ਮੁਜੀਬ ਜ਼ਾਦਰਾਨ

(ਮੁਜੀਬ ਉਰ ਰਹਿਮਾਨ ਤੋਂ ਮੋੜਿਆ ਗਿਆ)

ਮੁਜੀਬ ਜ਼ਾਦਰਾਨ (ਜਨਮ 28 ਮਾਰਚ 2001) ਇੱਕ ਅਫ਼ਗ਼ਾਨ ਕ੍ਰਿਕਟ ਖਿਡਾਰੀ ਹੈ।[1] ਉਸਨੂੰ 21ਵੀਂ ਸਦੀ ਦਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟਰ ਕਿਹਾ ਜਾਂਦਾ ਹੈ। ਜ਼ਾਦਰਾਨ ਨੇ 16 ਸਾਲ ਦੀ ਉਮਰ ਵਿੱਚ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਸ਼ੁਰੂਆਤ ਕੀਤੀ ਹੈ।[2]

ਮੁਜੀਬ ਜ਼ਾਦਰਾਨ
ਨਿੱਜੀ ਜਾਣਕਾਰੀ
ਜਨਮ (2001-03-28) 28 ਮਾਰਚ 2001 (ਉਮਰ 23)
ਖ਼ੋਸਤ, ਅਫ਼ਗ਼ਾਨਿਸਤਾਨ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਆਫ਼-ਸਪਿਨ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 43)5 ਦਸੰਬਰ 2017 ਬਨਾਮ ਆਇਰਲੈਂਡ
ਆਖ਼ਰੀ ਓਡੀਆਈ10 ਦਸੰਬਰ 2017 ਬਨਾਮ ਆਇਰਲੈਂਡ
ਓਡੀਆਈ ਕਮੀਜ਼ ਨੰ.88
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2017–ਵਰਤਮਾਨਸਪੀਨ ਘਰ ਖੇਤਰ ਕ੍ਰਿਕਟ ਟੀਮ
2017–ਵਰਤਮਾਨਕੋਮਿਲਾ ਵਿਕਟੋਰੀਅਨਸ
2018–ਵਰਤਮਾਨਕਿੰਗਜ਼ XI ਪੰਜਾਬ
ਕਰੀਅਰ ਅੰਕੜੇ
ਪ੍ਰਤਿਯੋਗਤਾ ਓਡੀਆਈ ਲਿਸਟ ਏ ਟੀ20
ਮੈਚ 2 8 4
ਦੌੜਾਂ ਬਣਾਈਆਂ 0 4 0
ਬੱਲੇਬਾਜ਼ੀ ਔਸਤ 0.00 4.00
100/50 0/0 0/0 0/0
ਸ੍ਰੇਸ਼ਠ ਸਕੋਰ 0 4* 0*
ਗੇਂਦਾਂ ਪਾਈਆਂ 120 444 135
ਵਿਕਟਾਂ 6 13 5
ਗੇਂਦਬਾਜ਼ੀ ਔਸਤ 12.33 22.84 30.20
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ n/a n/a n/a
ਸ੍ਰੇਸ਼ਠ ਗੇਂਦਬਾਜ਼ੀ 4/24 4/24 2/17
ਕੈਚ/ਸਟੰਪ 0/– 1/– 3/–
ਸਰੋਤ: ਕ੍ਰਿਕਇੰਫ਼ੋ, 10 ਦਸੰਬਰ 2017

ਅੰਤਰਰਾਸ਼ਟਰੀ ਖੇਡ-ਜੀਵਨ

ਸੋਧੋ

2017 ਦੇ ਏਸੀਸੀ ਅੰਡਰ-19 ਏਸ਼ੀਆ ਕੱਪ ਵਿੱਚ ਉਹ ਪੰਜ ਮੈਚਾਂ ਵਿੱਚ ਵੀਹ ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਸੀ ਅਤੇ ਇਸ ਪ੍ਰਦਰਸ਼ਨ ਕਰਕੇ ਅਫ਼ਗ਼ਾਨਿਸਤਾਨ ਦੀ ਅੰਡਰ-19 ਟੀਮ ਆਪਣਾ ਪਹਿਲਾ ਟਾਇਟਲ ਜਿੱਤਣ ਵਿੱਚ ਸਫ਼ਲ ਰਹੀ ਸੀ।[3] ਇਸ ਪ੍ਰਦਰਸ਼ਨ ਕਰਕੇ ਉਸਦੀ ਚੋਣ ਦਸੰਬਰ 2017 ਵਿੱਚ ਅਫ਼ਗ਼ਾਨਿਸਤਾਨ ਦੀ ਆਇਰਲੈਂਡ ਟੀਮ ਵਿਰੁੱਧ ਖੇਡਣ ਵਾਲੀ ਟੀਮ ਵਿੱਚ ਕਰ ਲਈ ਗਈ ਸੀ।[4] ਫਿਰ ਉਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਓਡੀਆਈ ਮੈਚ 5 ਦਸੰਬਰ 2017 ਨੂੰ ਆਇਰਲੈਂਡ ਵਿਰੁੱਧ ਖੇਡਿਆ ਸੀ।[5] ਪਹਿਲੇ ਮੈਚ ਦੌਰਾਨ ਉਸਨੇ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ।[6] ਇਹ ਮੈਚ ਅਫ਼ਗ਼ਾਨਿਸਤਾਨ ਦੀ ਟੀਮ 138 ਦੌੜਾਂ ਨਾਲ ਜਿੱਤ ਗਈ ਸੀ। ਮੁਜ਼ੀਬ ਨੂੰ ਇਸ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਇਨਾਮ ਦਿੱਤਾ ਗਿਆ ਸੀ।[7]

ਦਸੰਬਰ 2017 ਵਿੱਚ, ਉਸਦਾ ਨਾਮ ਅਫ਼ਗ਼ਾਨਿਸਤਾਨ ਦੀ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਟੀਮ ਲਈ ਚੁਣ ਲਿਆ ਗਿਆ ਸੀ।[8]

ਅੰਤਰਰਾਸ਼ਟਰੀ ਇਨਾਮ

ਸੋਧੋ

ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ

ਸੋਧੋ

ਮੈਨ ਆਫ਼ ਦ ਮੈਚ ਇਨਾਮ

ਸੋਧੋ
ਨੰਬਰ ਵਿਰੋਧੀ ਸਥਾਨ ਮਿਤੀ ਕਾਰਗੁਜ਼ਾਰੀ ਨਤੀਜਾ
1 ਆਇਰਲੈਂਡ ਸ਼ਾਰਜਾਹ ਕ੍ਰਿਕਟ ਸਟੇਡੀਅਮ, ਸ਼ਾਰਜ਼ਾਹ 5 ਦਸੰਬਰ 2017 ਬੱਲੇਬਾਜ਼ੀ ਨਹੀਂ ਕੀਤੀ ; 10–2–24–4   ਅਫ਼ਗ਼ਾਨਿਸਤਾਨ 138 ਦੌੜਾਂ ਨਾਲ ਜੇਤੂ।

ਹਵਾਲੇ

ਸੋਧੋ
  1. "Mujeeb Zadran". ESPN Cricinfo. Retrieved 10 August 2017.
  2. "Mujeeb Zadran becomes the first male International cricketer from the 21st century". Crictracker. Archived from the original on 6 ਦਸੰਬਰ 2017. Retrieved 5 December 2017. {{cite web}}: Unknown parameter |dead-url= ignored (|url-status= suggested) (help)
  3. "Faizi ton, Mujeeb five-for hand Afghanistan maiden U-19 Asia Cup title". ESPN Cricinfo. Retrieved 24 November 2017.
  4. "Mujeeb Zadran called for the ODI Series against Ireland". Afghanistan Cricket Board. Archived from the original on 3 ਦਸੰਬਰ 2017. Retrieved 2 December 2017. {{cite web}}: Unknown parameter |dead-url= ignored (|url-status= suggested) (help)
  5. "1st ODI (D/N), Ireland tour of United Arab Emirates at Sharjah, Dec 5 2017". ESPN Cricinfo. Retrieved 5 December 2017.
  6. "Preview: Afghanistan U19 v Pakistan U19". International Cricket Council. Retrieved 12 January 2018.
  7. "Teenager Mujeeb Zadran spins out Ireland". ESPN Cricinfo. Retrieved 5 December 2017.
  8. "Mujeeb Zadran in Afghanistan squad for Under-19 World Cup". ESPN Cricinfo. Retrieved 7 December 2017.

ਬਾਹਰੀ ਕੜੀਆਂ

ਸੋਧੋ