ਯਾਸਮੀਨ ਗੂਨੇਰਤਨੇ (ਜਨਮ 1935) ਇੱਕ ਸ੍ਰੀਲੰਕਾ ਦੀ ਕਵੀ, ਛੋਟੀ ਕਹਾਣੀ ਲੇਖਕ, ਯੂਨੀਵਰਸਿਟੀ ਪ੍ਰੋਫੈਸਰ, ਨਿਬੰਧਕਾਰ ਹੈ। ਉਹ ਸ਼੍ਰੀ ਲੰਕਾ ਵਿੱਚ ਪ੍ਰਸਿੱਧ ਹੈ, ਜਿਸ ਦਾ ਕਾਰਨ ਉਸ ਦੀ ਸਾਹਿਤ ਦੇ ਖੇਤਰ ਵਿੱਚ ਦੇਸ਼ ਭਗਤੀ ਹੈ।ਵਰਤਮਾਨ ਵਿੱਚ, ਉਹ ਆਸਟਰੇਲੀਆ ਵਿੱਚ ਵਿੱਚ ਰਹਿੰਦਾ ਹੈ।[1][2][3][4]

ਯਾਸਮੀਨ ਗੂਨੇਰਤਨੇ
ਜਨਮ1935
ਕੋਲਮਬੋ, ਸ਼੍ਰੀ ਲੰਕਾ
ਕਿੱਤਾਯੂਨੀਵਰਸਿਟੀ ਪ੍ਰੋਫੈਸਰ, ਸਾਹਿਤਕ ਆਲੋਚਕ, ਸੰਪਾਦਕ, ਕਵੀ, ਨਿਬੰਧਕਾਰ, ਛੋਟੀ ਕਹਾਣੀ ਲੇਖਕ, ਸਿੱਖਿਆਰਥੀ
ਰਾਸ਼ਟਰੀਅਤਾਸ਼੍ਰੀ ਲੰਕਾ

ਯਾਸਮੀਨ ਨੇ ਸੈਲਿਨ ਯੂਨੀਵਰਸਿਟੀ ਅਤੇ ਕੈਂਬਰਿਜ ਯੂਨੀਵਰਸਿਟੀ ਵਰਗੀਆਂ ਕਈ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਪੜ੍ਹਾਈ ਹਾਸਿਲ ਕੀਤੀ। 

ਜੀਵਨੀ

ਸੋਧੋ

ਯਾਸਮੀਨ ਨੇ 1962 ਵਿੱਚ ਇੱਕ ਸ੍ਰੀਲੰਕਾ ਦੇ ਡਾਕਟਰ ਨਾਲ ਵਿਆਹ ਕਰਵਾਇਆ। ਇਸ ਜੋੜੇ ਦੇ ਦੋ ਬੱਚੇ ਹਨ।

ਉਸ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਪੀਐਚ. ਡੀ ਦੀ ਡਿਗਰੀ ਪ੍ਰਾਪਤ ਕੀਤੀ।[5][6] ਯਾਸਮੀਨ ਗੂਨਾਰਤਨੇ ਨੇ 1962 ਵਿਚ ਸ਼੍ਰੀਲੰਕਾ ਦੇ ਇਕ ਡਾਕਟਰ ਬ੍ਰੈਂਡਨ ਗੂਨਰਨੇ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਦੋ ਬੱਚੇ ਹਨ। ਸਾਹਿਤ ਅਤੇ ਸਿੱਖਿਆ ਦੀਆਂ ਵੱਖ ਵੱਖ ਸੇਵਾਵਾਂ ਲਈ ਉਸ ਨੂੰ ਆਸਟ੍ਰੇਲੀਆ ਦੀ ਸਰਕਾਰ ਨੇ 1990 ਵਿੱਚ ਆੱਰਡਰ ਆਫ਼ ਆਸਟ੍ਰੇਲੀਆ ਨਿਯੁਕਤ ਕੀਤਾ ਸੀ। ਅਸਲ ਵਿੱਚ, ਉਹ ਇਕਲੌਤੀ ਸ਼੍ਰੀਲੰਕਾਈ ਹੈ ਜਿਸ ਨੂੰ ਇਹ ਸਨਮਾਨ ਮਿਲਿਆ ਹੈ। ਉਸ ਦੀ ਅੰਤਰਰਾਸ਼ਟਰੀ ਸਕਾਲਰਸ਼ਿਪ ਨੂੰ "ਮੈਕੁਰੀ ਯੂਨੀਵਰਸਿਟੀ ਦੀ ਪਹਿਲੀ ਉੱਚ ਡਾਕਟੋਰਲ ਡਿਗਰੀ (ਡੀ. ਲਿਟ.), ਆਸਟਰੇਲੀਆ ਦਾ ਆਰਡਰ ਦਿੱਤਾ।

ਹਵਾਲੇ

ਸੋਧੋ
  1. "Gooneratne, Yasmine – Postcolonial Studies". scholarblogs.emory.edu (in ਅੰਗਰੇਜ਼ੀ (ਅਮਰੀਕੀ)). Retrieved 2017-11-02.
  2. "Yasmine Gooneratne". www.litencyc.com (in ਅੰਗਰੇਜ਼ੀ). Retrieved 2017-11-02.
  3. Bramston, Dorothy J. (1994). A Literary Biography of Yasmine Gooneratne as a Cross-cultural Writer in Australia (in ਅੰਗਰੇਜ਼ੀ). {{cite book}}: |work= ignored (help)
  4. "Yasmine Gooneratne Books - Biography and List of Works - Author of 'Relative Merits'". www.biblio.com (in ਅੰਗਰੇਜ਼ੀ). Retrieved 2017-11-02.
  5. "Professor Yasmine Gooneratne - Macquarie University". www.mq.edu.au (in ਅੰਗਰੇਜ਼ੀ). Archived from the original on 2020-02-17. Retrieved 2017-11-02. {{cite web}}: More than one of |archivedate= and |archive-date= specified (help); More than one of |archiveurl= and |archive-url= specified (help)
  6. "Yasmine Gooneratne | The Modern Novel". www.themodernnovel.org (in ਅੰਗਰੇਜ਼ੀ (ਬਰਤਾਨਵੀ)). Retrieved 2017-11-02.