ਮੀਨਾ ਖ਼ਾਤੂਨ
ਮੀਨਾ ਖ਼ਾਤੂਨ ( ਬੰਗਾਲੀ: মিনা খাতুন) (ਜਨਮ: 20 ਅਕਤੂਬਰ 1986) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਵਿਕਟ ਕੀਪਰ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Mina Khatun | |||||||||||||||||||||||||||||||||||||||
ਜਨਮ | Sylhet, Bangladesh | 20 ਅਕਤੂਬਰ 1986|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | |||||||||||||||||||||||||||||||||||||||
ਭੂਮਿਕਾ | Wicket-keeper | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਆਖ਼ਰੀ ਓਡੀਆਈ | 14 February 2009 ਬਨਾਮ Pakistan | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
2008/09-2010/11 | Rajshahi Division Women | |||||||||||||||||||||||||||||||||||||||
2011- | Gulshan Youth Club Women | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 10 February 2014 |
ਸ਼ੁਰੂਆਤੀ ਜੀਵਨ ਅਤੇ ਪਿਛੋਕੜ
ਸੋਧੋਮੀਨਾ ਦਾ ਜਨਮ ਬੰਗਲਾਦੇਸ਼ ਵਿੱਚ ਹੋਇਆ ਸੀ।
ਕਰੀਅਰ
ਸੋਧੋਏਸ਼ੀਆਈ ਖੇਡਾਂ
ਸੋਧੋਖ਼ਾਤੂਨ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5]
ਮੈਡਲ ਰਿਕਾਰਡ | ||
---|---|---|
Women's Cricket | ||
ਬੰਗਲਾਦੇਸ਼ ਦਾ/ਦੀ ਖਿਡਾਰੀ | ||
Asian Games | ||
2010 Guangzhou | Team |
ਹਵਾਲੇ
ਸੋਧੋ- ↑ "Women's Cricket". The Daily Star. 2009-06-03. Archived from the original on 2014-02-21. Retrieved 2014-03-05.
- ↑ "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-05.
- ↑ নারী ক্রিকেটের প্রাথমিক দল ঘোষণা | খেলাধুলা. Samakal (in Bengali). Archived from the original on 2014-02-21. Retrieved 2014-03-05.
- ↑ এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). 2010-11-26. Archived from the original on 2014-02-26. Retrieved 2014-03-05.
- ↑ বাংলাদেশ মহিলা ক্রিকেট দলের চীন সফর (in Bengali). Khulnanews.com. Archived from the original on 2014-02-22. Retrieved 2014-03-05.