ਮਹੰਮਦ ਹਾਮਿਦ ਅੰਸਾਰੀ
(ਮਹੰਮਦ ਹਮੀਦ ਅੰਸਾਰੀ ਤੋਂ ਮੋੜਿਆ ਗਿਆ)
ਮਹੰਮਦ ਹਮੀਦ ਅੰਸਾਰੀ (ਬੰਗਾਲੀ: মহম্মদ হামিদ আনসারি;Urdu: محمد حامد انصاری, ਜਨਮ 1 ਅਪਰੈਲ 1937) ਭਾਰਤ ਦਾ 14ਵਾਂ ਅਤੇ ਮੌਜੂਦਾ ਉੱਪ-ਰਾਸ਼ਟਰਪਤੀ ਹੈ। ਇਹ 2007 ਤੋਂ 2017 ਤਕ ਭਾਰਤ ਦਾ ਉੱਪ-ਰਾਸ਼ਟਰਪਤੀ ਸੀ ਅਤੇ ਇਹ ਸਰਵੇਪੱਲੀ ਰਾਧਾਕ੍ਰਿਸ਼ਣਨ ਤੋਂ ਬਾਅਦ ਦੂਜਾ ਅਜਿਹਾ ਵਿਅਕਤੀ ਹੈ ਜੋ ਉੱਪ-ਰਾਸ਼ਟਰਪਤੀ ਦੀ ਪੋਸਟ ਲਈ ਚੁਣਿਆ ਗਿਆ ਹੈ।
ਮਹੰਮਦ ਹਮੀਦ ਅੰਸਾਰੀ মহম্মদ হামিদ আনসারি محمد حامد انصاری | |
---|---|
ਭਾਰਤ ਦਾ 14ਵਾਂ ਉੱਪ-ਰਾਸ਼ਟਰਪਤੀ | |
ਦਫ਼ਤਰ ਵਿੱਚ 11 ਅਗਸਤ 2007 – 10 ਅਗਸਤ, 1017 | |
ਰਾਸ਼ਟਰਪਤੀ | ਪ੍ਰਤਿਭਾ ਪਾਟਿਲ ਪ੍ਰਨਬ ਮੁਖਰਜੀ |
ਤੋਂ ਪਹਿਲਾਂ | ਭੈਰੋਂ ਸਿੰਘ ਸ਼ੇਖਾਵਤ |
ਤੋਂ ਬਾਅਦ | ਵੈਂਕਈਆ ਨਾਇਡੂ |
ਨਿੱਜੀ ਜਾਣਕਾਰੀ | |
ਜਨਮ | ਕਲਕੱਤਾ, ਬੰਗਾਲ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ (ਹੁਣ ਕੋਲਕਾਤਾ, ਪੱਛਮੀ ਬੰਗਾਲ, ਭਾਰਤ) | 1 ਅਪ੍ਰੈਲ 1937
ਜੀਵਨ ਸਾਥੀ | ਸਲਮਾ ਅੰਸਾਰੀ |
ਅਲਮਾ ਮਾਤਰ | ਕਲੱਕਤਾ ਯੂਨੀਵਰਸਿਟੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ |