ਮੈਮੂਨਾ ਸੁਲਤਾਨ (1932-2006) ਭਾਰਤੀ ਸੰਸਦ ਦੀ ਮੈਂਬਰ ਸੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸਬੰਧਤ ਸੀ। ਉਹ ਭੋਪਾਲ ਤੋਂ ਦੂਜੀ ਅਤੇ ਤੀਜੀ ਲੋਕ ਸਭਾ ਲਈ ਚੁਣੀ ਗਈ ਸੀ। ਉਹ ਅਪ੍ਰੈਲ 1974 ਤੋਂ ਅਪ੍ਰੈਲ 1980 ਅਤੇ ਜੂਨ 1980 ਤੋਂ ਜੂਨ 1986 ਤੱਕ ਰਾਜ ਸਭਾ ਦੀ ਮੈਂਬਰ ਰਹੀ ਹੈ।[1][2]

ਹਵਾਲੇ ਸੋਧੋ

  1. "Rich tributes paid to Maimoona, others in House". Hindustan Times. March 21, 2006. Archived from the original on 14 July 2014.
  2. "Parliament of India Former Members, 1952–2003, S" (PDF). Rajya Sabha Secretariat. Retrieved July 3, 2016.