ਆਇਰਲੈਂਡ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਸਾਰੇ ਆਇਰਲੈਂਡ ਦੀ ਤਰਜਮਾਨੀ ਕਰਦੀ ਹੈ। ਇਹ ਅੰਤਰਰਾਸ਼ਟਰੀ ਪੱਧਰ ਤੇ ਵਿੱਚ ਟੈਸਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਮੈਚ ਖੇਡਦੀ ਹੈ। ਇਹ ਆਈ.ਸੀ.ਸੀ. ਦੀ ਗਿਆਰਵੀਂ ਪੂਰਨ ਮੈਂਬਰ ਹੈ। ਇਸਨੂੰ 22 ਜੂਨ 2017 ਨੂੰ ਅਫ਼ਗ਼ਾਨਿਸਤਾਨ ਦੇ ਨਾਲ ਟੈਸਟ ਦਰਜਾ ਦਿੱਤਾ ਗਿਆ ਸੀ।[9][10][11][12]

ਆਇਰਲੈਂਡ
ਤਸਵੀਰ:Cricket Ireland logo.svg
ਕ੍ਰਿਕਟ ਆਇਰਲੈਂਡ ਦਾ ਲੋਗੋ
ਖਿਡਾਰੀ ਅਤੇ ਸਟਾਫ਼
ਕਪਤਾਨਵਿਲੀਅਮ ਪੋਰਟਰਫ਼ੀਲਡ
ਕੋਚਜੌਹਨ ਬਰੇਸਵੈਲ
ਮੈਨੇਜਰਕ੍ਰਿਸ ਸਿੱਡਲ[1]
ਇਤਿਹਾਸ
ਟੈਸਟ ਦਰਜਾ ਮਿਲਿਆ2017
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਪੂਰਨ ਮੈਂਬਰ (2017)
ਆਈਸੀਸੀ ਖੇਤਰਯੂਰਪ
ਆਈਸੀਸੀ ਦਰਜਾਬੰਦੀ ਮੌਜੂਦਾ[2] ਸਭ ਤੋਂ ਵਧੀਆ
ਟੈਸਟ
ਓਡੀਆਈ 12 10
ਟੀ20ਆਈ 18 9
ਟੈਸਟ
ਪਹਿਲਾ ਟੈਸਟ
ਆਖਰੀ ਟੈਸਟ
ਟੈਸਟ ਮੈਚ ਖੇਡੇ ਜਿੱਤੇ/ਹਾਰੇ
ਕੁੱਲ[3] 0 0/0 (0 ਡਰਾਅ)
ਇਸ ਸਾਲ[4] 0 0/0 (0 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਇੰਗਲੈਂਡ ਸਟੋਰਮੌਂਟ, ਬੈਲਫ਼ਾਸਟ ਵਿਖੇ; 13 ਜੂਨ 2006
ਆਖਰੀ ਓਡੀਆਈਬਨਾਮ  ਨਿਊਜ਼ੀਲੈਂਡ ਦਿ ਵਿਲੇਜ, ਡਬਲਿਨ; 21 ਮਈ 2017
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[5] 123 51/62
(3 ਟਾਈ/7 ਕੋਈ ਨਤੀਜਾ ਨਹੀਂ)
ਇਸ ਸਾਲ[6] 13 4/8 (1 NR)
ਵਿਸ਼ਵ ਕੱਪ ਵਿੱਚ ਹਾਜ਼ਰੀਆਂ3 (first in 2007)
ਸਭ ਤੋਂ ਵਧੀਆ ਨਤੀਜਾ8ਵਾਂ (2007)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਸਕਾਟਲੈਂਡ ਸਟੋਰਮੌਂਟ, ਬੈਲਫ਼ਾਸਟ ਵਿਖੇ; 2 ਅਗਸਤ 2008
ਆਖਰੀ ਟੀ20ਆਈਬਨਾਮ  ਅਫ਼ਗ਼ਾਨਿਸਤਾਨ ਗਰੇਟਰ ਨੌਇਡਾ ਖੇਡ ਮੈਦਾਨ, ਗਰੇਟਰ ਨੌਇਡਾ; 12 ਮਾਰਚ 2017
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[7] 61 26/29 (6 ਕੋਈ ਨਤੀਜਾ ਨਹੀਂ)
ਇਸ ਸਾਲ[8] 7 2/5
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ5 (first in 2009)
ਸਭ ਤੋਂ ਵਧੀਆ ਨਤੀਜਾਸੂਪਰ 8 (2009)

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

22 ਜੂਨ 2017 ਤੱਕ

ਹਵਾਲੇ ਸੋਧੋ

 1. "ਪੁਰਾਲੇਖ ਕੀਤੀ ਕਾਪੀ". Archived from the original on 2016-09-18. Retrieved 2017-11-22.
 2. "ICC Rankings". International Cricket Council.
 3. "Test matches - Team records". ESPNcricinfo.
 4. "Test matches - 2023 Team records". ESPNcricinfo.
 5. "ODI matches - Team records". ESPNcricinfo.
 6. "ODI matches - 2023 Team records". ESPNcricinfo.
 7. "T20I matches - Team records". ESPNcricinfo.
 8. "T20I matches - 2023 Team records". ESPNcricinfo.
 9. https://www.rte.ie/sport/cricket/2017/0622/884643-irelands-await-test-status-verdict-after-10-year-quest/
 10. "Afghanistan, Ireland get Test status". Cricinfo (in ਅੰਗਰੇਜ਼ੀ). Retrieved 2017-06-22.
 11. "Ireland and Afghanistan granted Test status after becoming 11th and 12th full ICC members". The Telegraph (in ਅੰਗਰੇਜ਼ੀ (ਬਰਤਾਨਵੀ)). Retrieved 2017-06-23.
 12. "Ireland & Afghanistan awarded Test status by International Cricket Council". BBC Sport (in ਅੰਗਰੇਜ਼ੀ (ਬਰਤਾਨਵੀ)). 2017-06-22. Retrieved 2017-06-23.