ਰਣਜੀਤ ਸਿੰਘ ਬ੍ਰਹਮਪੁਰਾ

ਰਣਜੀਤ ਸਿੰਘ ਬ੍ਰਹਮਪੁਰਾ ਇੱਕ ਪੰਜਾਬ ਦੇ ਮਾਝੇ ਇਲਾਕੇ ਦਾ ਪ੍ਰਸਿੱਧ ਅਕਾਲੀ ਸਿਆਸਤਦਾਨ ਹੈ ਜੋ ਕਿ ਪੰਜਾਬ ਦਾ ਵੱਖ-ਵੱਖ ਮਹਿਕਮਿਆਂ ਦਾ ਮੰਤਰੀ ਰਹਿਣ ਤੋੰ ਇਲਾਵਾ ਸਾਲ 2014 ਵਿੱਚ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਸੀ। ਉਸਨੇ 2014 ਵਿੱਚ ਭਾਰਤ ਦੀਆਂ ਆਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਜਿੱਤ ਹਾਸਿਲ ਕੀਤੀ ਸੀ।

ਰਣਜੀਤ ਸਿੰਘ ਬ੍ਰਹਮਪੁਰਾ
ਭਾਰਤੀ ਪਾਰਲੀਮੈਂਟ ਵਿੱਚ ਮੈਂਬਰ
ਦਫ਼ਤਰ ਵਿੱਚ
2014 - 2019
ਦਫ਼ਤਰ ਵਿੱਚ
1 ਸਤੰਬਰ 2014 – 23 ਮਈ 2019
ਤੋਂ ਪਹਿਲਾਂਰਤਨ ਸਿੰਘ ਅਜਨਾਲਾ
ਤੋਂ ਬਾਅਦਜਸਬੀਰ ਸਿੰਘ ਗਿੱਲ
ਹਲਕਾਖਡੂਰ ਸਾਹਿਬ
ਨਿੱਜੀ ਜਾਣਕਾਰੀ
ਜਨਮ (1937-11-08) 8 ਨਵੰਬਰ 1937 (ਉਮਰ 87)
ਸਿੰਗਾਪੁਰ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
(2018 ਤੱਕ)
ਸ਼੍ਰੋਮਣੀ ਅਕਾਲੀ ਦਲ (ਟਕਸਾਲੀ)
(2018 ਤੋਂ)
ਜੀਵਨ ਸਾਥੀਮਰਹੂਮ ਸ਼੍ਰੀਮਤੀ ਮਨਜੀਤ ਕੌਰ
ਬੱਚੇ4
ਰਿਹਾਇਸ਼ਅੰਮ੍ਰਿਤਸਰ, ਪੰਜਾਬ
ਕਿੱਤਾਖੇਤੀਬਾੜੀ
As of 03 ਜੁਲਾਈ, 2019
ਸਰੋਤ: [1]

ਹਵਾਲੇ

ਸੋਧੋ