ਮੈਥਿਲੀਸ਼ਰਣ ਗੁਪਤ
ਮੈਥਿਲੀਸ਼ਰਣ ਗੁਪਤ (मैथिलीशरण गुप्त) (3 ਅਗਸਤ 1886 – 12 ਦਿਸੰਬਰ 1964) ਹਿੰਦੀ ਦਾ ਮਹੱਤਵਪੂਰਨ ਕਵੀ ਸੀ। [1][2] ਸ਼੍ਰੀ ਪੰ. ਮਹਾਵੀਰ ਪ੍ਰਸਾਦ ਦਵੇਦੀ ਜੀ ਦੀ ਪ੍ਰੇਰਨਾ ਨਾਲ ਉਸਨੇ ਖੜੀ ਬੋਲੀ ਨੂੰ ਆਪਣੀ ਰਚਨਾਵਾਂ ਦਾ ਮਾਧਿਅਮ ਬਣਾਇਆ ਅਤੇ ਇਸ ਨੂੰ ਇੱਕ ਕਾਵਿ-ਭਾਸ਼ਾ ਵਜੋਂ ਉਸਾਰਨ ਵਿੱਚ ਅਣਥੱਕ ਯਤਨ ਕੀਤਾ ਅਤੇ ਇਸ ਤਰ੍ਹਾਂ ਬਰਜਭਾਸ਼ਾ ਵਰਗੀ ਕਾਵਿ-ਭਾਸ਼ਾ ਨੂੰ ਛੱਡਕੇ ਸਮੇਂ ਅਤੇ ਸੰਦਰਭਾਂ ਦੇ ਅਨੁਕੂਲ ਹੋਣ ਦੇ ਕਾਰਨ ਨਵੇਂ ਕਵੀਆਂ ਨੇ ਇਸਨੂੰ ਹੀ ਆਪਣੇ ਕਾਵਿ-ਪਰਗਟਾ ਦਾ ਮਾਧਿਅਮ ਬਣਾਇਆ। ਹਿੰਦੀ ਕਵਿਤਾ ਦੇ ਇਤਹਾਸ ਵਿੱਚ ਗੁਪਤ ਜੀ ਦਾ ਇਹ ਸਭ ਤੋਂ ਵੱਡਾ ਯੋਗਦਾਨ ਹੈ। ਉਹ ਪਦਮ ਭੂਸ਼ਣ[3] ਦੇ ਤੀਜੇ ਸਭ ਤੋਂ ਉੱਚੇ (ਉਦੋਂ ਦੂਜੇ ਸਭ ਤੋਂ ਉੱਚੇ) ਭਾਰਤੀ ਨਾਗਰਿਕ ਸਨਮਾਨ ਦਾ ਪ੍ਰਾਪਤਕਰਤਾ ਸੀ। ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਵਿਆਪਕ ਤੌਰ 'ਤੇ ਹਵਾਲਾ ਦਿੱਤੀ ਗਈ ਆਪਣੀ ਕਿਤਾਬ ਭਾਰਤ-ਭਾਰਤੀ (1912),[4] ਲਈ, ਉਸਨੂੰ ਮਹਾਤਮਾ ਗਾਂਧੀ ਦੁਆਰਾ ਰਾਸ਼ਟਰ ਕਵੀ[5] ਦਾ ਖਿਤਾਬ ਦਿੱਤਾ ਗਿਆ ਸੀ।
ਮੈਥਿਲੀਸ਼ਰਣ ਗੁਪਤ मैथिली शरण गुप्त | |
---|---|
ਜਨਮ | ਲਾਲਾ ਮਦਨ ਮੋਹਨ ਜੂ ਅਗਸਤ 3, 1886 Chirgaon, Jhansi, Uttar Pradesh, British India |
ਮੌਤ | ਦਸੰਬਰ 12, 1964 (ਉਮਰ 78) |
ਕਿੱਤਾ | ਕਵੀ, ਸਿਆਸਤਦਾਨ, ਨਾਟਕਕਾਰ, ਅਨੁਵਾਦਕ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | [Primary Chirgaon], [Middle: Macdonal High School Jhansi] |
ਪ੍ਰਮੁੱਖ ਕੰਮ | Panchavati, Siddharaj, Saket, Yashodhara, vishvarajya etc. |
ਅਰੰਭ ਦਾ ਜੀਵਨ
ਸੋਧੋਹਵਾਲੇ
ਸੋਧੋ- ↑ http://www.screenindia.com/old/fullstory.php?content_id=7328[permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2011-08-11. Retrieved 2014-02-13.
{{cite web}}
: Unknown parameter|dead-url=
ignored (|url-status=
suggested) (help) - ↑ "Padma Awards" (PDF). Ministry of Home Affairs, Government of India. 2015. Archived from the original (PDF) on 15 October 2015. Retrieved 21 July 2015.
- ↑ राष्ट्रकवि व उनकी भारत भारती, जागरण, Oct 15, 2012
- ↑ "मनुष्यता" (PDF). स्पर्श (भाग 2) (in ਹਿੰਦੀ). NCERT. p. 18. ISBN 81-7450-647-0. Archived from the original (PDF) on 2019-10-24. Retrieved 2022-09-16.
{{cite book}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |