ਮੰਘੇੜਾ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦਾ ਪਿੰਡ ਹੈ। ਇਹ ਮੁੱਖ ਸ਼ਹਿਰ ਟੋਹਾਣਾ ਤੋਂ 21.2 ਕਿਲੋਮੀਟਰ ਫ਼ਤਿਹਾਬਾਦ ਤੋਂ 40 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 161 ਕਿਲੋਮੀਟਰ ਦੂਰ ਹੈ।

ਗੁਆਂਢੀ ਪਿੰਡ

ਸੋਧੋ
ਪਿੰਡ ਦੂਰੀ (ਕਿਲੋਮੀਟਰਾਂ ਵਿੱਚ )
ਲਹਿਰੀਆਂ 2.5 ਕਿਲੋਮੀਟਰ
ਨਨਹੇੜੀ 4.5 ਕਿਲੋਮੀਟਰ
ਕੁਨਾਲ 5 ਕਿਲੋਮੀਟਰ
ਟਿੱਬੀ 5.8 ਕਿਲੋਮੀਟਰ
ਧਾਰਸੂਲ ਖੁਰਦ 6.2 ਕਿਲੋਮੀਟਰ
ਭੂਨਾ 0.2 ਕਿਲੋਮੀਟਰ
ਰਤੀਆ 14.2 ਕਿਲੋਮੀਟਰ
ਜਾਖਲ 18.7 ਕਿਲੋਮੀਟਰ
ਟੋਹਾਣਾ 21.2 ਕਿਲੋਮੀਟਰ
ਅਮਾਨੀ
ਬਾਲਿਆਵਾਲਾ
ਭੀਮੇਵਾਲਾ
ਚੰਦਰ ਕਲਾਂ
ਚੰਦਰ ਖੁਰਦ
ਚੇਲੇਵਾਲ
ਬੋਸਤੀ

ਹਵਾਲੇ

ਸੋਧੋ