ਮੇਡ ਇਨ ਹੈਵਨ (ਟੀਵੀ ਸੀਰੀਜ਼)

ਮੇਡ ਇਨ ਹੈਵਨ ਇੱਕ 2019 ਭਾਰਤੀ ਡਰਾਮਾ ਵੈੱਬ ਟੈਲੀਵਿਜ਼ਨ ਲੜੀ ਹੈ ਜਿਸਦਾ ਪ੍ਰੀਮੀਅਰ 8 ਮਾਰਚ 2019 ਨੂੰ ਐਮਾਜ਼ਾਨ ਵੀਡੀਓ ਤੇ ਹੋਇਆ ਸੀ।[2] ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ, ਇਹ ਲੜੀ ਤਾਰਾ ਅਤੇ ਕਰਨ ਦੀ ਜ਼ਿੰਦਗੀ ਬਾਰੇ ਹੈ ਜੋ ਵਿਆਹ ਯੋਜਨਾਕਾਰ ਹਨ ਅਤੇ ਦਿੱਲੀ ਵਿੱਚ ਮੇਡ ਇਨ ਹੈਵਨ ਨਾਮ ਦੀ ਏਜੰਸੀ ਚਲਾ ਤ੍ਰ੍ਹੇ ਹਨ ਇਹ ਸੀਰੀਜ਼ ਐਮਾਜ਼ਾਨ ਵੀਡੀਓ ਦੀ ਚੌਥੀ ਕਾਲਪਨਿਕ ਭਾਰਤੀ ਮੂਲ ਲੜੀ ਹੈ ਅਤੇ ਇਸ ਦੇ ਸਿਤਾਰੇ ਸੋਭਿਤਾ ਧੁਲੀਪਾਲਾ, ਅਰਜੁਨ ਮਾਥੁਰ, ਕਲਕੀ ਕੋਚਲਿਨ, ਜਿੰਮ ਸਰਭ, ਸ਼ਸ਼ਾਂਕ ਅਰੋੜਾ ਅਤੇ ਸ਼ਿਵਾਨੀ ਰਘੁਵੰਸ਼ੀ ਹਨ ।

ਮੇਡ ਇਨ ਹੈਵਨ
ਪੋਸਟਰ
ਸ਼ੈਲੀਡਰਾਮਾ
ਦੁਆਰਾ ਬਣਾਇਆ
ਲੇਖਕਰੀਮਾ ਕਾਗਤੀ
ਜ਼ੋਇਆ ਅਖ਼ਤਰ
ਅਲਾਨਕ੍ਰਿਤਾ ਸ਼੍ਰੀਵਾਸਤਵ
ਨਿਰਦੇਸ਼ਕਨਿਤਿਆ ਮਹਿਰਾ
ਜ਼ੋਇਆ ਅਖ਼ਤਰ
ਪ੍ਰਸ਼ਾਂਤ ਨਾਇਰ
ਅਲੰਕ੍ਰਿਤਾ ਸ਼੍ਰੀਵਾਸਤਵ
ਸਟਾਰਿੰਗਅਰਜੁਨ ਮਾਥੁਰ
ਸੋਭਿਤਾ ਧੁਲੀਪਾਲਾ
ਕਲਕੀ ਕੋਚਲਿਨ
ਜਿਮ ਸਰਬ
ਸ਼ਸ਼ਾਂਕ ਅਰੋੜਾ
ਸ਼ਿਵਾਨੀ ਰਘੁਵੰਸ਼ੀ
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਅੰਗਰੇਜ਼ੀ
ਸੀਜ਼ਨ ਸੰਖਿਆ1
No. of episodes9[1] (list of episodes)
ਨਿਰਮਾਤਾ ਟੀਮ
Production companiesਐਕਸਲ ਐਂਟਰਟੇਂਨਮੈਂਟ
ਟਾਈਗਰ ਬੇਬੀ ਫਿਲਮਜ਼
ਰਿਲੀਜ਼
Original networkਐਮਾਜ਼ਾਨ ਵੀਡੀਓ
Original release8 ਮਾਰਚ 2019 (2019-03-08) –
ਮੌਜੂਦਾ

