ਮੁਹੰਮਦ ਮੁਸੱਦਕ਼

(ਮੁਹੰਮਦ ਮੁਸੱਦਕ ਤੋਂ ਮੋੜਿਆ ਗਿਆ)

ਮੁਹੰਮਦ ਮੁਸੱਦਕ਼ (Lua error in package.lua at line 80: module 'Module:Lang/data/iana scripts' not found., IPA: [mohæmˈmæd(-e) mosædˈdeɣ] ( ਸੁਣੋ), 16 ਜੂਨ 1882 - 5 ਮਾਰਚ 1967) ਇੱਕ ਈਰਾਨੀ ਰਾਜਨੇਤਾ ਸੀ। ਉਹ ਲੋਕਾਂ ਦਾ ਚੁਣਿਆ ਹੋਇਆ[1][2][3] 1951 ਤੋਂ 1953 ਤੱਕ ਈਰਾਨ ਦਾ ਪ੍ਰਧਾਨ ਮੰਤ੍ਰੀ ਸੀ। 1953 ਵਿੱਚ ਅਮਰੀਕੀ ਕੇਂਦ੍ਰੀ ਸੂਹੀਆ ਏਜੰਸੀ (CIA) ਅਤੇ ਬਰਤਾਨੀਆ ਦੀ ਮਿਲੀਜੁਲੀ ਸਾਜ਼ਿਸ਼ ਨਾਲ਼ ਉਸ ਦਾ ਤਖ਼ਤਾ ਉਲਟਾਅ ਦਿੱਤਾ ਗਿਆ ਸੀ।[4][5]

ਮੁਹੰਮਦ ਮੁਸੱਦਕ਼
محمد مصدق
ਈਰਾਨ ਦਾ 60ਵਾਂ ਅਤੇ 62ਵਾਂ ਪ੍ਰਧਾਨ ਮੰਤ੍ਰੀ
ਦਫ਼ਤਰ ਵਿੱਚ
21 ਜੁਲਾਈ 1952 – 19 ਅਗਸਤ 1953
ਮੋਨਾਰਕਮੁਹੰਮਦ ਰਜ਼ਾ ਪਹਿਲਵੀ
ਉਪਅਹਮਦ ਜ਼ੀਰਕਜ਼ਾਦਾ
ਤੋਂ ਪਹਿਲਾਂਅਹਮਦ ਕ਼ਵਾਮ
ਤੋਂ ਬਾਅਦਫ਼ਜ਼ਲੁੱਲ੍ਹਾ ਜ਼ਾਹਿਦੀ
ਦਫ਼ਤਰ ਵਿੱਚ
28 ਅਪਰੈਲ 1951 – 16 ਜੁਲਾਈ 1952
ਮੋਨਾਰਕਮੁਹੰਮਦ ਰਜ਼ਾ ਪਹਿਲਵੀ
ਉਪਹੁਸੈਨ ਫ਼ਾਤਿਮੀ
ਤੋਂ ਪਹਿਲਾਂਹੁਸੈਨ ਅਲਾ
ਤੋਂ ਬਾਅਦਅਹਮਦ ਕ਼ਵਾਮ
Leader of National Front
ਦਫ਼ਤਰ ਵਿੱਚ
1 ਜਨਵਰੀ 1949 – 5 ਮਾਰਚ 1967
ਉਪਕਰੀਮ ਸੰਜਾਬੀ
ਤੋਂ ਪਹਿਲਾਂਪਾਰਟੀ ਦਾ ਨਿਰਮਾਣ
ਤੋਂ ਬਾਅਦKarim Sanjabi
ਈਰਾਨ ਦਾ ਪਾਰਲੀਮੈਂਟ ਮੈਂਬਰ
ਦਫ਼ਤਰ ਵਿੱਚ
1 ਮਈ 1920 – 19 ਅਗਸਤ 1953
ਹਲਕਾਤਹਿਰਾਨ
ਨਿੱਜੀ ਜਾਣਕਾਰੀ
ਜਨਮ(1882-06-16)16 ਜੂਨ 1882
ਤਹਿਰਾਨ, ਈਰਾਨ
ਮੌਤ5 ਮਾਰਚ 1967(1967-03-05) (ਉਮਰ 84)
ਅਹਮਦਾਬਾਦ-ਏ-ਮੁਸੱਦਕ਼, ਈਰਾਨ
ਸਿਆਸੀ ਪਾਰਟੀNational Front
ਜੀਵਨ ਸਾਥੀਜ਼ਿਆ ਅਸ-ਸੁਲਤਾਨਾ (1901–1965)
ਬੱਚੇ5
ਅਲਮਾ ਮਾਤਰSciences Po
University of Neuchâtel
ਦਸਤਖ਼ਤ

ਹਵਾਲੇ

ਸੋਧੋ
  1. Andrew Burke, Mark Elliott & Kamin Mohammadi, Iran (Lonely Planet, 2004; ISBN 1740594258), p. 34.
  2. Cold War and the 1950s (Social Studies School Service, 2007: ISBN 1560042931), p. 108.
  3. Loretta Capeheart and Dragan Milovanovic, Social Justice: Theories, Issues, and Movements (Rutgers University Press, 2007; ISBN 0813540380), p. 186.
  4. James Risen (2000). "SECRETS OF HISTORY The C.I.A. in Iran THE COUP First Few Days Look Disastrous". nytimes.com.
  5. Stephen Kinzer, John Wiley; David S. Robarge (12 April 2007). "All the Shah's Men: An American Coup and the Roots of Middle East Terror". Central Intelligence Agency. Archived from the original on 22 ਜੂਨ 2009. Retrieved 24 ਦਸੰਬਰ 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)