ਯੋਨਜੀਰੋ ਨੋਗੂਚੀ (野口 米次郎, 8 ਦਸੰਬਰ 1875 - 13 ਜੁਲਾਈ 1947), ਪ੍ਰਭਾਵਸ਼ਾਲੀ ਜਾਪਾਨੀ ਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ ਸੀ। ਉਹ ਅੰਗਰੇਜ਼ੀ ਅਤੇ ਜਾਪਾਨੀ ਦੋਨਾਂ ਭਸ਼ਾਵਾਂ ਵਿੱਚ ਲਿਖਦਾ ਸੀ। ਪੱਛਮ ਵਿੱਚ ਉਹ ਆਪਣੇ ਕਲਮੀ ਨਾਮ ਯੋਨ ਨੋਗੂਚੀ ਨਾਲ ਪ੍ਰ੍ਸਿੱਧ ਸੀ। ਪ੍ਰ੍ਸਿੱਧ ਬੁੱਤ-ਤਰਾਸ ਇਸਾਮੁ ਨੋਗੂਚੀ ਦਾ ਬਾਪ ਸੀ।

ਯੋਨਜੀਰੋ ਨੋਗੂਚੀ
Yone Noguchi.jpg
ਜਨਮ8 ਦਸੰਬਰ 1875
ਸੁਸ਼ੀਮਾ ਆਇਚੀ, ਜਾਪਾਨ
ਮੌਤ13 ਜੁਲਾਈ 1947
ਟੋਕੀਓ, ਜਾਪਾਨ
ਰਾਸ਼ਟਰੀਅਤਾਜਾਪਾਨ
ਪੇਸ਼ਾਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ
ਲਹਿਰਬਿੰਬਵਾਦ