ਮਾਰਸ਼ਲ ਟਾਪੂ
(ਮਾਰਸ਼ਲ ਦੀਪ-ਸਮੂਹ ਤੋਂ ਮੋੜਿਆ ਗਿਆ)
ਮਾਰਸ਼ਲ ਟਾਪੂ, ਅਧਿਕਾਰਕ ਤੌਰ ਉੱਤੇ ਮਾਰਸ਼ਲ ਟਾਪੂਆਂ ਦਾ ਗਣਰਾਜ (ਮਾਰਸ਼ਲੀ: Aolepān Aorōkin M̧ajeļ),[note 1] ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਟਾਪੂਨੁਮ ਦੇਸ਼ ਹੈ। ਭੂਗੋਲਕ ਤੌਰ ਉੱਤੇ ਇਹ ਮਾਈਕ੍ਰੋਨੇਸ਼ੀਆ ਟਾਪੂ-ਸਮੂਹ ਦੇ ਵਡੇਰੇ ਖੇਤਰ ਦਾ ਇੱਕ ਹਿੱਸਾ ਹੈ ਜਿਸਦੀ 68,000 ਦੀ ਅਬਾਦੀ 34 ਨੀਵੇਂ ਮੂੰਗਾ-ਪਹਾੜਾਂ ਉੱਤੇ ਵਸੀ ਹੋਈ ਹੈ ਜਿਸ ਵਿੱਚ 1,156 ਟਾਪੂ ਅਤੇ ਹੋਰ ਬਹੁਤ ਸਾਰੇ ਲਘੂ-ਟਾਪੂ ਹਨ। ਇਸ ਦੀਆਂ ਸਮੁੰਦਰੀ ਹੱਦਾਂ ਪੱਛਮ ਵੱਲ ਮਾਈਕ੍ਰੋਨੇਸ਼ੀਆ, ਉੱਤਰ ਵੱਲ ਵੇਕ ਟਾਪੂ,[note 2] ਦੱਖਣ-ਪੂਰਬ ਵੱਲ ਕਿਰੀਬਾਸ ਅਤੇ ਦੱਖਣ ਵੱਲ ਨਾਉਰੂ ਨਾਲ ਲੱਗਦੀਆਂ ਹਨ। ਸਭ ਤੋਂ ਵੱਧ ਅਬਾਦੀ ਵਾਲ ਮੂੰਗਾ-ਟਾਪੂ ਮਜੂਰੋ ਹੈ ਜੋ ਇਸ ਦੀ ਰਾਜਧਾਨੀ ਵੀ ਹੈ।
ਮਾਰਸ਼ਲ ਟਾਪੂ-ਸਮੂਹ ਦਾ ਗਣਰਾਜ Aolepān Aorōkin M̧ajeļ | |||||
---|---|---|---|---|---|
| |||||
ਮਾਟੋ: "Jepilpilin ke ejukaan" "ਸਾਂਝੇ ਉੱਪਰਾਲੇ ਰਾਹੀਂ ਸਫ਼ਲਤਾ" | |||||
ਐਨਥਮ: Forever Marshall Islands ਹਮੇਸ਼ਾ ਮਾਰਸ਼ਲ ਟਾਪੂ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਜੂਰੋ[1] | ||||
ਅਧਿਕਾਰਤ ਭਾਸ਼ਾਵਾਂ |
| ||||
ਨਸਲੀ ਸਮੂਹ (2006) |
| ||||
ਵਸਨੀਕੀ ਨਾਮ | ਮਾਰਸ਼ਲੀ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਲੋਕਤੰਤਰੀ ਗਣਰਾਜ | ||||
• ਰਾਸ਼ਟਰਪਤੀ | ਕ੍ਰਿਸਟੋਫ਼ਰ ਲੋਈਕ | ||||
ਵਿਧਾਨਪਾਲਿਕਾ | ਨਿਤੀਜੇਲਾ | ||||
ਸੁਤੰਤਰਤਾ | |||||
• ਸ੍ਵੈ-ਸਰਕਾਰ | 1979 | ||||
• ਅਜ਼ਾਦ ਮੇਲਜੋਲ ਦਾ ਸਮਝੌਤਾ | 21 ਅਕਤੂਬਰ 1986 | ||||
ਖੇਤਰ | |||||
• ਕੁੱਲ | 181 km2 (70 sq mi) (213ਵਾਂ) | ||||
• ਜਲ (%) | n/a (ਨਾਂ-ਮਾਤਰ) | ||||
ਆਬਾਦੀ | |||||
• 2009 ਅਨੁਮਾਨ | 68,000[2] (205ਵਾਂ) | ||||
• 2003 ਜਨਗਣਨਾ | 56,429 | ||||
• ਘਣਤਾ | 342.5/km2 (887.1/sq mi) (28ਵਾਂ) | ||||
ਜੀਡੀਪੀ (ਪੀਪੀਪੀ) | 2001 ਅਨੁਮਾਨ | ||||
• ਕੁੱਲ | $115 ਮਿਲੀਅਨ (220ਵਾਂ) | ||||
• ਪ੍ਰਤੀ ਵਿਅਕਤੀ | $2,900ਅ (195ਵਾਂ) | ||||
ਐੱਚਡੀਆਈ | n/a Error: Invalid HDI value | ||||
ਮੁਦਰਾ | ਅਮਰੀਕੀ ਡਾਲਰ (USD) | ||||
ਸਮਾਂ ਖੇਤਰ | UTC+12 (MHT) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 692 | ||||
ਇੰਟਰਨੈੱਟ ਟੀਐਲਡੀ | .mh | ||||
|
ਹਵਾਲੇ
ਸੋਧੋ- ↑ The largest cities in Marshall Islands, ranked by population. population.mongabay.com. Retrieved on 2012-05-25.
- ↑ Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 2009-03-12.
{{cite journal}}
: Cite journal requires|journal=
(help)
ਹਵਾਲੇ ਵਿੱਚ ਗ਼ਲਤੀ:<ref>
tags exist for a group named "note", but no corresponding <references group="note"/>
tag was found