ਮੰਟੋ (2015 ਫ਼ਿਲਮ)
ਮੰਟੋ (Urdu: منٹو) ਇੱਕ ਪਾਕਿਸਤਾਨੀ ਜੀਵਨੀ ਮੂਲਕ ਫਿਲਮ ਹੈ ਅਤੇ ਇਹ ਸਆਦਤ ਹਸਨ ਮੰਟੋ ਦੇ ਜੀਵਨ ਉੱਪਰ ਆਧਾਰਿਤ ਹੈ। ਇਹ 11 ਸਿਤੰਬਰ 2015 ਨੂੰ ਪੂਰੇ ਪਾਕਿਸਤਾਨ ਵਿੱਚ ਰੀਲਿਜ਼ ਹੋਈ। [2] ਫਿਲਮ ਵਿੱਚ ਮੰਟੋ ਦਾ ਕਿਰਦਾਰ ਫਿਲਮ ਅਤੇ ਟੈਲੀਵਿਜ਼ਨ ਨਿਰਦੇਸ਼ਕ ਸਰਮਦ ਸੁਲਤਾਨ ਖੂਸਟ ਨੇ ਨਿਭਾਇਆ ਹੈ।[3] ਫਿਲਮ ਵਿੱਚ ਉਸ ਦੀਆਂ ਕੁਝ ਕਹਾਣੀਆਂ ਦੇ ਅੰਸ਼ ਵੀ ਲਏ ਗਏ ਹਨ ਜਿਹਨਾਂ ਵਿੱਚ ਪੇਸ਼ਾਵਰ ਸੇ ਲਾਹੌਰ ਤਕ, ਠੰਡਾ ਗੋਸ਼ਤ, ਮਦਾਰੀ, ਲਾਈਸੈਂਸ ਅਤੇ ਹਤਕ ਸ਼ਾਮਿਲ ਹਨ।[4] ਇਹ ਫਿਲਮ ਉਹਨਾਂ ਦੇ ਗਾਇਕਾ ਨੂਰ ਜਹਾਂ ਨਾਲ ਸਬੰਧਾਂ ਨੂੰ ਵੀ ਪੇਸ਼ਾ ਕਰਦੀ ਹੈ[5] ਅਤੇ ਇਹ 11 ਸਿਤੰਬਰ 2015 ਨੂੰ ਮਂਟੋ ਦੀ ਮੌਤ ਦੇ 60 ਸਾਲਾ ਬਰਸੀ ਉੱਪਰ ਰੀਲਿਜ਼ ਕੀਤੀ ਗਈ।[6]
ਮੰਟੋ | |
---|---|
ਨਿਰਦੇਸ਼ਕ | ਸਰਮਦ ਸੁਲਤਾਨ ਖੂਸਟ |
ਸਕਰੀਨਪਲੇਅ | ਸ਼ਾਹਿਦ ਨਦੀਮ |
ਨਿਰਮਾਤਾ | ਬਾਬਰ ਜਾਵੇਦ |
ਸਿਤਾਰੇ | |
ਸਿਨੇਮਾਕਾਰ | ਖ਼ਿਜ਼ਰ ਇਦਰੀਸ |
ਸੰਪਾਦਕ | ਕਾਸ਼ੀਫ ਨਵਾਜ਼ਿਸ਼ ਕਾਸ਼ੀਫ ਸਰਮਦ ਸੁਲਤਾਨ ਖੂਸਟ |
ਸੰਗੀਤਕਾਰ | ਜਮਾਲ ਰਹਿਮਾਨ |
ਪ੍ਰੋਡਕਸ਼ਨ ਕੰਪਨੀ | A & B Entertainment |
ਡਿਸਟ੍ਰੀਬਿਊਟਰ | ਜੀਓ ਫਿਲਮਸ |
ਰਿਲੀਜ਼ ਮਿਤੀ |
|
ਮਿਆਦ | 127 ਮਿੰਟ |
ਦੇਸ਼ | ਪਾਕਿਸਤਾਨ |
ਭਾਸ਼ਾ | ਉਰਦੂ |
ਹਵਾਲੇ
ਸੋਧੋ- ↑ "The biopic "Manto" is releasing on 11 September". Zeeshan Mahmood. Galaxy Lollywood. August 8, 2015. Archived from the original on ਅਗਸਤ 12, 2015. Retrieved August 12, 2015.
- ↑ "The magic of 'Manto'". Pakistan Today. 12 ਸਤੰਬਰ 2015. Retrieved 12 ਸਤੰਬਰ 2015.
- ↑ "Manto, a film on the iconic writer". The Express Tribune. June 17, 2013. Retrieved August 12, 2015.
- ↑ "Saadat Manto comes to life in biopic 'Manto'". The Express Tribune. June 9, 2015. Retrieved August 12, 2015.
- ↑ "Manto everywhere but what manto is all abou". Geo TV. Retrieved August 12, 2015.
- ↑ "Must watch: Literary genius Manto comes to life in much-awaited biopic". Mehreen Hassan. August 7, 2015. Retrieved August 24, 2015.