ਮੇਰਾ ਪਿੰਡ ਮੇਰੇ ਲੋਕ

ਮੇਰਾ ਪਿੰਡ ਮੇਰੇ ਲੋਕ ਪੰਜਾਬੀ ਸਾਹਿਤਕਾਰ ਅਵਤਾਰ ਸਿੰਘ ਬਿਲਿੰਗ ਦੀ ਪੁਸਤਕ ਹੈ। ਬਿਲਿੰਗ ਨੇ ਨਾਵਲ, ਕਹਾਣੀਆਂ ਅਤੇ ਬਾਲ ਸਾਹਿਤ ਦੀਆਂ ਕਿਤਾਬਾਂ ਲਿਖੀਆਂ ਹਨ। ਕਿਤਾਬ ਦਾ ਸਿਰਲੇਖ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੀ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਮੇਰਾ ਪਿੰਡ ਦੀ ਯਾਦ ਤਾਜਾ ਕਰ ਦਿੰਦਾ ਹੈ।

ਅਰਥ ਸ਼ਾਸਤਰੀ ਬੀਐੱਲ ਜੋਸ਼ੀ ਨੇ ਮੇਰਾ ਪਿੰਡ ਮੇਰੇ ਲੋਕ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਸਰਵਰਕ ਉਤੇ ਲਿਖਿਆ: ਇਸ ਰਚਨਾ ਨੂੰ ਪੜ੍ਹਨ ਵਾਲੇ ਨਾ ਸਿਰਫ਼ ਮੁੱਲਵਾਨ ਜਾਣਕਾਰੀ ਪ੍ਰਾਪਤ ਕਰਨਗੇ ਸਗੋਂ ਇਸ ਵਿਚਲੇ ਕਥਾ ਰਸ ਦਾ ਆਨੰਦ ਵੀ ਮਾਨਣਗੇ। ਇਹ ਪੁਸਤਕ ਮੇਰੇ ਪਿੰਡ ਦਾ ਐਨਸਾਈਕਲੋਪੀਡੀਆ ਹੈ।[1]

ਤਤਕਰਾ ਸੋਧੋ

  1. ਕਹਾਣੀ ਮੇਰੇ ਪਿੰਡ ਦੀ - 18
  2. ਨਗਰ ਖੇੜਾ - 27
  3. ਮੁਰੱਬੇਬੰਦੀ ਤੇ ਉੱਜੜੀ ਬਨਸਪਤੀ - 31
  4. ਹਲਟੀ ਵਾਲਾ ਬਰੋਟਾ - 35
  5. ਉੱਤਰ ਪਾਸੇ ਢਾਬ ਸੁਣੀਂਦੀ - 43
  6. ਉੱਚੀ ਬੀਹੀ - 48
  7. ਰੰਗ ਵੱਖੋ ਵੱਖਰੇ - 54
  8. ਯਾਦਾਂ ਰੰਗ ਬਿਰੰਗੀਆਂ -64
  9. ਅਗੈ ਜਾਤਿ ਨੇ ਹੇ॥ - 76
  10. ਮਿੱਟੀ ਨਾਲ ਇਕਮਿਕ ਮੇਰੇ ਲੋਕ - 86
  11. ਮਨ ਪਰਚਾਵਾ - 93
  12. ਦਿਨੋ ਦਿਨ ਬਦਲਿਆ ਮੇਰਾ ਪਿੰਡ - 101
  13. ਕਿਰਸਾਣੀ ਹੋਈ ਸੱਚਮੁੱਚ ਫੇਲ੍ਹ?- 106
  14. ਬਾਬਾ ਮਾਘੀ ਬਨਾਮ ਏਹ ਲੋਕ - 113
  15. ਨਸ਼ੇ ਤੇ ਖੁਦਕੁਸ਼ੀਆਂ - 117
  16. ਸਫ਼ਾਈ ਬਨਸਪਤੀ ਉਸਾਰੂ ਕਾਰਜਾਂ ਨੂੰ ਸਮਰਪਿਤ ਜਿਊੜੇ - 125
  17. ਅੱਠ ਉੱਦਮੀ ਨੌਜਵਾਨ - 133
  18. ਤਿੰਨ ਪੀੜ੍ਹੀਆਂ ਤੋਂ ਸਫਲ ਨੌ ਭੰਗੂ ਭਰਾ - 138
  19. ਏ ਐੱਸ ਕਾਲਜ ਜੇ ਇਥੇ ਨਾ ਹੁੰਦਾ - 142
  20. ਕਵੀਸ਼ਰ ਗਾਇਕ ਸ਼ਾਇਰ ਤੇ ਲੇਖਕ - 150
  21. ਮਸ਼ਹੂਰ ਖਿਡਾਰੀ - 174
  22. ਹਸਪਤਾਲ ਡਿਸਪੈਂਸਰੀ ਡਾਕਖਾਨਾ ਸਕੂਲ -183
  23. ਨਗਰ ਦੇ ਨਾਮਵਰ ਐਥਲੀਟ - 186
  24. ਸੇਹ ਮਾਸਟਰਾਂ ਦੀ - 191
  25. ਵੈਦ ਹਕੀਮ ਤੇ ਡਾਕਟਰ - 234
  26. ਪਿੰਡ ਦੀਆਂ ਸਮੱਸਿਆਵਾਂ ਤੇ ਲੋੜਾਂ ਪਾਰਕ,ਸਰਕਾਰੀ ਹਸਪਤਾਲ -242
  27. ਆਜ਼ਾਦੀ ਘੁਲਾਟੀਏ, ਫੌਜੀ ਸ਼ਹੀਦ ਤੇ ਖਾੜਕੂਵਾਦ ਦੀ ਭੇਟ ਚੜ੍ਹੇ ਗੱਭਰੂ - 244
  28. ਅਫ਼ਸਰ ਤੇ ਮੁਲਾਜ਼ਮ - 258
  29. ਪਿੰਡ ਦੀ ਦਸਤਕਾਰੀ ਦੁਕਾਨਾਂ ਤੇ ਵਪਾਰੀ -270
  30. ਪਿੰਡ ਵਿਚ ਪਹਿਲਾ ਸਿੱਖ ਪਰਿਵਾਰ -281
  31. ਪੰਜ ਪੀੜ੍ਹੀਆਂ ਤੋਂ ਪੜ੍ਹਿਆ ਟੱਬਰ -286
  32. ਪਿੰਡ ਦੇ ਧਰਮ ਸਥਾਨ -288
  33. ਮੋਹਤਬਰ ਬੰਦੇ -303
  34. ਰਾਜਿੰਦਰ ਸਿੰਘ ਬਿਲਿੰਗ ਉਰਫ਼ ਜੋਰਾ ਸਿੰਘ -330
  35. ਪਰਦੇਸੀਂ ਵੱਸਦਾ ਪਿੰਡ -333
  36. ਪਿੰਡ ਦੇ ਮਸ਼ਹੂਰ ਲਾਣੇ -351
  37. ਕੁਝ ਜਾਣਕਾਰੀ ਆਪਣੇ ਵਡੇਰਿਆਂ ਬਾਰੇ -354
  38. ਬਿਲਿੰਗ ਗੋਤ ਦੀਆਂ ਚਾਰ ਪੱਤੀਆਂ -357

ਹਵਾਲੇ ਸੋਧੋ

  1. Service, Tribune News. "ਮੇਰਾ ਪਿੰਡ ਮੇਰੇ ਲੋਕ: ਅਵਤਾਰ ਸਿੰਘ ਬਿਲਿੰਗ". Tribuneindia News Service. Retrieved 2023-05-04.