ਜ਼ੋਇਆ ਅਖਤਰ ਅਤੇ ਰੀਮਾ ਕਾਗਤੀ ਨੇ ਸ਼ੋਅ ਬਣਾਇਆ ਅਤੇ ਉਨ੍ਹਾਂ ਨੇ ਇਸ ਨੂੰ ਅਲੰਕ੍ਰਿਤਾ ਸ਼੍ਰੀਵਾਸਤਵ ਨਾਲ ਮਿਲ ਕੇ ਲਿਖਿਆ। ਜ਼ੋਇਆ, ਅਲੰਕ੍ਰਿਤਾ, ਨਿਤਿਆ ਮਹਿਰਾ ਅਤੇ ਪ੍ਰਸ਼ਾਂਤ ਨਾਇਰ ਨੇ ਪਹਿਲੇ ਸੀਜ਼ਨ ਦੇ ਨੌਂ ਐਪੀਸੋਡ ਨਿਰਦੇਸ਼ਕ ਕੀਤੇ। [3] ਦੂਜੇ ਸੀਜ਼ਨ 'ਤੇ ਕੰਮ ਅਪ੍ਰੈਲ 2019 ਤੋਂ ਸ਼ੁਰੂ ਹੋਇਆ ਸੀ।[4][5]

ਪਲਾਟ

ਸੋਧੋ

ਮੇਡ ਇਨ ਹੈਵਨ ਅੱਜ ਦੇ ਭਾਰਤ ਨੂੰ ਪੁਰਾਣੇ ਅਤੇ ਨਵੇਂ ਦੇ ਇੱਕ ਸ਼ਕਤੀਸ਼ਾਲੀ ਮਿਸ਼ਰਣ ਦੇ ਰੂਪ ਵਿੱਚ ਦਰਸਾਉਂਦੀ ਹੈ। ਇਸ ਭਾਰਤ ਦੀਆਂ ਉੱਚ ਸ਼੍ਰੇਣੀਆਂ ਦੇ ਵਿਆਹਾਂ ਵਿੱਚ ਪੁਰਾਣੀਆਂ ਪਰੰਪਰਾਵਾਂ ਅਤੇ ਆਧੁਨਿਕ ਉਮੰਗਾਂ ਦਾ ਟਕਰਾ ਹੋਣ ਨਾਲ ਲਾੜਾ-ਲਾੜੀ ਦੀ ਜ਼ਿੰਦਗੀ 'ਤੇ ਹੋਣ ਵਾਲੇ ਅਸਰ ਦਾ ਵਰਣਨ ਕਰਦੀ ਹੈ।[6] ਇਹ ਦਿੱਲੀ ਦੇ ਮਨੁੱਖੀ ਸੁਭਾਅ ਅਤੇ ਸਮਾਜਿਕ ਗਤੀਸ਼ੀਲਤਾ ਬਾਰੇ ਵੀ ਗੱਲ ਕਰਦੀ ਹੈ।[7]

