ਮਾਂਗਨਸ ਕਾਸਨ

(ਮੈਗਨਸ ਕਾਰਲਸਨ ਤੋਂ ਰੀਡਿਰੈਕਟ)

ਸਵੈੱਨ ਮਾਂਗਨਸ ਅਨ ਕਾਸਨ (ਨਾਰਵੇਈ: [sʋɛn ˈmɑŋnʉs øːn ˈkɑːɭsn̩]; 30 ਨਵੰਬਰ 1990 ਦਾ ਜਨਮ) ਇੱਕ ਨਾਰਵੇਈ ਸ਼ਤਰੰਜ ਗਰੈਂਡਮਾਸਟਰ, ਦੁਨੀਆ ਦਾ ਪਹਿਲੇ ਦਰਜੇ ਦਾ ਖਿਡਾਰੀ ਅਤੇ ਰਵਾਇਤੀ, ਤੇਜ਼ ਅਤੇ ਫੌਰੀ ਸ਼ਤਰੰਜ ਵਿੱਚ ਦੁਨੀਆ ਦਾ ਜੇਤੂ ਹੈ। ਇਹਦੀ ਸਿਖਰੀ ਦਰਜੇਦਾਰੀ 2882 ਜੋ ਇਤਿਹਾਸ ਵਿੱਚ ਸਭ ਤੋਂ ਉੱਚੀ ਹੈ।

ਮਾਂਗਨਸ ਕਾਸਨ
Magnus Carlsen
Magnus Carlsen cropped.jpg
2012 ਵਿੱਚ ਕਾਸਨ
ਪੂਰਾ ਨਾਂਸਵੈੱਨ ਮਾਂਗਨਸ ਅਨ ਕਾਸਨ
ਮੁਲਕਨਾਰਵੇ
ਜਨਮ30 ਨਵੰਬਰ, 1990
ਟਨਜ਼ਬਰਕ, ਵੈਸਤਫ਼ੋਲਡ, ਨਾਰਵੇ
ਸਿਰਲੇਖਗਰੈਂਡਮਾਸਟਰ (2004)
ਸੰਸਾਰ ਜੇਤੂ2013, 2014
FIDE rating2863 (ਨਵੰਬਰ 2022)
ਸਿਖਰੀ ਦਰਜਾ2882 (ਮਈ 2014)
ਦਰਜਾਪਹਿਲਾ ਸਥਾਨ (ਨਵੰਬਰ 2014)
ਸਿਖਰੀ ਦਰਜਾਪਹਿਲਾ ਸਥਾਨ (ਜਨਵਰੀ 2010)

ਬਾਹਰਲੇ ਜੋੜਸੋਧੋ