ਮਿਜ਼ੋ ਭਾਸ਼ਾ
ਮਿਜ਼ੋ ਭਾਸ਼ਾ ਮਿਜ਼ੋਰਮ ਦੀ ਪ੍ਰਮੁੱਖ ਭਾਸ਼ਾ ਹੈ। ਮਿਜ਼ੋਰਮ ਨੂੰ 1954 ਤੱਕ 'ਲੁਸ਼ਾਈ ਪਾਰਵਤੀ ਜ਼ਿਲ੍ਹੇ, ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਮਿਜ਼ੋਰਮ ਦੇ ਇਲਾਵਾ ਇਹ ਭਾਸ਼ਾ ਮਨੀਪੁਰ, ਤ੍ਰਿਪੁਰਾ, ਚਿੱਤਾਗੋੰਗ ਹਿਲ ਤੇ ਚਿੰਨ੍ਹ ਪ੍ਰਦੇਸ਼ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। 'ਮਿਜ਼ੋ' ਅੱਖਰ ਦਾ ਅਰਥ ਹੈ "ਉੱਚੀ ਭੂਮੀ ਦੇ ਵਾਸੀ" ਹੈ। (ਮਿ = "ਲੋਕ", ਜ਼ੋ = "ਉੱਚੀ ਭੂਮੀ")/\. ਮਿਜ਼ੋ ਭਾਸ਼ਾ ਨੂੰ "ਲੁਸ਼ਾਈ ਭਾਸ਼ਾ"[2] ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।[3]
ਮਿਜ਼ੋ | |
---|---|
ਲੁਸ਼ਾਈ | |
ਜੱਦੀ ਬੁਲਾਰੇ | ਭਾਰਤ, ਬੰਗਲਾਦੇਸ਼, ਬਰਮਾ |
ਇਲਾਕਾ | ਮਿਜ਼ੋਰਮ, ਤ੍ਰਿਪੁਰਾ, ਅਸਾਮ, ਮਨੀਪੁਰ, ਮੇਘਾਲਿਆ, ਤਹਾਨ, ਨਾਗਾਲੈੰਡ |
ਨਸਲੀਅਤ | ਮਿਜ਼ੋ |
Native speakers | 690,000 (2001)[1] |
ਸੀਨੋ-ਤਿੱਬਤੀ
| |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | Mizoram (India) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | lus |
ਆਈ.ਐਸ.ਓ 639-3 | lus |
Glottolog | lush1249 |
ਇਤਿਹਾਸ
ਸੋਧੋਮਿਜ਼ੋ ਭਾਸ਼ਾ, ਤਿੱਬਤੀ=ਬਰਮਨ ਦੀ ਕੁਕੀ-ਚੀਨ ਸ਼ਾਖਾ ਦੇ ਅੰਦਰਵਰਤੀ ਆਂਦੀ ਹੈ। ਮਿਜ਼ੋ ਦੇ ਕਈ ਵਰਗ ਬੋਲੀਆਂ ਵਿੱਚ ਮਿਜ਼ੋ (ਲੁਸ਼ੇਈ) ਸਬਤੋਂ ਜਿਆਦਾ ਪ੍ਰਚਲਿਤ ਸੀ।
ਲਿਖਤ ਸ਼ੈਲੀ
ਸੋਧੋਇਸਾਈ ਧਰਮ ਪ੍ਰਚਾਰਕਾਂ[4] ਨੇ ਮਿਜ਼ੋ ਭਾਸ਼ਾ ਨੂੰ ਲਿਖਣ ਲਈ ਰੋਮਨ ਲਿਪੀ ਤੇ ਅਧਾਰਤ ਇੱਕ ਲਿਪੀ ਵਿਕਸਤ ਕਿੱਤੀ। ਮਿਜ਼ੋ ਭਾਸ਼ਾ ਨੂੰ ਲਿਖਣ ਲਈ 25 ਅੱਖਰਾਂ ਦੀ ਵਰਤੋ ਹੁੰਦੀ ਹੈ:
ਅੱਖਰ | a | aw | b | ch | d | e | f | g | ng | h | i | j | k |
---|---|---|---|---|---|---|---|---|---|---|---|---|---|
ਨਾਮ | listen | listen | listen | listen | listen | listen | listen | listen | listen | listen | listen | listen | listen |
ਅੱਖਰ | l | m | n | o | p | r | s | t | ṭ | u | v | z |
---|---|---|---|---|---|---|---|---|---|---|---|---|
ਨਾਮ | listen | listen | listen | listen | listen | listen | listen | listen | listen | listen | listen | listen |
ਇਕੱਲੇ ਸਵਰ
ਸੋਧੋਮੂਹਰਾ | ਮੱਧਵਰਤੀ | ਪਿਛਲਾ | |
---|---|---|---|
ਬੰਦ | i [i], [ɨ], [iː] | u [u], [ʊ], [ʊː] | |
ਮੱਧਵਰਤੀ | e [e], [ɛ], [ɛː] | aw [o], [ɔ], [ɔː] | |
ਖੁੱਲ੍ਹਾ | a [ʌ], [a], [ɑ], [ɑː], [ä] |
ਸੰਯੁਕਤ-ਸਵਰ
ਸੋਧੋa ਦੇ ਨਾਲ ਸ਼ੁਰੂ | eਦੇ ਨਾਲ ਸ਼ੁਰੂ | i ਦੇ ਨਾਲ ਸ਼ੁਰੂ | uਦੇ ਨਾਲ ਸ਼ੁਰੂ |
---|---|---|---|
ai (/aɪ̯/, /ɑːi/ or /ai/) | ei (/eɪ̯/, /ɛi/ or /ɛɪ̯/) | ia (/ɪə̯/ /ɪa/, /ja/ or /ɪa̭/) | ua (/u̯a/ or /ua̭/) |
au (/aʊ̯/, /ɑːʊ̯/) | eu (/ɛu/, /eʊ/ or /eʊ̯/) | iu (/ɪʊ̯/ or /iw/) | ui (/ɥi/ or /ʔwi/) |
ਹਵਾਲੇ
ਸੋਧੋ- ↑ Distribution of the 100 non-scheduled languages
- ↑ Lalthangliana, B., 'Mizo tihin ṭawng a nei lo' tih kha Archived 2020-11-13 at the Wayback Machine., see also Matisoff, 'Language names' section
- ↑ ibid.
- ↑ Lalthangliana, B.: 2001, History and Culture of Mizo in India, Burma and Bangladesh, Aizawl. "Baptist Missionary Conference, 1892", p. 745
- ↑ Weidert, Alfons, Component Analysis of Lushai Phonology, Amsterdam Studies in the Theory and History of Linguistic Science, Series IV - Current Issues in Linguistic Theory, volume 2, Amsterdam: John Benjamins B.V., 1975.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |