ਮਹੋਲੀ ਕਲਾਂ

ਮਾਲੇਰਕੋਟਲਾ ਜ਼ਿਲ੍ਹੇ ਦਾ ਪਿੰਡ

ਮਹੋਲੀ ਕਲਾਂ ਪਿੰਡ ਭਾਰਤ ਦੇ ਪੰਜਾਬ ਸੂਬੇ ਦੇ ਮਾਲੇਰਕੋਟਲਾ ਜ਼ਿਲ੍ਹੇ ਦੀ ਤਹਿਸੀਲ ਅਹਿਮਦਗੜ੍ਹ ਦਾ ਇਕ ਪਿੰਡ ਹੈ। ਇਸਦੇ ਨਾਲ ਲਗਦੇ ਪਿੰਡ ਮਹੋਲੀ ਖੁਰਦ, ਮਹੇਰਨਾਂ, ਕਸਬਾ, ਸੰਦੌੜ, ਰਛੀਨ ਹਨ। ਮਹੋਲੀ ਕਲਾਂ ਦਾ ਸਭ ਤੋਂ ਨੇੜੇ ਦਾ ਰੇਲਵੇ ਸਟੇਸ਼ਨ ਕੁੱਪ ਕਲਾਂ ਹੈ।

ਮਹੋਲੀ ਕਲਾਂ
ਪਿੰਡ
ਮਹੋਲੀ ਕਲਾਂ is located in ਪੰਜਾਬ
ਮਹੋਲੀ ਕਲਾਂ
ਮਹੋਲੀ ਕਲਾਂ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਮਹੋਲੀ ਕਲਾਂ is located in ਭਾਰਤ
ਮਹੋਲੀ ਕਲਾਂ
ਮਹੋਲੀ ਕਲਾਂ
ਮਹੋਲੀ ਕਲਾਂ (ਭਾਰਤ)
ਗੁਣਕ: 30°37′26″N 75°45′20″E / 30.623876°N 75.755664°E / 30.623876; 75.755664
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮਾਲੇਰਕੋਟਲਾ
ਉੱਚਾਈ
252 m (827 ft)
ਆਬਾਦੀ
 (2011 ਜਨਗਣਨਾ)
 • ਕੁੱਲ2.933
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
148021
ਟੈਲੀਫ਼ੋਨ ਕੋਡ01675******
ਵਾਹਨ ਰਜਿਸਟ੍ਰੇਸ਼ਨPB13/PB82
ਨੇੜੇ ਦਾ ਸ਼ਹਿਰਮਾਲੇਰਕੋਟਲਾ

ਹਵਾਲੇ ਸੋਧੋ

https://villageinfo.in/punjab/sangrur/malerkotla/maholi-kalan.html https://villageinfo.in/punjab.html