ਰਸਾਇਣਕ ਕਿਰਿਆ
ਰਸਾਇਣਕਖਾਦਾ ਕਿਰਿਆ ਜਾਂ ਰਸਾਇਣਕ ਪ੍ਰਕਿਰਿਆ ਇੱਕ ਅਜਿਹਾ ਅਮਲ ਹੁੰਦਾ ਹੈ ਜਿਸ ਸਦਕਾ ਰਸਾਇਣਕ ਪਦਾਰਥਾਂ ਦਾ ਇੱਕ ਜੁੱਟ ਦੂਜੇ ਜੁੱਟ ਵਿੱਚ ਬਦਲ ਜਾਂਦਾ ਹੈ।[1] ਰਿਵਾਇਤੀ ਤੌਰ ਉੱਤੇ ਰਸਾਇਣਕ ਅਮਲਾਂ ਵਿੱਚ ਸਿਰਫ਼ ਉਹ ਤਬਦੀਲੀਆਂ ਗਿਣੀਆਂ ਜਾਂਦੀਆਂ ਹਨ ਜਿਹਨਾਂ ਵਿੱਚ ਪਰਮਾਣੂਆਂ ਵਿਚਕਾਰਲੇ ਰਸਾਇਣਕ ਜੋੜ ਟੁੱਟਣ ਅਤੇ ਬਣਨ ਵੇਲੇ ਸਿਰਫ਼ ਬਿਜਲਾਣੂਆਂ ਦੀ ਥਾਂ ਵਿੱਚ ਬਦਲੀ ਹੋਵੇ ਭਾਵ ਨਾਭ ਵਿੱਚ ਕੋਈ ਤਬਦੀਲੀ ਨਾ ਆਵੇ ਅਤੇ ਜੋ ਰਸਾਇਣਕ ਸਮੀਕਰਨ ਰਾਹੀਂ ਦਰਸਾਉਣਯੋਗ ਹੋਣ।

ਲੋਹ (III) ਆਕਸਾਈਡ ਵਰਤ ਕੇ ਕੀਤੀ ਥਰਮਾਈਟ ਕਿਰਿਆ। ਬਾਹਰ ਨਿੱਕਲਦੇ ਚੰਗਿਆੜੇ ਪਿਘਲੇ ਲੋਹੇ ਦੇ ਗੋਲ਼ੇ ਹਨ ਜੋ ਆਪਣੇ ਨਾਲ਼ ਧੂਆਂ ਵੀ ਛੱਡਦੇ ਹਨ।
- ਰਸਾਇਣਿਕ ਕਿਰਿਆਵਾਂ ਦੀ ਹੇਠ ਲਿਖੀਆਂ ਕਿਸਮਾਂ ਹਨ:
- ਸੰਯੋਜਨ ਕਿਰਿਆਵਾਂ
- ਅਪਘੱਟਨ ਕਿਰਿਆਵਾਂ
- ਵਿਸਥਾਪਨ ਕਿਰਿਆਵਾਂ
- ਅਵਖੇਪਨ ਕਿਰਿਆਵਾਂ
- ਉਦਾਸੀਨੀਕਰਨ ਕਿਰਿਆਵਾਂ
- ਰੀਡਾਕਸ ਕਿਰਿਆਵਾਂ
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
- ↑ ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ : (2006–) "chemical reaction".