ਮੁਥਯਲਮਮਾ ਇੱਕ ਹਿੰਦੂ ਦੇਵੀ ਹੈ ਜੋ ਕਿ ਦੁਰਗਾ / ਕਾਲੀ ਮਾਤਾ ਦਾ ਰੂਪ ਹੈ। ਹੈਦਰਾਬਾਦਵਿੱਚ ਉਸ ਦੇ ਨਾਂ ਦੇ ਸੈਂਕੜੇ ਮੰਦਰ ਹਨ।

ਭਾਰਤੀ ਰਾਜ ਤੇਲੰਗਾਨਾ 'ਚ ਮਹਾਂਕਾਲੀ ਤਿਉਹਾਰ ਦੌਰਾਨ ਵਿਸ਼ੇਸ਼ ਤੌਰ 'ਤੇ ਉਹ ਅਸ਼ਾਦ ਮਹੀਨੇ ਉਸ ਦੀ ਪੂਜਾ ਕੀਤੀ ਜਾਂਦੀ ਹੈ।[1] ਹਰ ਹਫਤੇ ਦੇ ਅਖੀਰ ਵਿੱਚ ਸੂਬੇ ਦੇ ਬੋਲਾਰਰਮ ਅਤੇ ਸਿਕੰਦਰਾਬਾਦ ਵਿੱਚ ਵੱਡੇ ਸਮਾਗਮ ਹੁੰਦੇ ਹਨ।

ਹੈਦਰਾਬਾਦ ਦੇ ਕਈ ਪ੍ਰਸਿੱਧ ਲੋਕ ਇਸ ਮੰਦਿਰ ਵਿੱਚ ਜਾ ਕੇ ਪ੍ਰਾਰਥਨਾਵਾਂ ਕਰਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਜੇ ਤੁਸੀਂ ਇੱਥੇ ਕੁਝ ਵੀ ਪੂਜਦੇ ਹੋ ਅਤੇ ਵਾਪਸ ਆਉਣ ਦਾ ਵਾਅਦਾ ਕਰਦੇ ਹੋ ਤੇ ਪ੍ਰਾਥਨਾ ਕਰਦੇ ਹੋ ਤਾਂ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਸ਼ਿਵਾਜੀਨਗਰ ਦੇ ਨੇੜੇ ਬੰਗਲੌਰ ਵਿੱਚ ਇੱਕ ਮਸ਼ਹੂਰ ਮੰਦਰ ਹੈ। ਇੱਥੇ ਮੁਸਲਮਾਨ ਵੀ ਪੂਜਾ ਕਰਨ ਲਈ ਆਉਂਦੇ ਹਨ।

ਹਵਾਲੇ

ਸੋਧੋ