ਮੈਥਿਲੀ ਭਾਸ਼ਾ
ਭਾਰਤੀ ਅਤੇ ਨੇਪਾਲੀ ਲੋਕਾਂ ਦੁਆਰਾ ਬੋਲੀ ਜਾਂਦੀ ਭਾਸ਼ਾ
ਮੈਥਿਲੀ (मैथिली, মৈথিলী) ਇੱਕ ਇੰਡੋ-ਆਰੀਆਈ ਭਾਸ਼ਾ ਹੈ। ਇਹ ਪੂਰਵੀ ਨੇਪਾਲ ਅਤੇ ਉੱਤਰੀ ਭਾਰਤ ਵਿੱਚ ਕੁਲ 3.47 ਕਰੋੜ ਲੋਕਾਂ, 2000 ਦੀ ਗਨਣਾ ਅਨੁਸਾਰ ਭਾਰਤ ਵਿੱਚ 3.19 ਕਰੋੜ ਅਤੇ 2001 ਦੀ ਗਨਣਾ ਅਨੁਸਾਰ ਨੇਪਾਲ ਵਿੱਚ 0.28 ਕਰੋੜ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਵਰਤਮਾਨ ਜ਼ਮਾਨੇ ਵਿੱਚ ਇਹ ਦੇਵਨਾਗਰੀ ਲਿਪੀ ਨਾਲ ਲਿਖੀ ਜਾਂਦੀ ਹੈ।
ਮੈਥਲੀ | |
---|---|
मैथिली, মৈথিলী | |
![]() | |
ਜੱਦੀ ਬੁਲਾਰੇ | ਨੈਪਾਲ, ਭਾਰਤ |
ਇਲਾਕਾ | ਨੈਪਾਲ ਵਿੱਚ ਤਰਾਈ ਖੇਤਰ ਅਤੇ ਬਿਹਾਰ, ਝਾਰਖੰਡ, ਭਾਰਤ ਵਿੱਚ ਪੱਛਮੀ ਬੰਗਾਲ ਦੇ ਹਿੱਸੇ ; |
ਮੂਲ ਬੁਲਾਰੇ | 3.5 ਕਰੋੜ (2000 ਵਿੱਚ) |
ਭਾਸ਼ਾਈ ਪਰਿਵਾਰ | ਇੰਡੋ-ਯੂਰਪੀ
|
ਲਿਖਤੀ ਪ੍ਰਬੰਧ | ਮਿਥਿਲਾਕਸ਼ਰ |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ਨੇਪਾਲ, ਭਾਰਤ; ਭਾਰਤ ਦੇ ਸੰਵਿਧਾਨ ਵਿੱਚ 8ਵੀਂ ਸੂਚੀ ਵਿੱਚ, ਬਿਹਾਰ |
ਬੋਲੀ ਦਾ ਕੋਡ | |
ਆਈ.ਐਸ.ਓ 639-1 | bh (ਬਿਹਾਰੀ) |
ਆਈ.ਐਸ.ਓ 639-2 | mai |
ਆਈ.ਐਸ.ਓ 639-3 | mai |
ਲਿਖਣ ਸ਼ੈਲੀਸੋਧੋ
ਮੈਥਿਲੀ ਭਾਸ਼ਾ ਨੂੰ ਲਿਖਣ ਲਈ 'ਮੈਥਿਲੀ ਲਿਪੀ' ਵਰਤੀ ਜਾਂਦੀ ਹੈ, ਇਸ ਲਿਪੀ ਨੂੰ ਮਿਥਿਲਾਕਸ਼ਰ ਅਤੇ ਤਿਰਹੁਤਾ ਕਿਹਾ ਜਾਂਦਾ ਹੈ। 20ਵੀਂ ਸਦੀ ਤੱਕ ਇਸਨੂੰ ਲਿਖਣ ਲਈ ਦੇਵਨਾਗਰੀ ਲਿਪੀ ਹੀ ਜਿਆਦਾ ਵਰਤੀ ਜਾਂਦੀ ਸੀ।[1]
ਹਵਾਲੇਸੋਧੋ
- ↑ Pandey, A. (2009). Towards an Encoding for the Maithili Script in ISO/IEC 10646. ਮਿਕੀਗਨ ਯੂਨੀਵਰਸਿਟੀ