ਕਾਸਟ

ਸੋਧੋ
ਮੁੱਖ ਆਵਰਤੀ ਮਹਿਮਾਨ
ਅਰਜੁਨ ਮਾਥੁਰ - ਕਰਨ ਮਹਿਰਾ ਵਜੋਂ ਨੀਲ ਮਾਧਵ- ਅਰਜੁਨ ਮਹਿਰਾ ਵਜੋਂ[8]
ਸੋਭਿਤਾ ਧਲੀਪਾਲਾ - ਤਾਰਾ ਖੰਨਾ ਦੇ ਵਜੋਂ ਵਿਜੈ ਰਾਜ਼ - ਜੌਹਰੀ ਵਜੋਂ
ਕਲਕੀ ਕੋਚਲਿਨ - ਫੈਜ਼ਾ ਨਕਵੀ ਵਜੋਂ ਜ਼ੈਕਰੀ ਕੌਫਿਨ - ਆਦਮ ਵਜੋਂ
ਜਿਮ ਸਰਭ - ਆਦਿਲ ਖੰਨਾ ਵਜੋਂ ਨਤਾਸ਼ਾ ਸਿੰਘ - ਸ਼ਬਾਨੀ ਬਾਗੀ ਵਜੋਂ
ਸ਼ਸ਼ਾਂਕ ਅਰੋੜਾ- ਕਬੀਰ ਬਸਰਾਏ ਵਜੋਂ ਵਿਨੇ ਪਾਠਕ - ਰਮੇਸ਼ ਗੁਪਤਾ ਵਜੋਂ
ਸ਼ਿਵਾਨੀ ਰਘੁਵੰਸ਼ੀ- ਜਸਪ੍ਰੀਤ "ਜੈਜ਼" ਕੌਰ ਵਜੋਂ ਦਲੀਪ ਟਹਿਲ - ਕਿਸ਼ੋਰ ਖੰਨਾ ਵਜੋਂ
ਯਸ਼ਸਵਿਨੀ ਦਯਾਮਾ - ਮਿਤਲੀ ਗੁਪਤਾ ਵਜੋਂ
ਮਨੀਨੀ ਮਿਸ਼ਰਾ - ਵਿਮਲਾ ਸਿੰਘ ਵਜੋਂ
ਆਇਸ਼ਾ ਰਜ਼ਾ - ਰੇਨੂੰ ਗੁਪਤਾ ਵਜੋਂ
ਸੁਚਿੱਤਰਾ ਪਿੱਲੈ ਮਨੀ ਪਾਂਡੇ ਵਜੋਂ
ਡੈਨਜ਼ਿਲ ਸਮਿਥ - ਸਵਰੂਪ ਵਜੋਂ
ਸਾਕੇਤ ਸ਼ਰਮਾ - ਨੌਜਵਾਨ ਕਰਨ ਵਜੋਂ[9]
ਸ਼ਾਲਵਾ ਕਿਨਜਾਵਦੇਕਰ - ਜਵਾਨ ਨਵਾਬ ਵਜੋਂ
ਸਿਧਾਰਥ ਭਾਰਦਵਾਜ - ਇੰਸਪੈਕਟਰ ਚੌਹਾਨ ਵਜੋਂ
ਅੰਕੁਰ ਰੈਥੀ - ਸੈਮ ਵਜੋਂ

ਹਵਾਲੇ

ਸੋਧੋ
  1. "Made In Heaven trailer: The web series delves into the madness behind Indian weddings". Indian Express. 14 February 2019.
  2. "Zoya Akhtar's web series Made in Heaven to air on March 8, first look revealed".
  3. "Reema Kagti: Made in Heaven has all the ingredients for a delicious drama". The Indian Express. 7 March 2019. Retrieved 8 March 2019.
  4. "Zoya Akhtar announces Made in Heaven Season 2: Back to work". India Today. 3 April 2019. Retrieved 14 April 2019.
  5. "'Made in Heaven 2' to Go on Floors Soon, Gets a Release Date?". The Quint (in ਅੰਗਰੇਜ਼ੀ). 2020-01-30. Retrieved 2020-03-20.
  6. "Farhan Akhtar unveils first look poster of web series Made In Heaven". IndianExpress. 17 January 2019. Retrieved 17 January 2019.
  7. "Made in Heaven is about society!". Kovid Gupta Films. 2019. Retrieved 2019-06-25.
  8. Raggett, Matthew. Sampath, Karan (ed.). "The Doon School Informational Review". The Doon School Weekly (May 2019): 19. Retrieved 30 May 2020. It was good to see two Doscos amongst the cast as they make their way in the world; Aditi Joshi played the bride in the first episode and Neel Madhav played Karan's younger brother in two episodes.
  9. Pandya, Sonal (17 January 2019). "First Look: Made in Heaven". Cinestaan. Archived from the original on 28 ਜਨਵਰੀ 2021. Retrieved 9 March 2019.