ਮੁਜ਼ਤਰ ਖ਼ੈਰਾਬਾਦੀ

ਇਫਤੀਖਾਰ ਹੁਸੈਨ, ਪ੍ਰਸਿੱਧ ਕਲਮੀ ਨਾਮ ਮੁਜ਼ਤਰ ਖ਼ੈਰਾਬਾਦੀ (ਉਰਦੂ,ਨਸਤਾਲੀਕ:مضطر خیرآبادی) (ਜਨਮ 1862–ਮੌਤ 1927), ਇੱਕ ਭਾਰਤੀ ਉਰਦੂ ਕਵੀ ਸੀ।[1][2] ਉਹ  ਕਵੀ ਅਤੇ ਗੀਤਕਾਰ ਜਨ ਨਿਸਾਰ ਅਖਤਰ ਦੇ ਪਿਤਾ ਸੀ ਅਤੇ ਜਾਵੇਦ ਅਖਤਰ ਅਤੇ ਸਲਮਾਨ ਅਖਤਰ ਦੇ ਦਾਦਾ ਸਨ।[3][4] ਉਸ ਦੇ ਪੜਪੋਤੇ ਪੜਪੋਤੀਆਂ ਵਿੱਚ ਫਰਹਾਨ ਅਖਤਰ, ਜ਼ੋਯਾ ਅਖਤਰ, ਕਬੀਰ ਅਖਤਰ, ਅਤੇ ਨਿਸ਼ਾਤ ਅਖਤਰ ਸ਼ਾਮਲ ਹਨ।

ਮੁਜ਼ਤਰ ਖ਼ੈਰਾਬਾਦੀ
مضطر خیرآبادی
ਜਨਮਇਫਤੀਖਾਰ ਹੁਸੈਨ
1862
ਖ਼ੈਰਾਬਾਦ
ਮੌਤ1927
ਗਵਾਲੀਅਰ
ਭਾਸ਼ਾਉਰਦੂ
ਰਾਸ਼ਟਰੀਅਤਾਭਾਰਤੀ
ਸ਼ੈਲੀਗ਼ਜ਼ਲ
ਬੱਚੇਜਾਂ ਨਿਸਾਰ ਅਖ਼ਤਰ
ਰਿਸ਼ਤੇਦਾਰਫਜ਼ਲ-ਏ-ਹੱਕ ਖ਼ੈਰਾਬਾਦੀ (ਦਾਦਾ)
ਜਾਵੇਦ ਅਖ਼ਤਰ, ਸਲਮਾਨ ਅਖ਼ਤਰ (ਪੋਤਰੇ)
ਫਰਹਾਨ ਅਖ਼ਤਰ, ਜ਼ੋਆ ਅਖ਼ਤਰ, ਕਬੀਰ ਅਖ਼ਤਰ (ਪੜਪੋਤੇ-ਪੜਪੋਤੀਆਂ)

ਜੀਵਨੀ

ਸੋਧੋ

ਪੁਸਤਕਾਂ

ਸੋਧੋ

ਉਸ ਦੀਆਂ ਰਚਨਾਵਾਂ ਵਿੱਚ ਸ਼ਾਮਲ ਹਨ:

  • ਨਜ਼ਰ-ਏ-ਖ਼ੁਦਾ  (ਕਾਵਿ ਸੰਗ੍ਰਹਿ)
  • ਮੀਲਾਦ-ਏ-ਮੁਸਤਫਾ (ਨਾਅਤ ਸੰਗ੍ਰਹਿ)
  • ਬਹਰ-ਏ-ਤਵੀਲ, ਇੱਕ ਕਵਿਤਾ
  • ਮਰਗ-ਏ-ਗ਼ਲਤ ਕੀ  ਫਰਯਾਦ, ਇੱਕ ਗ਼ਜ਼ਲ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Incorrect verses". The Tribune India.com. 2005-01-02. Retrieved 2012-07-02.
  2. "A vein of grief". The Hindu.com. 2002-06-23. Archived from the original on 2003-07-03. Retrieved 2012-07-02. {{cite news}}: Unknown parameter |dead-url= ignored (|url-status= suggested) (help)
  3. http://www.urdushayari.in/2011/11/muztar-khairabadi.html
  4. "Muztar Khairabadi: Grand father of noted lyricist Jawed Akhtar". rekhta.org. Retrieved 18 September 2014.