ਮੇਤੀ (/mˈt/; Canadian French: [meˈtsɪs]; Michif: [mɪˈtʃɪf]) ਕੈਨੇਡਾ ਦੇ ਮਾਨਤਾ-ਪ੍ਰਾਪਤ ਮੂਲਵਾਸੀ ਲੋਕਾਂ ਵਿੱਚੋਂ ਇੱਕ ਹਨ। ਇਨ੍ਹਾਂ ਲੋਕਾਂ ਦਾ ਮੁੱਢ ਉੱਤਰੀ ਅਮਰੀਕਾ ਵਿੱਚ ਆਏ ਪਹਿਲੇ ਯੂਰਪੀ ਮਰਦਾਂ ਅਤੇ ਸਥਾਨਕ ਆਦੀਵਾਸੀ ਅੌਰਤਾਂ ਦੇ ਮੇਲ ਤੋਂ ਹੋਇਆ।

ਮੇਤੀ
ਅਹਿਮ ਅਬਾਦੀ ਵਾਲੇ ਖੇਤਰ
ਭਾਸ਼ਾਵਾਂ
ਧਰਮ
ਮੁੱਖ ਤੌਰ ਉੱਤੇ ਰੋਮਨ ਕੈਥੋਲਿਕ, ਪ੍ਰੋਟੈਸਟੈਂਟ; ਰਵਾਇਤੀ ਮੱਤਾਂ ਨਾਲ਼ ਰਲ਼ੇ-ਮਿਲੇ[1]
ਸਬੰਧਿਤ ਨਸਲੀ ਗਰੁੱਪ

ਹਵਾਲੇ ਸੋਧੋ