahid Khan
ਜਨਮ (1981-08-12) 12 ਅਗਸਤ 1981 (ਉਮਰ 43)
Karachi, Pakistan
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right arm fast
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮਟੀਮਾਂ
ਪਹਿਲਾ ਟੈਸਟ (ਟੋਪੀ 5)17 April 1998 
Pakistan ਬਨਾਮ Sri Lanka
ਆਖ਼ਰੀ ਟੈਸਟ30 July 2000 
Pakistan ਬਨਾਮ ਆਇਰਲੈਂਡ
ਪਹਿਲਾ ਓਡੀਆਈ ਮੈਚ (ਟੋਪੀ 21)11 April 1998 
Pakistan ਬਨਾਮ Sri Lanka
ਆਖ਼ਰੀ ਓਡੀਆਈ21 April 2001 
Pakistan ਬਨਾਮ ਨੀਦਰਲੈਂਡ
ਪਹਿਲਾ ਟੀ20ਆਈ ਮੈਚ (ਟੋਪੀ 6)17 May 2019 
Canada ਬਨਾਮ United States of America
ਆਖ਼ਰੀ ਟੀ20ਆਈ19 May 2019 
Canada ਬਨਾਮ United States of America
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WTest WODI WT20I
ਮੈਚ 2 14 3
ਦੌੜਾਂ 28 136 17
ਬੱਲੇਬਾਜ਼ੀ ਔਸਤ 7.00 10.46 5.66
100/50 0/0 0/1 0/0
ਸ੍ਰੇਸ਼ਠ ਸਕੋਰ 17 69 8
ਗੇਂਦਾਂ ਪਾਈਆਂ 168 294 54
ਵਿਕਟਾਂ 1 4 3
ਗੇਂਦਬਾਜ਼ੀ ਔਸਤ 75.00 48.00 15.33
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a n/a
ਸ੍ਰੇਸ਼ਠ ਗੇਂਦਬਾਜ਼ੀ 1/65 1/10 2/11
ਕੈਚ/ਸਟੰਪ 0/– 1/– 0/–
ਸਰੋਤ: CricketArchive, 19 May 2019

ਮਈ 2019 ਵਿੱਚ ਉਸਨੂੰ ਸੰਯੁਕਤ ਰਾਜ ਦੇ ਵਿਰੁੱਧ 2019 ਆਈ.ਸੀ.ਸੀ. ਮਹਿਲਾ ਕੁਆਲੀਫਾਇਰ ਅਮੇਰਿਕਾ ਟੂਰਨਾਮੈਂਟ ਲਈ ਕੈਨੇਡਾ ਦੀ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਸੀ।[3] ਉਸਨੇ 17 ਮਈ 2019 ਨੂੰ ਅਮੇਰਿਕਸ ਕੁਆਲੀਫਾਇਰ ਵਿੱਚ ਸੰਯੁਕਤ ਰਾਜ ਦੇ ਵਿਰੁੱਧ ਕੈਨੇਡਾ ਲਈ ਡਬਲਿਊ.ਆਈ.20ਆਈ ਦੀ ਸ਼ੁਰੂਆਤ ਕੀਤੀ ਸੀ।[4]

ਹਵਾਲੇ

ਸੋਧੋ
  1. "The Home of CricketArchive". cricketarchive.com.
  2. "Mahewish Khan". Cricinfo.
  3. "Cricket Canada announce Women's National squad". Canada Cricket Online. Archived from the original on 13 ਅਗਸਤ 2020. Retrieved 10 May 2019. {{cite web}}: Unknown parameter |dead-url= ignored (|url-status= suggested) (help)
  4. "1st T20I, ICC Women's T20 World Cup Americas Region Qualifier at Lauderhill, May 17 2019". ESPN Cricinfo. Retrieved 17 May 2019.