ਮੱਮਨ

ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ

ਮੱਮਨ ਪਿੰਡ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਦੀ ਤਹਿਸੀਲ ਡੇਰਾ ਬਾਬਾ ਨਾਨਕ ਦਾ ਪਿੰਡ ਹੈ। ਬਟਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਅਤੇ ਗੁਰਦਾਸਪੁਰ ਤੋਂ 52 ਕਿਲੋਮੀਟਰ ਦੀ ਦੂਰੀ ਤੇ ਹੈ। ਅਤੇ ਕੌਮਾਂਤਰੀ ਸਰਹੱਦ ਤੋਂ 17 ਕਿਲੋਮੀਟਰ ਦੀ ਦੂਰੀ ਤੇ ਹੈ। ਇਸਦੇ ਨਾਲ ਲਗਦੇ ਪਿੰਡ ਰਾਇਚੱਕ,ਸ਼ਾਹ ਸ਼ਾਮਸ਼,ਕੋਟਲੀ ਸੂਰਤ ਮਲ੍ਹੀ,ਧਿਆਨਪੁਰਾ,ਚਾਨੇਵਾਲ,ਚੰਦੁ ਮੰਜਾ,ਸਰਵਾਲੀ,ਦਾਲਮ ਪਿੰਡ ਹਨ।

ਮੱਮਨ
ਪਿੰਡ
ਮੱਮਨ is located in ਪੰਜਾਬ
ਮੱਮਨ
ਮੱਮਨ
ਪੰਜਾਬ, ਭਾਰਤ ਵਿੱਚ ਸਥਿਤੀ
ਮੱਮਨ is located in ਭਾਰਤ
ਮੱਮਨ
ਮੱਮਨ
ਮੱਮਨ (ਭਾਰਤ)
ਗੁਣਕ: 31°55′17″N 75°06′27″E / 31.921478°N 75.107531°E / 31.921478; 75.107531
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਗੁਰਦਾਸਪੁਰ
ਬਲਾਕਬਟਾਲਾ
ਉੱਚਾਈ
200 m (700 ft)
ਆਬਾਦੀ
 (2011 ਜਨਗਣਨਾ)
 • ਕੁੱਲ1.475
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
143511
ਟੈਲੀਫ਼ੋਨ ਕੋਡ01871******
ਵਾਹਨ ਰਜਿਸਟ੍ਰੇਸ਼ਨPB:18 PB:06
ਨੇੜੇ ਦਾ ਸ਼ਹਿਰਬਟਾਲਾ

ਗੈਲਰੀ

ਸੋਧੋ

ਹਵਾਲੇ

ਸੋਧੋ

https://villageinfo.in/punjab/gurdaspur/dera-baba-nanak/maman.html