ਮੋਨਾ ਮੇਸ਼ਰਾਮ
ਮੋਨਾ ਮੇਸ਼ਰਾਮ ਇਕ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਦਰਮਿਆਨੀ ਗੇਂਦਬਾਜ਼ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Mona Rajesh Meshram | |||||||||||||||||||||||||||||||||||||||
ਜਨਮ | Amravati, India | 30 ਸਤੰਬਰ 1991|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm medium | |||||||||||||||||||||||||||||||||||||||
ਭੂਮਿਕਾ | Batswoman | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 102) | 24 June 2012 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 28 February 2019 ਬਨਾਮ England | |||||||||||||||||||||||||||||||||||||||
ਓਡੀਆਈ ਕਮੀਜ਼ ਨੰ. | 30 | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 33) | 26 June 2012 ਬਨਾਮ England | |||||||||||||||||||||||||||||||||||||||
ਆਖ਼ਰੀ ਟੀ20ਆਈ | 6 June 2018 ਬਨਾਮ Bangladesh | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
Vidarbha women | ||||||||||||||||||||||||||||||||||||||||
Railways women | ||||||||||||||||||||||||||||||||||||||||
India Blue women | ||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPNcricinfo, 17 January 2020 |
ਮੇਸ਼ਰਾਮ ਲਾਰਡਜ਼ ਵਿਖੇ 2017 ਮਹਿਲਾ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚਣ ਲਈ ਭਾਰਤੀ ਟੀਮ ਦਾ ਹਿੱਸਾ ਸੀ। ਭਾਰਤ 219 ਦੌੜਾਂ 'ਤੇ ਆਲ ਆਉਟ ਸੀ। ਉਹ ਇੰਗਲੈਂਡ ਤੋਂ ਨੌਂ ਦੌੜਾਂ ਨਾਲ ਹਾਰ ਗਿਆ ਸੀ।[1][2] [3]
ਅਵਾਰਡ
ਸੋਧੋ- ਉਹ ਬੀ.ਸੀ.ਸੀ.ਆਈ. ਦੇ ਐਮ.ਏ. ਚਿਦੰਬਰਮ ਪੁਰਸਕਾਰ ਪ੍ਰਾਪਤਕਰਤਾ ਹੈ, ਉਹ 2010–11 ਦੇ ਸੈਸ਼ਨ ਦੀ ਸਰਬੋਤਮ ਜੂਨੀਅਰ ਮਹਿਲਾ ਕ੍ਰਿਕਟਰ (8 ਮੈਚਾਂ ਵਿੱਚ 103.83 ਵਿਚ 623 ਦੌੜਾਂ, ਇੱਕ ਸੈਂਕੜਾ ਅਤੇ 5 ਅਰਧ ਸੈਂਕੜੇ ਸ਼ਾਮਿਲ) ਸੀ।[4]
ਹਵਾਲੇ
ਸੋਧੋ- ↑ Live commentary: Final, ICC Women's World Cup at London, Jul 23, ESPNcricinfo, 23 July 2017.
- ↑ World Cup Final, BBC Sport, 23 July 2017.
- ↑ England v India: Women's World Cup final – live!, The Guardian, 23 July 2017.
- ↑ "Mona Meshram". BCCI Portal. Archived from the original on 17 October 2013. Retrieved 18 November 2013.