ਮਿਖਾਇਲ ਲੋਮੋਨੋਸੋਵ

ਮਿਖਾਇਲ ਵਾਸਿਲੀਏਵਿੱਚ ਲੋਮੋਨੋਸੋਵ (ਰੂਸੀ: Михаи́л Васи́льевич Ломоно́сов; IPA: [mʲɪxɐˈil vɐˈsʲilʲjɪvʲɪtɕ ləmɐˈnosəf]; ਨਵੰਬਰ 19 [ਪੁ.ਤ. ਨਵੰਬਰ 8] 1711 – ਅਪਰੈਲ 15 [ਪੁ.ਤ. ਅਪਰੈਲ 4] 1765) ਇੱਕ ਰੂਸੀ ਪੋਲੀਮੈਥ, ਵਿਗਿਆਨੀ ਅਤੇ ਲੇਖਕ ਸੀ, ਜਿਸਨੇ ਸਾਹਿਤ, ਸਿੱਖਿਆ, ਅਤੇ ਵਿਗਿਆਨ ਦੇ ਖੇਤਰਾਂ ਵਿੱਚ ਯੋਗਦਾਨ ਦਿੱਤਾ। ਉਸ ਦੀਆਂ ਖੋਜਾਂ ਵਿੱਚ ਵੀਨਸ ਦਾ ਵਾਤਾਵਰਨ ਵੀ ਸੀ। ਉਸ ਦੇ ਵਿਗਿਆਨ ਦੇ ਖੇਤਰ ਸਨ: ਕੁਦਰਤੀ ਵਿਗਿਆਨ, ਰਸਾਇਣ ਸ਼ਾਸਤਰ, ਭੌਤਿਕੀ, ਖਣਿਜ ਵਿਗਿਆਨ, ਇਤਹਾਸ, ਫ਼ਿਲਾਲੋਜੀ, ਕਲਾ, ਆਪਟੀਕਲ ਉਪਕਰਨ ਅਤੇ ਹੋਰ। ਲੋਮੋਨੋਸੋਵ ਕਵੀ ਵੀ ਸੀ ਅਤੇ ਉਸਨੇ ਆਧੁਨਿਕ ਰੂਸੀ ਸਾਹਿਤਕ ਭਾਸ਼ਾ ਦੇ ਨਿਰਮਾਣ ਨੂੰ ਪ੍ਰਭਾਵਿਤ ਕੀਤਾ ਸੀ।

ਮਿਖਾਇਲ ਵਾਸਿਲੀਏਵਿੱਚ ਲੋਮੋਨੋਸੋਵ Михаил Васильевич Ломоносов
M.V. Lomonosov by L.Miropolskiy after G.C.Prenner (1787, RAN).jpg
ਜਨਮਨਵੰਬਰ 19 [ਪੁ.ਤ. ਨਵੰਬਰ 8] 1711
ਡੇਨੀਸੋਵਕਾ, ਆਰਕੇਜੇਲਗੋਰੋਡ ਪ੍ਰਸਾਸਨਿਕ ਵਿਭਾਗ, ਰੂਸੀ ਸਲਤਨਤ
ਮੌਤਅਪਰੈਲ 15 [ਪੁ.ਤ. ਅਪਰੈਲ 4] 1765 (ਉਮਰ 53)
ਅਲਮਾ ਮਾਤਰਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ, ਮਾਰਬਰਗ ਯੂਨੀਵਰਸਿਟੀ, ਸਲਾਵ ਯੂਨਾਨੀ ਲੈਟਿਨ ਅਕਾਦਮੀ
ਪੇਸ਼ਾਵਿਗਿਆਨ ਦਾ ਖੇਤਰ: ਕੁਦਰਤੀ ਵਿਗਿਆਨ, ਰਸਾਇਣ ਸ਼ਾਸਤਰ, ਭੌਤਿਕੀ, ਖਣਿਜ ਵਿਗਿਆਨ, ਇਤਹਾਸ, ਫ਼ਿਲਾਲੋਜੀ, ਆਪਟੀਕਲ ਉਪਕਰਨ ਅਤੇ ਹੋਰ। ਲੋਮੋਨੋਸੋਵ ਕਵੀ ਵੀ ਸੀ।
ਜੀਵਨ ਸਾਥੀਅਲਿਜਬੈਥ ਜ਼ਿਚ
ਬੱਚੇਯੇਲੇਨਾ

ਹਵਾਲੇਸੋਧੋ