ਮਿਰਾਤ-ਉਲ-ਉਰੂਸ (ਟੀਵੀ ਡਰਾਮਾ)

ਮਿਰਾਤ-ਉਲ-ਉਰੂਸ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਨਜੀਰ ਅਹਿਮਦ ਦੇਹਲਵੀ ਦੇ ਨਾਵਲ ਮਿਰਾਤ-ਉਲ-ਉਰੂਸ ਉੱਪਰ ਬਣਾਇਆ ਗਿਆ ਸੀ। ਇਸਨੂੰ ਭਾਰਤ ਵਿੱਚ ਆਇਨਾ ਦੁਲਹਨ ਕਾ ਦੇ ਨਾਂ ਨਾਲ ਪ੍ਰਸਾਰਿਤ ਕੀਤਾ ਗਿਆ।[1]

ਮਿਰਾਤ-ਉਲ-ਉਰੂਸ
ਮਿਰਾਤ-ਉਲ-ਉਰੂਸ ਦੀ ਤਸਵੀਰ। ਇਸਨੂੰ ਭਾਰਤ ਵਿੱਚ ਜ਼ਿੰਦਗੀ ਉੱਪਰ ਆਇਨਾ ਦੁਲਹਨ ਕਾ ਸਿਰਲੇਖ ਅਧੀਨ ਪ੍ਰਸਾਰਿਤ ਕੀਤਾ ਗਿਆ।
ਸ਼ੈਲੀਪਾਕਿਸਤਾਨੀ ਟੀਵੀ ਡਰਾਮੇ
ਟੈਲੀਨਾਵਲ
'ਤੇ ਆਧਾਰਿਤਨਜੀਰ ਅਹਿਮਦ ਦੇਹਲਵੀ ਦੇ ਨਾਵਲ ਮਿਰਾਤ-ਉਲ-ਉਰੂਸ ਉੱਪਰ
ਲੇਖਕਅਮੀਰਾ ਅਹਿਮਦ
ਨਿਰਦੇਸ਼ਕਅੰਜੂਮ ਸ਼ਹਿਜ਼ਾਦ
ਸਟਾਰਿੰਗਆਮਨਾ ਸ਼ੇਖ
ਮਿਕਾਲ ਜ਼ੁਲਫ਼ਿਕਾਰ
ਮਹਿਵਿਸ਼ ਹਯਾਤ
ਅਹਿਸਨ ਖਾਨ
ਥੀਮ ਸੰਗੀਤ ਸੰਗੀਤਕਾਰਸੰਗੀਤਕਾਰ
ਸ਼ਾਨੀ ਹੈਦਰ
ਗੀਤਕਾਰ
ਨਸੀਰ ਤੁਰਾਬੀ
ਓਪਨਿੰਗ ਥੀਮਮੇਰਾ ਇੱਕ ਛੋਟਾ ਸਾ ਸਪਨਾ ਹੈ (ਫ਼ਰੀਹਾ ਪਰਵੇਜ਼ ਦੁਆਰਾ ਗਾਇਆ)
ਹਰ ਸਾਂਸ ਗਵਾਹੀ ਦੇਤਾ ਹੈ (ਮਹਿਵਿਸ਼ ਹਯਾਤ ਦੁਆਰਾ ਗਾਇਆ)
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
ਸੀਜ਼ਨ ਸੰਖਿਆ1
No. of episodes30
ਨਿਰਮਾਤਾ ਟੀਮ
ਨਿਰਮਾਤਾ7th Sky Entertainment
ਲੰਬਾਈ (ਸਮਾਂ)40-45 ਮਿੰਟ
ਰਿਲੀਜ਼
Original networkGeo TV
Original release4 ਦਸੰਬਰ 2012 (2012-12-04) –
6 ਜੂਨ 2013

ਹਵਾਲੇ

ਸੋਧੋ
  1. "Zindagi Strengthens Programming Line-up with 3 New Shows". Afaqs. 6 November 2014. Retrieved 9 November 2014.