ਮੇਵਾਤ ਜ਼ਿਲਾ
ਮੇਵਾਤ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1859.61 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 993,617 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 4 ਅਪਰੈਲ 2005 ਨੂੰ ਗੁੜਗਾਂਵ ਅਤੇ ਫਰੀਦਾਬਾਦ ਜ਼ਿਲਿਆਂ ਵਿੱਚੋਂ ਬਣਾਇਆ ਗਿਆ ਸੀ।[1]
ਮੇਵਾਤ ਜ਼ਿਲ੍ਹਾ मेवात जिला | |
---|---|
ਹਰਿਆਣਾ ਵਿੱਚ ਮੇਵਾਤ ਜ਼ਿਲ੍ਹਾ | |
ਸੂਬਾ | ਹਰਿਆਣਾ, ਭਾਰਤ |
ਮੁੱਖ ਦਫ਼ਤਰ | ਨੁਹ |
ਖੇਤਰਫ਼ਲ | 1,860 km2 (720 sq mi) |
ਅਬਾਦੀ | 993,617 (2001) |
ਅਬਾਦੀ ਦਾ ਸੰਘਣਾਪਣ | 534 /km2 (1,383.1/sq mi) |
ਸ਼ਹਿਰੀ ਅਬਾਦੀ | 4.64% |
ਲਿੰਗ ਅਨੁਪਾਤ | 894 |
ਤਹਿਸੀਲਾਂ | 1. ਨੁਹ, 2. ਫਿਰੋਜ਼ਪੁਰ ਝਿਰਕਾ |
ਔਸਤਨ ਸਾਲਾਨਾ ਵਰਖਾ | 594ਮਿਮੀ |
[ ਵੈੱਬ-ਸਾਇਟ] | |
ਹਵਾਲੇ
ਸੋਧੋ- ↑ "Mewat district". Haryana-online.com.
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |