ਯੂਨੀਵਰਸਲ ਦਸ਼ਮਲਵ ਵਰਗੀਕਰਣ
ਯੂਨੀਵਰਸਲ ਦਸ਼ਮਲਵ ਵਰਗੀਕਰਣ (ਵਿਆਪਕ ਦਸ਼ਮਲਵ ਵਰਗੀਕਰਣ) 1905, ਵਿੱਚ ਹੈਨਰੀ ਲਾ ਫੋਂਟੈਨ ਨੇ ਲਾਇਬ੍ਰੇਰੀ ਆਫ਼ ਕਾਂਗਰਸ ਵਰਗੀਕਰਣ ਜੋ ਕੀ ਅਮਰੀਕਨ ਕਾਂਗਰਸ ਦੀਆਂ ਲਾਇਬ੍ਰੇਰੀਆਂ ਵਿਚਲੀਆਂ ਕਿਤਾਬਾਂ ਨੂੰ ਤਰਤੀਬ ਵਿੱਚ ਰੱਖਣ ਲਈ ਬਣਾਈ ਗਈ। ਇਹ ਵਰਗੀਕਰਣ ਸਾਰੇ ਵਰਗੀਕਰਣਾਂ ਨਾਲੋਂ ਵੱਖਰੀ ਸੀ। ਯੂਨੀਵਰਸਲ ਦਸ਼ਮਲਵ ਵਰਗੀਕਰਣ ਦੇ ਵੱਖ-ਵੱਖ ਵਿਸ਼ੇ ਦੀਆ ਸੂਚੀਆਂ ਬਣਾਈਆਂ ਜਾਦੀਆਂ ਹਨ, ਤਾਂ ਕੀ ਇੱਕ ਵੇਲੇ ਇੱਕ ਨੂੰ ਹੀ ਮੁੱਖ ਰਖਿਆ ਜਾ ਸਕੇ। ਦੂਜੇ ਪੱਖ ਨਜਰ-ਅਦਾਜ ਹੀ ਕਰਨੇ ਪੇੜੇ ਹਨ।
ਯੂਨੀਵਰਸਲ ਦਸ਼ਮਲਵ ਵਰਗੀਕਰਣ ਦੀ ਸਰਚਣਾ ਕਰਨਾ
ਸੋਧੋਸੰਖਿਆ ਅੰਕ
ਸੋਧੋਇਹ ਉਹ ਸੰਖਿਆ ਅੰਕ ਹੈ, ਜਿਸ ਨੂੰ ਲਾਇਬ੍ਰੇਰੀ ਵਰਗੀਕਰਣ ਵਿੱਚ ਆਸਾਨੀ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਯੂਨੀਵਰਸਲ ਦਸ਼ਮਲਵ ਵਰਗੀਕਰਣ ਨੂੰ ਅਰਬੀ ਭਾਸ਼ਾ ਦੇ ਦਸ਼ਮਲਵਾਂ ਨਾਲ ਇਸਤੇਮਾਲ ਕੀਤਾ ਜਾਦਾ ਹੈ।
Notation | Caption (Class description) |
539.120 | Theoretical problems of elementary particles physics. Theories and models of fundamental interactions |
539.120.2 | Symmetries of quantum physics |
539.120.22 | Conservation laws |
539.120.222 | Translations. Rotations |
539.120.224 | Reflection in time and space |
539.120.226 | Space-time symmetries |
539.120.23 | Internal symmetries |
539.120.3 | Currents |
539.120.4 | Unified field theories |
539.120.5 | Strings |
ਮੁੱਖ ਵਰਗ
ਸੋਧੋ- 0 Science and Knowledge. Organization. Computer Science. Information Science. Documentation. Librarianship. Institutions. Publications
- 1 Philosophy. Psychology
- 2 Religion. Theology
- 3 Social Sciences
- 4 vacant
- 5 Mathematics. Natural Sciences
- 6 Applied Sciences. Medicine, Technology
- 7 The Arts. Entertainment. Sport
- 8 Linguistics. Literature
- 9 Geography. History
ਸਹਾਇਕ ਸੂਚੀ
ਸੋਧੋ- =... Common auxiliaries of language. Table 1c
- (0...) Common auxiliaries of form. Table 1d
- (1/9) Common auxiliaries of place. Table 1e
- (=...) Common auxiliaries of human ancestry, ethnic grouping and nationality. Table 1f
- "..." Common auxiliaries of time. Table 1g helps to make minute division of time e.g.: "1993-1996