ਮਿਰਜ਼ਾ ਸਲਾਮਤ ਅਲੀ ਦਬੀਰ
ਮਿਰਜ਼ਾ ਸਲਾਮਤ ਅਲੀ ਦਬੀਰ (1803–1875) (ਉਰਦੂ: مرزا سلامت علی دبیر) ਉਰਦੂ ਮਰਸੀਆ ਗੋ ਸੀ।
ਮਿਰਜ਼ਾ ਸਲਾਮਤ ਅਲੀ ਦਬੀਰ | |
---|---|
ਜਨਮ | 1803 ਦਿੱਲੀ, ਭਾਰਤ |
ਮੌਤ | 1875 ਲਖਨਊ, ਉੱਤਰ ਪ੍ਰਦੇਸ਼ |
ਕਲਮ ਨਾਮ | ਦਬੀਰ |
ਕਿੱਤਾ | ਉਰਦੂ ਸ਼ਾਇਰ |
ਰਾਸ਼ਟਰੀਅਤਾ | ਭਾਰਤੀ |
ਕਾਲ | ਮੁਗਲ ਕਾਲ |
ਸ਼ੈਲੀ | ਮਰਸੀਆ |
ਵਿਸ਼ਾ | ਕਰਬਲਾ ਦੀ ਲੜਾਈ |
ਵੈੱਬਸਾਈਟ | |
www |
ਮਿਰਜ਼ਾ ਸਲਾਮਤ ਅਲੀ ਦਾ ਜਨਮ 1803 ਨੂੰ ਮਿਰਜ਼ਾ ਗ਼ੁਲਾਮ ਹੁਸੈਨ ਦੇ ਘਰ ਦਿੱਲੀ ਵਿੱਚ ਹੋਇਆ ਸੀ। ਉਸਨੂੰ ਬਚਪਨ ਤੋਂ ਹੀ ਮਰਸੀਆ ਗੋਈ ਦਾ ਸ਼ੌਕ ਸੀ। ਇਸ ਲਈ ਉਹ ਮਸ਼ਹੂਰ ਮਰਸੀਆ ਗੋ ਮੁਜ਼ੱਫ਼ਰ ਹੁਸੈਨ ਜ਼ਮੀਰ ਦਾ ਸ਼ਾਗਿਰਦ ਹੋ ਗਿਆ। ਜਦ ਮੀਰ ਅਨੀਸ ਫ਼ੈਜ਼ਾਬਾਦ ਤੋਂ ਲਖਨਊ ਆਏ ਤਾਂ ਦੋਨਾਂ ਦੀ ਦੋਸਤੀ ਹੋ ਗਈ।