ਯੂਰਾਲ ਪਰਬਤ
ਰੂਸ ਵਿਚਲੀ ਪਰਬਤ ਲੜੀ
(ਯੁਰਾਲ ਪਹਾੜ ਤੋਂ ਮੋੜਿਆ ਗਿਆ)
ਯੁਰਾਲ ਪਰਬਤ (ਰੂਸੀ: Ура́льские го́ры, tr. ਉਰਾਲਸਕੀਏ ਗੋਰੀ; IPA: [ʊˈralʲskʲɪjə ˈgorɨ]; ਬਸ਼ਕੀਰ: Урал тауҙары), ਜਾਂ ਆਮ ਤੌਰ ਉੱਤੇ ਉਰਾਲ ਇੱਕ ਪਰਬਤ ਲੜੀ ਹੈ ਜੋ ਪੱਛਮੀ ਰੂਸ ਵਿੱਚੋਂ ਉੱਤਰ ਵੱਲ ਆਰਕਟਿਕ ਮਹਾਂਸਾਗਰ ਦੇ ਤਟ ਤੋਂ ਦੱਖਣ ਵੱਲ ਯੁਰਾਲ ਦਰਿਆ ਅਤੇ ਉੱਤਰ-ਪੱਛਮੀ ਕਜਾਖਸਤਾਨ ਵੱਲ ਦੌੜਦੀ ਹੈ।[1] ਇਹਨਾਂ ਦਾ ਪੂਰਬੀ ਪਾਸਾ ਯੂਰਪ ਅਤੇ ਏਸ਼ੀਆ ਵਿਚਕਾਰਲੀ ਕੁਦਰਤੀ ਸਰਹੱਦ ਮੰਨਿਆ ਜਾਂਦਾ ਹੈ।
ਯੁਰਾਲ ਪਰਬਤ | |
---|---|
ਸਿਖਰਲਾ ਬਿੰਦੂ | |
ਚੋਟੀ | ਨਰੋਦਨਾਇਆ ਪਹਾੜ |
ਉਚਾਈ | 1,895 m (6,217 ft) |
ਪਸਾਰ | |
ਲੰਬਾਈ | 2,500 km (1,600 mi) |
ਚੌੜਾਈ | 150 km (93 mi) |
ਭੂਗੋਲ | |
ਦੇਸ਼ | ਰੂਸ and ਕਜਾਖਸਤਾਨ |
Geology | |
ਕਾਲ | ਕਾਰਬਨੀਯੁਕਤ |
ਹਵਾਲੇ
ਸੋਧੋ- ↑ Ural Mountains, Encyclopædia Britannica on-line
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |