ਮਾਧੋਸਿੰਘਾਣਾ (ਮਾਧੋ ਸਿੰਘਾਣਾ) ਭਾਰਤ ਦੇ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦੀ ਸਿਰਸਾ ਤਹਿਸੀਲ ਦਾ ਇੱਕ ਪਿੰਡ ਹੈ।

ਜਨਸੰਖਿਆ ਸੋਧੋ

ਪਿੰਡ ਦੀ ਆਬਾਦੀ 11,250 ਤੋਂ ਵੱਧ ਹੈ। [1]

ਭੂਗੋਲ ਸੋਧੋ

ਇਹ ਸਿਰਸਾ ਅਤੇ ਏਲਨਾਬਾਦ ਦੇ ਵਿਚਕਾਰ ਸਥਿਤ ਹੈ। [2]

ਧਰਮ ਸੋਧੋ

ਮਾਧੋਸਿੰਘਣਾ ਵਿੱਚ ਇੱਕ ਸ੍ਰੀ ਪਾਤਸ਼ਾਹੀ ਦਸਵੀਂ ਸਾਹਿਬ [3] ਗੁਰਦੁਆਰਾ ਸਾਹਿਬ ਹੈ। ਕਿਹਾ ਜਾਂਦਾ ਹੈ ਕਿ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ, ਇੱਕ ਵਾਰ ਲੜਾਈ ਦੌਰਾਨ ਆਪਣੀ ਪਿਆਸ ਬੁਝਾਉਣ ਲਈ ਇਥੇ ਰੁਕੇ ਸਨ।

ਭਗਵਾਨ ਸ਼ਿਵ ਦਾ ਇੱਕ ਵੱਡਾ, ਪ੍ਰਾਚੀਨ ਮੰਦਰ ਪਿੰਡ ਦੇ ਵਿਚਕਾਰ, ਇੱਕ ਝੀਲ ਦੇ ਨੇੜੇ ਸਥਿਤ ਹੈ।

ਪਿੰਡ ਵਿੱਚ ਇੱਕ ਮਸਜਿਦ ਹੈ। ਭਾਰਤ ਦੀ ਵੰਡ ਸਮੇਂ ਮਾਧੋਸਿੰਘਾ ਦੇ ਲੋਕਾਂ ਨੇ ਮੁਸਲਮਾਨ ਪਰਿਵਾਰਾਂ ਨੂੰ ਆਪਣੇ ਘਰਾਂ ਵਿੱਚ ਪਨਾਹ ਦਿੱਤੀ ਸੀ।

ਸਿੱਖਿਆ ਸੋਧੋ

ਪਿੰਡ ਵਿੱਚ ਇੱਕ ਪ੍ਰਾਇਮਰੀ ਅਤੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਤਿੰਨ ਪਬਲਿਕ ਸਕੂਲ ਵੀ ਹਨ।

ਹਵਾਲੇ ਸੋਧੋ

  1. "Madhosinghana | ਪੰਜ ਪੀਡੀਆ". panjpedia.org. Archived from the original on 2021-05-06. Retrieved 2021-05-06. {{cite web}}: Unknown parameter |dead-url= ignored (|url-status= suggested) (help)
  2. "Website of Madhosinghana". Archived from the original on 2022-11-10. Retrieved 2022-11-10. {{cite web}}: Unknown parameter |dead-url= ignored (|url-status= suggested) (help)
  3. "HistoricalGurudwaras.com, a Journey to Historical Gurudwara Sahibs". www.historicalgurudwaras.com. Retrieved 2021-05-21.